Classroom | Kulbir Jhinjer | feat. Desi Crew | Punjabi Songs | 2013

preview_player
Показать описание


Song - Classroom,
Producer - Ruby-Dinesh,

Vodafone Subscribers for Caller Tune Direct Dial 5373594259
Airtel Subscribers Direct Dial 5432111727916 to Set as Hello tune (Toll Free)
Idea Subscribers for Dialer Tone Direct Dial 567893594259

||Lyrics||
Oh 9 vajan to pahila college aa jandi c
Mere seene lag k dil da haal suna jandi c

Oh mere risde jakhma utte malham jahi a
Oh jhinjher de geetan nu likhdi kalam jhi ei
Kalam jhi ei

Me jad v langh gye umar nu piche mud k vekhda haan
Ik bhala chehra raahan de wich khada yaad aunda a

College time to pahila jithe roj swere mildi c
Yaaro oh classroom bada yaad aunda a?

Yaaro oh classroom bada yaad aunda a?

Ohde paaye suita de rang yaad menu ne

Pahili mulakaat wich sang diya aakhan yaad menu ne
Hun bhukh nai lehendi vekh k haye ehna jeana waliya nu
Sade kapdeya de wich chehra jad masoom yaad aunda a

College time to pahila jithe roj swere mildi c
Yaaro oh classroom bada yaad aunda a?

Yaaro oh classroom bada yaad aunda a?

College time to pahila jithe roj swere mildi c

Yaaro oh classroom bada yaad aunda a?
Yaaro oh classroom bada yaad aunda a?
Oh naal saheliya aundi c nit tadke tadke

Main 3 saal gale ahde to mooda ta khad k
Mooda ta khad k
Meri police walya wangu sakhat duty hundi c

Ohda mantra wangu langhana pal pal baad yaad aunda a

College time to pahila jithe roj swere mildi c

Yaaro oh classroom bada yaad aunda a?
Yaaro oh classroom bada yaad aunda a?

Ohne shadya ta Jhinjer ne launi yaari shad ti
Kise har nu yaar banaun wali gall dil cho kadh ti
Dil cho kadh ti

Hun agle janam ch takra ge tenu dil diya jaan diye
Teri yaad nu dil ch laa Rakhna jad teek saah aunda a

College time to pahila jithe roj swere mildi c
Yaaro oh classroom bada yaad aunda a?
Yaaro oh classroom bada yaad aunda a?

College time to pahila jithe roj swere mildi c
Yaaro oh classroom bada yaad aunda a?

Yaaro oh classroom bada yaad aunda a?
Рекомендации по теме
Комментарии
Автор

ਇਹ ਗੀਤ ਨਹੀਂ ਮੈਨੂੰ ਮੇਰੀ ਜ਼ਿੰਦਗੀ ਲੱਗਦਾ ਬਹੁਤ ਯਾਦਾਂ ਜੁੜੀਆਂ ਇਸ ਨਾਲ 😔💔

gurirai
Автор

10 saal hoge par song feel ajj ho reha😢❤❤

arshthind_
Автор

Legends who are listening in Attendance here✅✅✅✅✅✅✅✅

Status_vibes_
Автор

ਜਦੋਂ ਏ ਗਾਣਾ ਆਇਆ ਸੀ ਉਦੋਂ ਬਹੁਤ ਦਿਨ ਵਧੀਆ ਸੀ ਅੱਜ ਜਿੰਦਗੀ ਨਰਕ ਬਣ ਗਈ👍

RohitRana-ejwr
Автор

ਅੱਜ ਦਿਲ ਟੁੱਟ‌ ਗਿਆ 💔
5 ਸਾਲ ਬਾਅਦ ਸੁਣਿਆ ਇਹ ਗੀਤ
ਅੱਜ ਹੀ ਇਸ ਗੀਤ ਦੀ value ਪਤਾ ਲੱਗੀ ਆ😢

Lover
Автор

Ajj vi kon kon sunda pya song nu 👌👌👌👌👌😘👌😘👌😘👌

VijaysinghdesiVijay-mmhm
Автор

ਇਹ ਗੀਤ ਸੁਣ ਕੇ ਸਾਰਾ ਕੁਝ ਅੱਖਾ ਮੁਹਰੇ ਆ ਜਦਾ ਏ ਹ, ਹੋਰ ਕੋਣ ਕੋਣ ਆ ਮੇਰੇ ਵਰਗਾ 😭😭😭

funnyvideo
Автор

2021 ch eh song kon kon sun rehaa❣❣❣❣old memories chette aundiya ne sun ke😋😋😋🥰

Arunjawale
Автор

ਜਿਸ ਦਾ ਇਸ਼ਕ ਨਾਲ ਕੋਈ ਵਾਹ ਵਾਸਤਾ ਵੀ ਨਹੀਂ, ਉਹਦਾ ਵੀ ਇਹ ਗੀਤ ਸੁਣ ਕੇ ਗੱਚ ਭਰ ਆਉਂਦਾ 🙏

Pawan_bakhtu
Автор

Listening this song after 9 years but still feelings are same ..
Memories

ravneetkaur-ecib
Автор

ਕੌਣ ਸੁਣਦਾ ਅਜੇ ਵੀ ਉਹਨੇ ਛਡਿਆ ਤਾਂ ਝਿੰਜਰ ਨੇ ਲਾਉਣੀ ਯਾਰੀ ਛੱਡਤੀ। ਝਿੰਜਰ ਵੀਰ ਹਮੇਸ਼ਾਂ ਦਿੱਲ ਵਿੱਚ।

Kirat-vlogs
Автор

I remember my wife everytime when i listen this song because its her favourite song
My wife Late. Sandeep Kaur Sandhu
She was died in 2014 in car accident.
I hope she rest in peace but i want to say her me and our daughter we miss her alot with every breath..

toppersingh
Автор

ਜਦੋਂ ਨਵਾ ਨਵਾ ਇਹ ਗਾਣਾ ਆਇਆ ਤਾਂ ਬੜਾ ਸੁਣਿਆ ਕਾਲਜ ਛੱਡਣ ਤੋਂ ਬਾਦ ਅੱਜ ਸੁਣਿਆ ਤਾਂ ਰੂਹ ਖੁਸ਼ ਹੋਗੀ❤️

amardeepshergill
Автор

ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗੱਲ ਦਿਲ ਚੋ ਕੱਢਤੀ । ਹੁਣ ਅਗਲੇ ਜਨਮ ਚ ਟਕਰਾਗੇ ਤੈਨੂੰ ਦਿਲ ਦੀਆ ਜਾਣਦੀ ਏ।😢😢😢😢😢😢😢ਬਹਤ ਸੋਹਣੀ ਕਲਮ ਆ ਬਾਈ ਦੀ 🙏

Shamsher.Singh-.
Автор

ਹੁਣ ਅਗਲੇ ਜਨਮ ਵਿੱਚ ਟੱਕਰਾਂ ਗੇ ਤੈਨੂੰ ਦਿਲ ਦਿਆਂ ਜਾਣ ਦੀਏ.... ਤੇਰੀ ਯਾਦ ਨੂੰ ਸਿਨੇ ਲਾ ਰੱਖਣਾ ਜਦ ਤੀਕ ਸਾਹ ਆਉਂਦਾ ਏ

harmangoraya
Автор

ਵੀਰ ਜੀ ਕਾਲਜ ਤੇ ਗਏ ਨਹੀਂ ਪਰ ਸੋਹ ਲਗੇ ਸਕੂਲ ਟਾਇਮ ਯਾਦ ਆ ਗਿਆ 💔

vickyarora
Автор

ਸਕੂਲ ਟਾਈਮ ਤੋ ਪਹਿਲਾ ਜਿੱਥੇ ਰੋਜ ਸਵੇਰੇ ਮਿਲ ਦੀ ਸੀ ਯਾਰੋ ਹੋ ਕਲਾਸ ਰੂਮ ਬੜਾ ਯਾਦ ਆਉਂਦਾ 🥺 ਪ੍ਰੀਤ💔

dharampreetsharma
Автор

After 10 years aj fer sunya ..yaadan taaziya ho gaiya ..thanku kulbir for this master peace ..

SumitJohar-wxxp
Автор

ਸਹੀ ਗੱਲ ਆ ਝਿੰਜਰ ਤੋਂ ਬਿਨਾ ਕੋਈ ਕਾਲਜ ਦੇ ਯਾਦ ਨਹੀਂ ਦਵਾ ਸਕਦਾ ਹੈ

arshdeepsinghdhillon
Автор

ਟੁੱਟ ਕੇ ਰਿਸ਼ਤਾ ਸਾਡਾ ਹੋਰ ਵੀ ਖ਼ੂਬਸੂਰਤ ਹੋ
ਗਿਆ…
ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ ਤੋਂ
ਮੁਸਾਫਿਰ ਹੋ

rrana