THE LAST WISH (Official Video) | Tiger Halwara | The Kidd | Latest Punjabi Song 2024 | 5911 Records

preview_player
Показать описание
5911 Records Presents

Singer / Lyricist / Composer : Tiger Halwara
Music : The kidd
Director : Hunny Singh

Team
Dop - Rupinder Rupi
Dop assistant - Krishna and Pawan
BGM - Apsy
Production - Gill Production
Edit and Di - Arshpreet
Jimmy jib - Sonu Randhawa
Photography - Tejinder Mann Photography
Drone - kulwinder Maan
Subtitle ( English ) - Surinder Narula

Vfx team Credits:
VFX by Inside Motion Pictures
Deepfake Artist: Insight Keti
VFX supervisor: InsideAKY
VFX artist: Parmeet Birdi & Gaurav Manku
Vfx assistant: Manvir Dhaliwal

Special respect and thanks :
Sardaar Balkaur Singh Ji
Sardarni Charan Kaur Ji

5911 Records -
Рекомендации по теме
Комментарии
Автор

Rona aa gya yaar...😢 Be strong bebe bapu.. ਰਹਿੰਦੀ ਦੁਨੀਆ ਤੱਕ ਰਹੁ ਸਿੱਧੂ 🙏

LakhwinderSingh-lnio
Автор

Justice for Sidhu moose wala 🙏🙏🙏ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

karmitakaur
Автор

ਇਹਨਾਂ ਵੀਰਾਂ ਦਾ ਧੰਨਵਾਦ, ਜਿਹੜੇ ਸਿੱਧੂ ਨੂੰ ਗੀਤਾਂ ਰਾਹੀਂ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ🙏😢

BaiGmainPunjabTon
Автор

A gya.. wapis...waheguru lambian umran bakshan.. congratulations sidhu family nu..

jotgill
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y

PBX-
Автор

ਬੱਬਰ ਸ਼ੇਰ ਮਾਰਿਆਂ ਨਹੀਂ ਮਰਿਆ ਝੋਟਾ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਸੀ ਜਿਉਂਦਾ ਹੈ ਤੇ ਹਮੇਸ਼ਾ ਜਿਉਂਦਾ ਹੀ ਰਹੂਗਾ ❤❤#LegandNeverDie
#JusticeforSidhuMossewala ✊🏻✊🏻❤️❤️

Mr.gill
Автор

ਜਨਮ ਦਿਨ ਦੀਆ ਬਹੁਤ ਬਹੁਤ ਵਧਾਈ ਹੋਵੇ ਬਾਪੂ ਜੀ ਬਾਈ ਸਿੱਧੂ ਹਮੇਸ਼ਾ ਹੀ ਸਾਡੇ ਦਿਲ ਵਿਚ ਥੜਕਦਾ ਰਹੂਗਾ ਸਾਡੇ ਵੀਰ ਨੂੰ ਜਲਦੀ ਹੀ ਇਨਸਾਫ਼ ਮਿਲੇ 🙏🏻🙏🏻🙏🏻🙏🏻

anmolssidhu
Автор

सिद्धू मुसेवाला 👑
😓💐🤲

सिद्धू भाई फेमेली
🙏 🤲🙏

टाइगर हलवारा
❤🔥💪🏻

afzalpatel
Автор

ਧੰਨ ਜਿਗਰਾ ਬੇਬੇ ਬਾਪੂ ਜੀ ਦਾ🙏🥺 song sun ke bht rona aa geya😭😭

babymehra
Автор

ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ❤

Pranav-verma
Автор

4:19🥺Rulaa ditaa yar❤Love from Pakistan❤🇵🇰

SiDHU_x_KhAN
Автор

Our Legend is back❤
Waheguru ji mehar kari🙏

NikitaChoudharyKalwaniya
Автор

Salute to his family ..for keeping him alive for us, it takes lots of courage, lots of love bapu ji te mata ji

mikeee
Автор

0% Ego
0% attitude
💯% Honest
💯% Hardwork
Dil Se Salute ❤

khilji
Автор

A gaya wapas chotta sidhu sardar balkar singh nu congratulations 🎉🎉

Kamaljitsingh-lj
Автор

ਮਾਰਨ ਆਏ ਸੀ
ਅਮਰ ਕਰਕੇ ਚੱਲੇ ਗਏ
Legends never die 😢❤

unknwn
Автор

ਆਖਰੀ ਸਾਹਾਂ ਤੱਕ ਮੂਸੇਵਾਲਾ ਹਮੇਸ਼ਾ ਦਿਲਾਂ ਵਿਚ ਰਹੇਗਾ

vaneetprashad
Автор

ਹਾਲੇ ਮੁਕਿਆ ਨਹੀਂ ❤
ਸੂਰਮੇ ਮਰਦੇ ਨਹੀਂ ਜਹਾਨ ਤੇ ਅਮਰ ਹੋ ਜਾਂਦੇ।


ਜਨਮ ਦਿਨ ਮੁਬਾਰਕ ਬਾਪੂ ਜੀ ❤

lakhwindersingh
Автор

ਜਨਮ ਦਿਨ ਦੀਆ ਬਹੁਤ ਬਹੁਤ ਵਧਾਈ ਹੋਵੇ ਬਾਪੂ ਜੀ ਬਾਈ ਸਿੱਧੂ ਹਮੇਸ਼ਾ ਹੀ ਸਾਡੇ ਦਿਲ ਵਿਚ ਥੜਕਦਾ ਰਹੂਗਾ ਸਾਡੇ ਵੀਰ ਨੂੰ ਜਲਦੀ ਹੀ ਇਨਸਾਫ਼ ਮਿਲੇ

luckymaan
Автор

Sidhu Bahi ap Dil Me Ho Dil Me Thy Or Dil Me He Rooh Gy
I love you Allah aapko Jannat Mein Jagata Farmae Ameen
Or Aj Ya Song Sunkar Dil bahut Roya Hai Allah aapke Maa Baap Ko Sabra ata farmae Ameen 🤲
Song lajawab tha Koi Kami Nahin Rakhi is Bhai Ne song ko Banane mein
#Mohsinjaniofficial
From Pakistan🇵🇰 Gujarat
❤❤❤❤❤❤❤❤❤❤❤

mohsinjaniofficial