New Punjabi Song 2022 | Trucker (Official Song) Arjan Dhillon | Preet Hundal | Latest Punjabi Song

preview_player
Показать описание
► Panj-aab Records & Harwinder Sidhu Presenting New Punjabi Songs 2022 Trucker By Arjan Dhillon So Must Watch, Like, Share & Leave Your Valuable Comments.

#LatestPunjabiSongs2022 #Trending #Trucker
► Subscribe To Our Channel For Upcoming Songs :-
______________________________________________

♫ Now You Can Stream And Download Audio Song ♫

_______________________________________________

🎧 Song Credits :-

☞ Title - Trucker
☞ Singer/ Lyrics/ Composer - Arjan Dhillon
☞ Music - Preet Hundal
☞ Producer - Harwinder Sidhu
☞ Poster Design - The Town Media
☞ Visuals :- JD CREATIONZ
☞ Digital Partner - Coin Digital
☞ Promotions - Sharp Media
☞ Label - Panj-aab Records
______________________________________________

For Digital enquiries: Coin Digital
______________________________________________

► Record Label - Panj-aab Records
► Enjoy & Stay Connected with us 📲
Рекомендации по теме
Комментарии
Автор

ਤਬਾਹੀ ਹੀ ਠਾਲਦਾ
ਜਦੋਂ ਵੀ ਚੋਬਰ ਲਿਖਦਾ
Love u aa mitraa ❤️❤️

sahilbadhan
Автор

ਰੁੱਤਾਂ ਰੰਗੀਏ ਮਿਲਣੇ ਨੂੰ ਕਿਉਂ ਦਿਲ ਨੀ ਕਰਦਾ ਤੇਰਾ ❤❤❤❤❤

gurdevsinghmachhal
Автор

ਕੀ ਖਾਂ ਕੇ ਲਿਖਦਾ ਯਾਰ ਲਿਖਦਾ ਤੇ ਸਿਰਾ ਈ ਆ ਤਰਜਾਂ ਤਾਂ ਉਸ ਤੋਂ ਵੀ ਘੈਟ ਹੁੰਦੀਆਂ 🔥

legendmoosewala
Автор

ਸਿੱਧੂ ਮੂਸੇਵਾਲੇ ਤੋਂ ਬਾਅਦ ਅਰਜਣ ਨਿਰੀ ਤਬਾਹੀ ਕਲਮ 💯💯💯

parvinder_singh_babbar
Автор

Lok kehnde aa ki mera favourite singer aah e ya oh aa time de naal jisda song trend te chal reha hunda ohnu apna favourite singer keh dinde aa but mera favourite singer is one arjan dhillon jado tak mai mar ni jndi he is my favourite singer ❤️❤️❤️

sehajsidhu
Автор

ਯਾਰੀ ਮਿੱਤਰਾਂ ਦੀ ਪੱਕੀ,
ਅਸੀਂ ਮੁੱਢ ਤੋਂ ਟਰੱਕੀ,
ਤੇਰਾ *ARJAN* ਕਰੇ ਨਬੇੜਾ..🏹

AWARA
Автор

ਹਾਏ ਫਿਰਦਾ ਜੱਟਾਂ ਦੇ ਦੁੱਖ ਤੋੜਦਾ
ਰੂਟ ਫਾਈਵ ਫਿਰੇ ਦੋਹਾ ਮੁਲਕਾਂ ਨੂੰ ਜੋੜਦਾ❣️❣️❣️

ParamjitKaur-gosy
Автор

ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਇਸ ਗਾਣੇ ਨੂੰ ਜਿਨੀ ਵਾਰੀ ਮਰਜੀ ਸੁਣ ਲਈਏ, ਓਹਨਾ ਹੀ ਵਧੀਆ ਲਗਦੇ। Superb song arjan dhillon✌🏻✌🏻

manavleks
Автор

*ਤੇਰਾ ਅਰਜਨ ਸੋਹਣੀਏ*
*❤️❤️🙏🏻✍️❤️🔥🔥✍️*

billa-yfhy
Автор

ਯਾਰੀ ਮਿੱਤਰਾ ਦੀ ਪੱਕੀ
ਅਸੀ ਮੁੱਢ ਤੋ ਟਰੱਕੀ🚚🚚

driver__mehkma
Автор

Sidhu+Karan+Arjan=Hnni koi v..! 🙃

J tenno da ek gaana aa janda na te..=World no.1 te punjabi industry. 😍

Gl syi lgi ta comment like krdo taki menu v pta lge ki meri gll schi ae❣️

qzeqoxj
Автор

ਅਰਜਨ ਵੀਰੇ ਜਿਆਦਾ ਤਰੱਕੀ ਨਾ ਕਰੀ ਬਈ ਸਿੱਧੂ ਤੇ ਅਰਜਨ ਹੀ ਦਿਲ ਦੇ ਨੇੜੇ ਆ 😭

harryray
Автор

Lyrics 100 cho 100
Voice 100 cho 100
Music 100 cho 100
Ultimately ♥️♥️♥️

Lovepreet_Bedi
Автор

Arjan di kalam hove te song maaada hove a kithe ho sakda ❤❤❤❤❤ ਨਿਰੀ ਤਬਾਈ 👌👌👌👌👌

mannasandhu
Автор

ਬਹੁਤ ਵਧੀਆ ਗਾਣਾ ਵੀਰੇ।
ਬਾਬਾ ਤੈਨੂੰ ਚੜਦੀਕਲਾ ਵਿੱਚ ਰੱਖੇ

officialarshsardarwritersi
Автор

Surrey walo like karke daaso kon Surrey toh aa🇨🇦🇨🇦🇨🇦🇨🇦

mann
Автор

ਇਕ ਇਕ ਲਾਇਨ ਗਾਣੇ ਦੀ ਤਬਾਹੀ ਆ
ਜਿਓਦਾ ਰਹਿ ARJUNA DHILLOH 22

khajansingh
Автор

Background music to tabahi hai bhai🥳
Car me hmesha sunta hoon
Rough driving v ho jati h mere se iss song ke base beat pe 😉

AlokKumar-wyqy
Автор

🔥🔥🔥 ਹਾਏ ਨੀ ਅਰਜਨ ਵਰਗਾ ਕਿਹੜਾ?!! ਅਸੀਂ ਕਿਹੜਾ ਨਿੱਤ ਲੰਘਣਾ, ਕਿਤੇ ਵੱਜਦਾ ਸਬੱਬ ਨਾਲ਼ ਗੇੜਾ...

arora_saab
visit shbcf.ru