PASSWORD - Kulbir Jhinjer | Deep Jandu | TDOT Films | Gold Media | Sad Punjabi Songs 2022

preview_player
Показать описание
Leaf Records Presents Official Video of " Password " by Kulbir Jhinjer :

Song : Password
Singer/Lyrics : Kulbir Jhinjer
Music : Deep Jandu
Video : TDOT Films
Female Lead : Supreet Jhajj
Director/DOP/Concept : Rahul Chahal
Asst. Directors : Benny Boday / Param Tiwa
Editor : Golden Mask
Color Grading : Sadik
MUA : Yoshiki Sindhar
Label : Leaf Records

Online Promotions : Gold Media Entertainment
Рекомендации по теме
Комментарии
Автор

ਉਹਨੂੰ ਪਾਉਣ ਦੀ ਹਸਰਤ ਲੈਕੇ ਮਰਨਾ ਸੌਖਾ ਨਈ ।। ਕੋਈ ਸ਼ਬਦ ਨੀ ਝਿੰਜਰਾ ਤੇਰੀ ਤਾਰੀਫ਼ ਲਈ ❤️❤️

shantbaljeet
Автор

ਬਾਈ ਤੈਨੂੰ ਮੈਂ 2011 ਤੋਂ ਕੋਲਜ ਟਾਇਮ ਤੋਂ ਸੁਣਦਾ ਆਓਣਾ। ਦਰਦ ਭਰੇ ਗੀਤ ਤੇਰੇ ਰੂਹ ਨੂੰ ਸਕੂਨ ਦਿੰਦੇ ਆ। ਬੀਤਿਆ ਵੇਲਾ ਯਾਦ ਆ ਜਾਂਦਾ । ਬਸ ਤੂੰ ਲਿਖਦਾ ਗਓਦਾ ਰਹਿ ਮੈਂ ਤੈਨੂੰ ਸੁਣਦਾ ਰਹਾਂ । ਤੇਰੀ ਕਲਮ ਦਾ ਆਸ਼ਿਕ -ਹਰਪਰੀਤ

harrydhaliwal
Автор

ਇੱਕ ਅਰਸਾ ਬੀਤ ਗਿਆ dobara yaad karta ♥️♥️♥️

Jagroop-rwqo
Автор

ਸਰਦਾਰ ਭਗਤ ਸਿੰਘ ਤੇ ਰਾਜਗੁਰੂ ਤੇ ਸੁਖਦੇਵ ਤਿੰਨੇ ਸ਼ਹੀਦਾ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙌🙏
Punjabi Industry King 👑 Of Kulbir Jhinjer ♥️

shakarpuraproduction
Автор

ਏਦਾ_ਲਗਦਾ ਬਾਈ ਮੇਰੇ ਲਈ ਹੀ ਲਿਖਿਆ ਜਿਵੇਂ❤️❤️👌👌🔥🔥🔥🔥🔥🔥🔥

Gurpreetsinghjassar
Автор

ਵੀਰ ਤੇਰੇ ਗੀਤ ਨੇ ਅੱਜ ਫਿਰ ਦਿਲ ਨੂੰ ਪਿਆਰ ਦੀਆਂ ਯਾਦਾਂ ਚ ਖੋ ਤਾ 😔😔😔

rajbabbar
Автор

ਪੁਰਾਣੀਆਂ ਯਾਦਾਂ ਯਾਦ ਆਉਂਦੀਆਂ ਤੇਰੇ ਗੀਤਾਂ ਤੋਂ jhinjera✍👌👌

gagandeeppanag
Автор

ਹੁਣ ਤੱਕ ਲਿੱਖਦਾ ਆਇਆ ਜੋ ਕਿੱਸੇ ਬੀਤੇ ਜਿੰਦਗੀ ਦੇ
ਮੰਨ ਕੇ ਭਾਣਾ ਘੁੱਟ ਸਬਰ ਜੋ ਪੀਤੇ ਜਿੰਦਗੀ ਦੇ
ਆਪਣਿਆ ਨੇ ਸਮਝਿਆ ਨਾ ਜੋ ਸਾਫ ਸੀ ਨੀਤਾਂ ਦਾ
ਗੀਤ ਤਾ ਆਉਦੇ ਰਹਿੰਦੇ ਰੋਜ਼
ਹੀ ਬੜੇ ਆ ਦੇ
ਪਰ ਤੌੜ ਕੋਈ ਨਾ ਲੱਭ ਸਕਿਆ ਝਿੰਜ਼ਰ ਦੇ ਗੀਤਾਂ ਦਾ।


🏹✍️ਘੜਿਆਲ

tajindergharial
Автор

ਲੋਕਾਂ ਦੇ ❤️ਸੁਪਨੇ ਟੁੱਟਦੇ 🥀ਆ
ਤੇ ਅਸ਼ੀ ਸੁਪਨਿਆਂ ❣️ਕਰਕੇ ਹੀ 💔ਟੁੱਟ ਗਏ …

randhirsingh
Автор

ਜਿਸ ਨੂੰ ਪਾਇਆ ਨਾ ਜਾ ਸਕਿਆ
ਉਸ ਲਈ ਮੁੱਹਬਤ ਬੜੇ ਕਮਾਲ ਦੀ ਹੂੰਦੀ ਏ।

GurdeepSingh-bjqj
Автор

ਕੱਲਾ ਹੋਵਾਂ ਰਾਤੀ ਨਾਲ ਖ਼ਿਆਲ ਮੇਰੇ ਹੁੰਦੇ
ਇੱਕ ਸ਼ਰਾਬ ਤੇ ਸੇਆਰ ਦੇਬੀ ਦੇ ਨਾਲ ਮੇਰੇ ਹੁੰਦੇ, ❤️,✍🏻✍🏻

sukhbeerkhan
Автор

Song of the year...second song jo live show to gaaya dunai dari to baad che complete sunya👌👌👌👌👌👌 att, sirra kaim, osm, love u veere❤❤

ravindersuthar
Автор

ਪਾਸਵਰਡ ਤਾ ਬਦਲ ਲਿਆ ਪਰ ਤੇਰੀਆ ਯਾਦਾਂ ਅੱਜ ਵੀ ਨਾਲ ਹੀ ਰਹਿੰਦੀਆਂ 🖤😔

deep_kamboj
Автор

His classroom song is really touching after so many years I think he is back ✧༺♥༻✧

taniayadav
Автор

ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ, ਜੋ ਭੁਲਾ ਬੇਠੀ ਸਾਨੂ, ਉਸਨੂੰ ਯਾਦ ਕੀ ਕਰੀਏ

jasdeepgaggyjasdeepgaggy
Автор

ਮੈ ਕਿਸੇ ਹੋਰ ਨੂੰ ਔਦੇ ਵਾਲੀ ਥਾ ਨਹੀਂ ਦੇ ਪਾਇਆ ✌✌

gurbejrathour
Автор

ਹਮੇਸ਼ਾ ਵਾਂਗੂ ਦਿਲ ਟੁੱਟੇ ਵਾਲਿਆਂ ਲਈ ਇਕ ਬੜਾ ਪਿਆਰਾ ਗੀਤ💔ਦਿਲ ਨੂੰ ਛੁ ਗਿਆ❤️#kulbirjhinjer

chaudharyajnalachaudharyaj
Автор

rbaaaa another masterpiece aje te classroom ni dil cho niklyaaa wahhhh

navinder
Автор

ਕੁਲਵੀਰ ਝਿਜਰ ਬਾਈ ਜਮਾ ਸਿਰਾ ਲਾ ਤਾਂ ਕਾਲਜ ਰੂਮ ਚੇਤਾ ਕਰਵਾ ਦਿੱਤਾ❤

HarpreetSingh-xxjn
Автор

ਦੇਬੀ ਮਖਸੂਸਪੁਰੀ ਜੀ ਨਾਮ ਲੇਕੇ ਦਿਲ ਖੁਸ਼ ਕਰਤਾ song ਸਿਰਾਂ ਵੀਰ 🔥🔥🔥

PargatSingh-lovi