PUTT BEGAANE - Official Video | Love Brar ft. Labh Heera | Punjabi Song | AK-47 Records

preview_player
Показать описание
#PuttBagaane #LoveBrar #LabhHeera #AucklandWalaBrar #AK47RECORDS

AK-47 RECORDS & Love Brar Presents:

Love Brar is one of the amazing Punjabi singers, acknowledged for his unique singing style. Love Brar often have a talent for creating tunes and melodious voice that are memorable and can resonate with a diverse audience. AK 47 Records and Auckland Wala Brar presents Putt Begaane, new Punjabi song. In this musical production, the song, entitled "Putt Bagaane", is brought to life through a captivating duet featuring the remarkable vocals of Love Brar and the amazing Labh Heera. The evocative lyrics have been penned by Sandhu Mukstar wala. The music composition, is masterfully crafted by Pankaj Ahuja. The visual representation is directed by Inder Jaria, providing an engaging and memorable experience for the audience.

Putt Begaane song Credits:
Singer: Love Brar featuring Labh Heera
Music: Pankaj Ahuja
Lyrics: Sandhu Muktsar Wala

D.O.P: Diljot
Indian D.O.P: Gurwinder sidhu
Edit and DI: Arshpreet
Video: Gurfateh
A Film By Inder Jaria

Produced By: Avi Sampla
Project By: Panku Rupelheri
Turban Stylist : Iqbal Singh

Digital Patner - Hopee Digital

Label: AK-47 Records

Promotion: JSMG Digital

The song is available on all audio platforms. Listen and enjoy the song on the below mentioned links:
Рекомендации по теме
Комментарии
Автор

ਕੌਣ ਕਹਿੰਦਾ ਕਿ ਇੱਕ ਦੌਰ ਹੁੰਦਾ ਗਾਇਕੀ ਦਾ।। ਇਧਰ ਦੇਖੋ ❤❤ ਹੀਰੇ ਵੀਰ ਦਾ ਦੌਰ ਖਤਮ ਤਾਂ ਕੀ ਹੋਣਾ। ਸ਼ੁਰੂ ਤੋਂ ਸ਼ੁਰੂ ਹੋ ਗਿਆ ❤❤❤

mahianwalia-
Автор

ਅੱਗ ਲਾਈ ਪੲਈ ਆ ਸੱਚ ਈ ਸੁਆਦ ਲਿਆਤਾਂ ਪੂਰਾ 👌👌👌👌👌👌

sampuransinghsampuransingh
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

kanwardeepsingh
Автор

ਹੀਰੇ ਵੀਰੇ ਬੁਡਲਾਡੇ ਆਲੇ ਪੁਰਾਣੇ ਦਿਨ ਭੁਲਣ ਵਾਲੇ ਲੋਕ ਅਕਸਰ ਖਤਮ ਹੋ ਜਾਣਗੇ ❤

Prabhdayalsingh-flfc
Автор

ਸੰਧੂ ਮੁਕਤਸਰ ਬਈ ਲਾਭ ਹੀਰਾ ਤੇ ਲਵ ਬਰਾੜ ਨੇ ਕਮਾਲ ਕਰਤੀ। ਸਿਰਾ ਵੀਰਿਓ 🙏

Dhawanpandher
Автор

ਸਲੂਟ ਆ ਲਾਭ ਹੀਰੇ ਦੇ ਗੀਤਾਂ ਨੂੰ 1995/1996 ਵਾਲੇ ਅਖਾੜੇ ਵੀ ਵਾਰ ਵਾਰ ਸੁਣਨ ਨੂੰ ਜੀ ਕਰਦਾ ਰੱਬ ਬਾਈ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ❤️❤️

RajSingh-zfty
Автор

🦅... ਬਹੁਤ ਸੋਹਣੀਆਂ ਲਾਈਨਾਂ...👌🏻
ਕਹਿੰਦੇ ਆ ਸੱਚ ਸਿਆਣੇ ਦੁਨੀਆਂ ਟਿੱਚ ਦੱਸਦੀ ਰੱਬ ਨੂੰ
ਭੱਜ ਦੇ ਨੂੰ ਵਾਣ ਇੱਕੋ ਜਏ ਮਿੱਤਰਾ ਹੁੰਦੇ ਆ ਸਬ ਨੂੰ
ਚੜ੍ਹਦੇ ਦਿਨ ਤੁਰ ਪਈਂਨੇ ਆ ਚਨ ਫਿਰ ਕੋਈ ਚਾੜ ਕੇ ਆਉਦੇ
ਓਏ ਖੱਦਰ ਦੇ ਵਾਂਗੂ ਬੰਦਾ ਤਨ ਚੋਂ ਫਿਰ ਪਾੜ ਕੇ ਆਉਂਦੇ
ਓ ਚੜ੍ਹਿਆ ਜੋ ਸਿਰ ਤੇ ਭੂਤ ਉਹ ਲਾਦਾਗੇ
ਫਿਰ ਯਾਦ ਕਰੇਂਗਾ
ਟਕਰੇ ਸੀ ਪੁੱਤ ਬਗਾਨੇ ਟਕਰੇ ਸੀ ਫਿਰ ਯਾਦ

kuljitkaur
Автор

ਧਕ ਕੇ ਰੱਖ ਪੁੱਤਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤❤

bhupinderbrar
Автор

ਬਹੁਤ ਸੋਹਣਾ 🎉 Congrts Love brar nd team

harpreetbutter
Автор

ਲਾਭ ਹੀਰੇ ਦੇ ਗਾਣਿਆਂ ਚ ਵੱਖਰੀ
ਗੱਲ ਬਾਤ ਹੁੰਦੀ ਏ 👌👌

HardeepSingh-fqle
Автор

Aaaa hunde parane khund ❤❤❤ ajj v siraa hi kari te kal nu v siraa hi hau love you ustad ji ❤❤❤❤

osrythv
Автор

ਵਾਹ ਬਾਈ ਬਹੁਤ ਵਧੀਆ ਵਹਿਗੁਰੂ ਸਦਾ ਚੜਦੀਕਲਾ ਰਖੇ❤❤

surinderpunnu
Автор

ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ❤😊

NoorKaur_
Автор

ਵੀਰ ਦੀ ਅਵਾਜ ਵਿਚ ਦਮ ਹੈ ਬਹੁਤ ਵਧੀਆ ਗਾਣਾ 👌

sultansingh
Автор

ਲਾਭ ਹੀਰਾ ਜਦੋਂ ਵੀ ਆਉਂਦਾ ਹੈ ਸਿਰਾ ਹੀ ਲਾ ਦਿੰਦਾ ਹੈ

khemchandjandawalir.
Автор

ਬਹੁਤ ਵਧੀਆ ਗੀਤ ਵੀਰ ਵਾਹਿਗੁਰੂ ਮੇਹਰ ਕਰੇ ਵੀਰ ਤੇ ❤❤

sevaksingh
Автор

Heera heera ee hunda labh heera always on top long live❤❤❤

GursewakSingh-txgd
Автор

30 ਸਾਲ ਹੋ ਗਏ ਬਾਈ ਨੂੰ ਇੰਡਸਟਰੀ ਵਿੱਚ। ਓਹੀ ਦਮ ਆ ਆਵਾਜ਼ ਵਿਚ

HardeepSingh-jrig
Автор

ਅੋਕਲੈਂਡ ਆਲਾਂ ਬਰਾੜ ❤ ਲਾਭ ਹੀਰਾ ਕੈਂਟ ਕੰਮ ❤

harmanshahi
Автор

ਕੋਣ-ਕੋਣ ਸੁਣ ਰਿਹਾ 2024 ਵੀ…. ਕਰੀਏ ਫੇਰ ਇੱਕ ਹੋਰ ਗਾਣਾ ਲਾਭ ਹੀਰੇ ਨਾਲ…. ?? ਦੱਸਿਉ ਜਰੂਰ….

Avi