Jangnama | Legend who wrote his own story | Series of Interview | Sidhu Moose Wala

preview_player
Показать описание
5911 Records Presents Jangnama

Jangnama Series depicting Life Journey of Legend Shubhdeep Singh Sidhu Moosewala

Series of Interviews

Guest : Sehajpal Singh Grewal

Host : Rattandeep Singh Dhaliwal

Editor: Hardeep Singh & Navkaran Brar

Cameraman: Sukhwant Singh & Sukhwinder Singh

Many more Interviews Coming Stay Tuned

5911 Records -
Рекомендации по теме
Комментарии
Автор

ਐ ਲੱਗਾ ਵੀ ਬਾਈ ਦਾ ਗਾਣਾ ਆ ਗਿਆ ਇੱਕ ਦਮ ਖੁਸ਼ੀ ਜੀ ਹੋਗੀ ਸਿੱਧੂ ❤

tejindersingh
Автор

ਕੋਈ ਆਵੇ ਕੋਈ ਜਾਵੇ ਸਾਨੂੰ ਕੋਈ ਫਰਕ ਨੀ ਪੈਨਾ ਸਾਡਾ ਉਸਤਾਦ ਇੱਕ ਸੀ ਤੇ ਇਕੋ ਹੀ ਰੈਨਾ ਼MOOSE ਆ .ਲਾ

SidhuLegendM
Автор

ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala

pbsamrala
Автор

ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala

pbsamrala
Автор

Sidhu jdo da gya jida Raunak he chl gyi howe … miss you jatta a lot

karamak
Автор

ਜ਼ਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ ਬੜਿਆ ਨੇ ਸਾਹਿਬਾ ਅਤੇ ਹੀਰਾਂ ਲਿਖੀਆਂ, ਲਿੱਤੀ ਨਹੀਂ ਤਸੀਰ ਕਿਤੋਂ ਮੁੱਲ ਨਖਰੋ ਅੰਤ ਨੂੰ ਤੂੰ ਦੇਖ ਤਸਵੀਰਾਂ ਵਿਕੀਆਂ 💯💯💯

Lovejohal
Автор

ਯਾਦਾ ਹੀ ਰਹਿ ਗਈਆ ਜੱਟਾ😢😢 miss you always❤
#justiceforsidhumoosewala

jattmattwala
Автор

ਰੱਬਾ ਓਹਨਾ ਦੀਆਂ ਨਸਲਾਂ ਖ਼ਤਮ ਕਰਦੇ ਜਿੰਨਾ ਨੇ ਸਾਡਾ ਹੀਰਾ 😢 ਸਾਥੋ ਖੋ ਲਿਆ 🥹🥺

manjotsingh
Автор

Zindgi ma AK hi khawaish thi Sidhu sy milny ki lakin Rab NY usy mj sy dor kr Dya😭😭

NimrahArooj-hg
Автор

Main ajj sidhu DE ghar gya har ode pasand di cheez naal galla kiteya baad vich eda lageya last te ode bol sune Mann to hor jaan kidda fir mere akh bhar gye bapu ji v mille bhut himat Wale NE wheguru bebe bapu ji nu sbar te tandrusti bakshe

DeepbaljinderSingh
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y

musicgolde
Автор

ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ
ਬੜੇਆ ਨੇ ਸਾਹਿਬਾ ਅਤੇ ਹੀਰਾ ਲਿਖੀਆ ❤️📈

JpSheron
Автор

ਵਿਹਲਿਆਂ ਨੂੰ ਨਕਾਰਿਆ ਜਾਂਦਾ ਹੈ
ਮਿਹਨਤੀਆਂ ਨੂੰ ਮਾਰਿਆ ਜਾਂਦਾ ਹੈ

#justiceforsidhumoosewala

harrywahla
Автор

Lucky log jo shubdeep k sath rhy zindgi ka aik hissa legend k ssth guzaara
Bad for us k hm log na mil saky
Always loved hm
Always lived in our hearts 💕 #justiceforsidhumoosewala 🇵🇰 lahore 😭😢

dastagirkhalid
Автор

ਸਾਂਨੂ ਸਾਰੀ ਜ਼ਿੰਦਗੀ ਸਜਣਾ ਵੇਹ, ਤੇਰੀ ਕਾੱਟ ਰੜਕਦੀ ਰਹਣੀ ਐ।।।।।

arvindersingh
Автор

Justice for Sidhu moose wala 🙏🙏ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔

karmitakaur
Автор

No one can stop me to getting to my destination.. My Destiny Is Written By God
✍ *Sidhu Moosewala*

preetsanyare
Автор

Sidhu bhai forever #justiceforsidhumoosewala

carwalezone
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਨੇਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂ ਗੇ ਸਾਡੇ ਲਈ ਤੂੰ ਹੀ ਸਬ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ

gursewak
Автор

One & Only The Great Legend Godfather of Panjabi Music Industry Sidhu Moose Wala ❤️

sameerhinduja