New Car leke oni ta sheti jana pya welcome Home | punjabi vlogs

preview_player
Показать описание
punjabi daily vlogs khoo wale

Thanks for watching my videos .
Рекомендации по теме
Комментарии
Автор

Congratulations for new car 👍
ਤੁਸੀਂ ਬਹੁਤ ਲੱਕੀ ਹੋ ਏਨੀ ਵਧੀਆ ਕੁੜੀ ਮਿਲੀ
Simer ਬਹੁਤ nice ਹੈ 🥰🙏🙏

Virk-
Автор

ਜਦੋਂ ਦਾਦੀ ਨੂੰ ਦੇਖੋ ਅੱਖਾਂ ਭਰ ਜਾਂਦੀਆਂ
ਜਿਹੜਾ ਘਰ ਤੋਂ ਦੂਰ ਰਹਿੰਦਾ ਉਹੀ ਸਮਝ ਸਕਦਾ ☺️😊😔😟
Family ਤੋਂ ਦੂਰ ਰਹਿਣਾ

amancheema
Автор

god bless you brother rabb tahanu trakkiya bakhshe❤️tuhaddi jodi sda slaaamat rahe❤️hamesha khush raho

harsimransingh
Автор

Bhai ਇਹ ਦੁਨੀਆ ਕਿੱਸੇ ਨੂੰ ਸੁੱਖ ਦਾ ਸ਼ਾਹ ਨਹੀ ਲੈਣ ਦਿੰਦੀ
ਕੋਈ ਵੀ ਤਰੱਕੀ ਕਰੇ ਕਿੱਸੇ ਦੂਜੇ ਨੂੰ ਦੇਖ ਜਰਦੇ ਨਹੀ ਲੋਕ
ਰੱਬ ਸਬ ਕੁੱਝ ਦੇਖਦਾ
ਜਿੰਨਾ ਤੁਹਾਡੀ ਕਿਸਮਤ ਚ ਆ ਕੋਈ ਖੋਹ ਨਹੀ ਸਕਦਾ 💪👍👌🙏🙏🙏🙏

amancheema
Автор

ਮੈ ਛੋਟੇ ਭਰਾ ਦਿਲੋ ਖੁਸ਼ ਹਾ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ

malkitsingh
Автор

Waheguru mehar kare veere congrats 🎉🥳 att kra k rakho 🤙🔥❤‍🔥

ytsahilgamingstudio
Автор

Congratulations 🎊for new car bro waheguru ji mehar bnai rakhan

harpindersingh
Автор

ਵੀਰੇ ਬਹੁਤ ਖੁਸ਼ੀ ਦੀ ਗੱਲ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾਂ ਵਿਚ ਰੱਖੇ

PunjabiTalkTv
Автор

ਬਾਬਾ ਹੋਰ ਤਰੱਕੀ ਬਕਸ਼ੇ ਤੈਨੂੰ ਮੇਰੇ ਵੀਰੇ❤️🙏🏼

gurpreepsandhu
Автор

ਖੂਹ ਵਾਲਾ ਵੀਰ ਤਾਂ ਬਹੁਤ ਵਧੀਆ ਅਤੇ nice ਵੀਰ ਹੈ ♥️♥️

arshdeepbawa
Автор

Rabb mehar kre hor tarkki kro te ñuksan karn waleya nu Matt bakshe 🙏🏻🙏🏻

deepsidhu
Автор

❤️❤️❤️❤️❤️❤️❤️❤️❤️waheguru eda e khush rkhe bai thodi family nu ❤️❤️❤️

shelby
Автор

Ham ko boht Excitement
Advance Congratulations new car ke paj

hammadafzal
Автор

Raab chardikala vich rakhe veere tanu from Gurdaspur

preetsinghsaini
Автор

Hlo badde paji ki hall ji 🤗🤗 paji tusi bhut ghant bande ho ❤️❤️👍👍👍

jassrai
Автор

Sachi Dsa Saah Simar behN da subah bhut Nyc a Waheguru chardikla ch rakhn sareya nu ji🙏🙏🙏🙏🙏🙏
Mubarka bhut bhut new toy diya ji 🙏🙏🙏🙏🙏🙏

jagpreetkang
Автор

Congratulations veere new car lyi jeep nu we jldi teyar karwao veere 🥰

Jack_maan
Автор

Congratulations brother for all new things, stay blessed.

jagjitkaur
Автор

I love u from Pakistan Allah hor traki day mary veer no khush raha kar 22

shokmitradayofficial
Автор

Baba bahut chaaa v 👌🏻👌🏻👌🏻🌺❤️luv u bai, moge kol pind aa apna

Tarnagill
visit shbcf.ru