Badla (Official Video) | Labh Heera | Harman Saab | Latest Punjabi Songs 2022 | Judge Music

preview_player
Показать описание
Judge Music Presents the track "Badla" sung by Labh Heera. The verses for this melody are penned by "Harman Saab" while the music is composed by "Laddi Gill". Listen to this track that will surely get you addicted to it.

Singer - Labh Heera
Lyrics - Harman Saab
Music - Laddi Gill
Featuring - Guri Toor,Arsh Hundal ,Megha Sharma
Video by- Ultimate Warrior's
asist dir - angrej singh
Line producer - Mandy singh
Dop - Honey Cam
asist dop - sukhwinder singh & Harmeet singh chouhan
Producer - Harpreet Singh, Deepak Gakhar
Edit. Di - Harsh Chopra
E.p - gurdeep singh
Costume - Tajinder Singh
Makeup - Gauri Makeover
Art Director - Visual Creative Box
Jimmy jib - Manish kumar
Project by Gursewak Singh Bunty
Still - Gbm Photography
Label - Judge Music - 75860-30786

Listen Full Song:-

#Badla #LabhHeera #LatestPunjabiSong
Рекомендации по теме
Комментарии
Автор

Bahut Shona gya bAi labh heree bai ne love u jatto baki shubh da vi bahut dhanwaad jine bai da naam dubara chmaka ditta

khushpreetsingh
Автор

ਗੀਤ ਵਿੱਚ ਸਾਰਾ ਕੁੱਝ ਹੀ ਵਧੀਆ ਹੈ। ਗੀਤ ਵੀ, ਸੰਗੀਤ ਵੀ ਅਤੇ ਪੇਸ਼ਕਾਰੀ ਵੀ। ਹਰ ਪੱਖੋਂ ਸੁਪਰ ਹਿੱਟ।👌👌👌👌

mandigobindgarh
Автор

ਲਾਭ ਹੀਰਾ ਬਾਈ ਇਕ ਇਹੋ ਜਾ ਸਿੰਗਰ ਆ ਜਿਹੜਾ ਕਦੇ ਫਲਾਪ ਨੀ ਹੋਇਆ ਸ਼ੁਰੂ ਤੋਂ ਲੈਕੇ ਹੁਣ ਬਾਈ ਚਲਦਾ ਆ ਰਿਹਾ ਅਗੇ ਚਲੀ ਜਾਊਗਾ ਰਬ ਤੰਦਸਰੁਸਤੀ ਦੇਵੇ ਬਾਈ ਨੂੰ ❤

sandeepsinghbhangu
Автор

ਕਲਾਕਾਰ ਬਣਨਾ ਅਸਾਨ ਐ
ਕਲਾਕਾਰ ਬਣੇ ਰਹਿੰਣਾ ਬਹੁਤ ਮੁਸ਼ਕਿਲ ਐ
ਵਾਹ। ਉਸਤਾਦ। ਵਾਹ ।

mandarsingh
Автор

ਪੰਜਾਬੀ ਲੋਕ ਤੱਥਾਂ ਦੇ ਬਾਦਸ਼ਾਹ ਲਾਭ ਹੀਰਾ ਮਾਨਸਾ ਜ਼ਿਲ੍ਹੇ ਦੀ ਆਣ ਬਾਣ ਤੇ ਸ਼ਾਨ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹਮੇਸ਼ਾ ਚੜ੍ਹਦੀ ਕਲਾ ਤੇ ਹੋਰ ਤਰੱਕੀ ਬਖਸ਼ੇ ਜੀ

vickysingh
Автор

Pehla ta kade gaane nhi sunne laabh heera . Nazm sunn ke hi skip kar denda si par hunn jadh sunne ta mann gye ustaad ji nu . Sirra hi ne

jaswindersingh-zncv
Автор

🎉❤ bhot ghanit song aa bro siraa krata 🎉

jasveerjass
Автор

ਉਸਤਾਦ ਤਾਂ ਉਸਤਾਦ ਹੀ ਹੁੰਦਾ ਏ ਕਿੱਥੋਂ ਕੱਢ ਦਾ ਪਤੰਦਰਾ ਇਹੋ ਜਿਹੇ ਗੀਤ ਵਾਹ ਓਏ ਲਾਭ ਹੀਰਿਆ

nirbhainahar
Автор

ਲਾਭ ਵੀਰ ਹੁਣ ਸ਼ੂਟਿੰਗ ਵਾਲਾ ਅਸਲੀ ਕਰਨਾ ਪੈਣਾ ਦਿਲੀ ਜਾ ਕੇ ਹੁਣ ਤੁਹਾਡੀ ਲੋੜ ਆ ਆਜੋ ਦਿਲੀ

Grewal-fbzl
Автор

ਲਾਭ ਹੀਰਾ ਮੇਰਾ ਮਨਪਸੰਦ ਤੇ ਹੀਰਾ ਕਲਾਕਾਰ ਆ।ਗਾਇਕੀ ਵਿੱਚ ਲਾਭ ਦਾ ਕੋਈ ਸਾਨੀ ਨਹੀ। ਇਹ ਗੀਤ ਬਹੁਤ ਫਾਸਟ ਗਾਇਆ ਗਿਆ ਲੱਗਦਾ ਹੈ।

amarjitsingh
Автор

Labh Heera di awaaz vich poora Dum hai

jaspreetsingh
Автор

ਬਹੁਤ ਸੋਹਣਾ ਲਿਖਿਆ ਤੇ ਗਾਇਆ ਤੇ ਵੀਡੀਓ ਵੀ ਬਹੁਤ ਸੋਹਣੀ ਆ

GurdeepSingh-jumz
Автор

ਸਾਲ ਡੇਢ ਸਾਲ ਨੂੰ ਅਖਾੜਾ ਪੱਕਾ ਲਵਾਵਾਂਗੇ ਬਾਈ ਦਾ ਵਿਆਹ ਤੇ

gurwindr
Автор

Labh hera paji Umar De Sab Nal a Gana nai ਚੰਗਾ Laga....ਚੰਗਾ ਗਉ ਤਾ ਕਿ ਸਾਡੇ ਸਾਰੇ ਨੋਜਵਾਨ ... ਬਦਮਾਸੀ ਵੱਲੋ ਮੁੜ ਕਿ... ਚੰਗਾ ਸੁਨਣ, ਚੰਗੇ ਕੰਮ ਕਰਨ ..ਤੇ ਆਪਣੇ ਮਾ ਬਾਪ ਨਾ ਉਚਾ ਕਰਨ ...ਤੇ ਤੁਹਾਡੀ ਡਿਉਟੀ ਕਿ ਚੰਗੇ Gane Nu Gon De Ta K Sano Koj ਚੰੰਗੇGane ਤੋ koj ਸਿਖਣ ਨੂੰ ਮਿਲੇ 🙏🙏

kashmirsingh
Автор

ਅਖਾੜਾ da ਬਾਦਸ਼ਾਹ ਏ 💖💖💓ਲਾਭ ਹੀਰਾ 22 sachi ਰੂਹ kush ho ਜਾਂਦੀ ਏ ਅਵਾਜ ਸੁਣ k 22 di💖💖

manidersingh
Автор

sirra lata bai labh heere too reond vi aya se babe de

surjeetsinghsurjeet
Автор

Kde izzat rass ni ondi chhitraa de mitrra nu❤💪💪🔥💯

DamanDhaliwal-sp
Автор

ਸਿਰਾ ਗੱਲ ਬਾਤ ਆ ਜੀ
ਲਾਭ ਹੀਰਾ ਸਿਰਾ ਕਰਦੇ ਨੇ ਜੋ ਗੀਤ ਗਾਉਂਦੇ ਨੇ

satanamsingh
Автор

ustad Labh heera ji buland awaj Punjab di music industry di jind yaan I love 💕💕💕💕💕💕💕💕💕💕💕💕💕💕💕💕

babagurdasmaan
Автор

aa banda dig ke aap uth aa te kise sad pakhandi de dere te nai giyan duwara pher hit balle ustaad ji suwaad liyan dita

triplerphotography