No Need (Full Video) Karan Aujla | Deep Jandu | Rupan Bal | Latest Punjabi song 2019

preview_player
Показать описание
Singer/Lyrics/ composer : Karan Aujla
Music: Deep Jandu
Video: Rupan Bal
Editor: Jagjeet Dhanoa
Producer: Sandeep Rehaan
Project by : Deep Rehaan & Sukh Bajwa
Label: Rehaan Records
Online Promotions: G.K Digital

SUBSCRIBE REHAAN RECORDS FOR LATEST UPDATES & NEW SONGS

Contact us

Рекомендации по теме
Комментарии
Автор

ਬਾੲੀ ਪਿਅਾਰ ਤਾੰ ਤੇਰੇ ਗੀਤਾ ਨੂੰ ਬਹੂਤ ਦਿੰਦੇ ਅਾ ਪਰ no need ਗੀਤ ਜਿਹੜਾ ਪਹਿਲਾ youtube ਤੇ viral ਹੋ ਰੀਹਾ ਸਾਨੂੰ ੳੁਹੀ ਵਦੀਅਾ ਲੱਗੀਅਾ (plz ੳੁਸ ਗੀਤ ਦੀ clear audio ਹੀ ਰੀਲੀਸ ਕਰਦੋ 🙏ਬੇਨਤੀ ਅਾ) ਅੱਖਾਂ ਵਿੱਚ ਅੱਖਾਂ ਨਾੰ ਤੂੰ ਪਾ ਜੱਟ ਦੇ ਕੱਲ ਨੂੰ ਕਹੇਗੀ ਮੈਨੂੰ ਪਿਅਾਰ ਹੋ ਗਿਅਾ ?
🙏🙏🙏🙏
👍👍👍👍

jatinsansarwal
Автор

ਬਾਈ ਮੈ ਤਾ ਸਿੱਧੂ ਦਾ ਫੈਨ ਹਾ ਪਰ ਗਾਣੇ ਤੇਰੇ ਵੀ ਪੂਰੀ ਧੱਕ ਪਾਉਂਦੇ ਨੈ Nice song bro👍👍👍👍👍

harwindersingh
Автор

ਇੱਕੋ ਹੀ ਰਹਿ ਗਿਆ ਬਾਈ ਤੂੰ ਪੰਜਾਬੀ ਇੰਡਸਟਰੀ ਵਿੱਚ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 🙏

craftgame
Автор

What a song bro ..is to uttey hun hor ki sabb kuj reality ...good wrk all team ..nice aa karan aujla eda e chkki chall bs ...too much good aa..👌 on repeat jdo da aya song..
ਮੂੰਹ ਤੇ ਯਾਰਾਂ ਪਿੱਠ ਤੇ ਖਾਰਾਂ ਦੁਨੀਅਾ ਦਾਰੀ ਚੂਠੀ ਏ....👌
..ਨੰਗੇ ਅਾਏ ਹਾਂ ਦੁਨੀਅਾ ਤੇ ਦੱਸ ਨਾਲ ਕੀ ਲੈ ਕੇ ਜਾਵਾਂਗੇ..👌
ਮੁੱਕਦੀ ਗੱਲ..👍
Awsm song yr really too much good ...no wrds speechless
Good Wrk..👌👍

sunilpathania
Автор

Kise nu hron wali layi dorh nhi.. Ah line boht soni he.. Pls eho j songs bnao jo youth vch negtivty nu khtm krn.. Ik duje nu hron wali gllan na sochan lok.. Maarn nu firde ne ik duje nu.. Eho j lines sunke ta set ho jan ge atleast.. Butifull song..

shivangimalhotra
Автор

ਕਰਨ ਔਜਲਾ ਬਹੁਤ ਹਲੀਮੀ ਵਾਲਾ ਬੰਦਾ ਆ, , ਗਾਣੇ ਵਿੱਚ ਕਿਤੇ” ਮੈਂ “ਯਾ “ਮੈਨੂੰ “ਸ਼ਬਦ ਨਹੀਂ ਵਰਤਿਆ ... “ਸਾਨੂੰ “ ਸ਼ਬਦ ਗੀਤ ਵਿੱਚ ਦਿਲ ਜਿੱਤਦਾ ਹੈ .. ਬਹੁਤ ਅੱਗੇ ਤੱਕ ਜਾਏਗਾ ਜੱਟਾ .. ਬਹੁਤ ਵਧੀਆ ਗੀਤ .. ਕੱਲਾ ਕੱਲਾ ਸ਼ਬਦ ਪਰੋਇਆ ਪਿਆ ... ਸਾਨੂੰ ਲੋੜ ਨੀ 🔥👌🏻👌🏻

rajbhangu
Автор

Kinna sohna time c ehe
Kde sidhu da gaana aunda c te kde aujle da
Sidhu de jaan to baad sara kuj khtm hogea
Rabb aujle veer di umar lambi kre sade kol ta bs aujla e a hun❤

amanbhangal
Автор

karan paji no need 2 please bai is waar ta tuc dill khush karta bro love u dillo

dclangah
Автор

Ajj ekk kaint geet released hoye aw which is no need and other side jino koi sunn ni chonda na koi lyrics and singing that is agg🔥 fhir vii janta awe like kri jande aw eda de geet di support kro veer change bande di support marhi geet get out kro #waheguru

gamechangersjattz
Автор

5 years, still every part of this song is relatable!❤

karankatyal
Автор

ਇਕ ਹੀ DIL ਅਾ ਕੀਨੀ ਵਾਰ ਲੁਟੇਗਾ ??❤
Ustaad Banda 🙏🙏🙏🙏

gargabhi
Автор

ਤੇਰੀ ਲਿਖਣੀ ਦਾ ਕੋਈ ਜਵਾਬ ਨੀ ਭਰਾ
ਸ਼ਬਦਾਂ ਦਾ ਭੰਡਾਰ ਪਿਆ ਤੇਰੇ ਕੋਲ 💖

roopuppal
Автор

Don't worry.. 🔥 🔥
Na Na Na.. 🔥 🔥
No Need.. 🔥 🔥
Rim vs Jhanjar.. 🔥 🔥
No fake views.. 👍👍
Karan Aujla.. On Fire.. 🔥 🔥

ansshuu___
Автор

Muh te Yara pith te khara Duniya dari jhuti he 💯
Nagge Aya duniya te das Nal ki leke Javange 💯
Karan Aujla + Lyrics = Tabahi 🔥

ashishprajapatiofficial
Автор

ਨੰਗੇ ਆਏ ਆਂ ਦੁਨੀਆਂ ਤੇ ਦੱਸ ਨਾਲ਼ ਕੀ ਲੈਕੇ ਜਾਵਾਂਗੇ ? 👌
ਔਜਲਾ ਵੀ ਵਧੀਆ ਲੱਗਣ ਲੱਗ ਪਿਆ ਪਤੰਦਰ ਥੋੜੇ ਟੈਮ ਤੋਂ ਈ ਗਾਣੇ ਸੁਣਨੇ ਸ਼ੁਰੂ ਕੀਤੇ ਆ ਬਾਈ ਦੇ 👍✌

manpreetmalhi
Автор

girls = 0%
Cars = 0%
Showoff = 0%
But talent =100%

simrantatla
Автор

Aujla punjabi industry da iik leading singer ha hit like for him 👍👍

iTechHunter
Автор

Aje v kon kon sunda eh masterpiece by karan aujla 👑📈🙏🙏💯💯💯

jaspalkang
Автор

raise your hand jihna ton repeat laye bina reha ni janda 😀

punjab-stories
Автор

Jehda banda 16 saal di umar ch #range#jassi gill# varga song likh k jassi gill nu star bna ohde baare dasn di lod hi hi chalu repeat u tan ladi aa...

HARPREETSINGH-pwzu