SIVA - NACHHATAR GILL (Full Song) | Rupinder Gandhi 2 : The Robinhood | Latest Punjabi Song 2024

preview_player
Показать описание
#top #trending #viral #new #instareels #reel #shorts
#Punjabi_Song #Video_Song #Punjabi_Video #viralsong
SIVA - NACHHATAR GILL (Full Song) | Rupinder Gandhi 2: The Robinhood | Latest Punjabi Song 2017

Song - SIVA
Artist - Dev Kharoud
Singer - NACHHATAR GILL
Lyricist - Veet Baljit
Music Director - Qaistrax
Film - RUPINDER GANDHI 2: THE ROBINHOOD
Director - Avtar Singh
Starring: Dev Kharoud, Saanvi Dhiman,Jagjeet Sandhu,Kajal Behl, Lucky Dhaliwal
Produced by: Ravneet Chahal, Daljit Singh Bola, Rajesh Kumar
Story Screenplay: Avtar Singh, Inderpal Singh
Cinematographer : Navneet Behoar
Music on : Lokdhun
Distribution: Omjee Group (Munish Sahni Ji)
Copyrights - Moviebank

Now Available On-

Рекомендации по теме
Комментарии
Автор

ਇਸ ਗੀਤ ਚ ਬਹੁਤ ਦਰਦ ਹੈ ਨਛੱਤਰ ਗਿੱਲ ਵੀਰ ਨੇ ਬਹੁਤ ਚੰਗੀ ਅਵਾਜ ਚ ਗਾਇਆ ਹੈ ਰੋਣਾ ਆ ਜਾਂਦਾ ਗਾਣਾ ਸੁਣ ਕੇ

KuldeepSingh-xskx
Автор

ਇਹ ਬੋਲ ਸੁਣਕੇ ਸ਼ਰੀਰ ਸੁੰਨ ਹੋ ਜਾਂਦਾ ਆ
ਸਲਾਮ ਆ ਉਸ ਵੀਰ ਨੂੰ ਜਿਸ ਨੇ ਇਹ ਬੋਲ ਲਿਖੇ ਨੇ
ਤੇ ਨੱਛਤਰ ਗਿਲ ਸਾਬ੍ਹ ਨੂੰ
ਤੇ ਉਸ ਤੋਂ ਬਾਅਦ ਦੇਵ ਖਰੋੜ ਤੇ ਉਹਨਾਂ ਦੇ ਸਾਥੀ ਕਲਾਕਾਰਾਂ ਦਾ ਜਿਹਨਾ ਨੇ ਇਹ ਸੀਨ ਫਿਲਮਾ ਕੇ ਮਾਹੋਲ ਨੂੰ ਉਸੇ ਸਮੇਂ ਜਿਹਾ ਬਣਾ ਦਿੱਤਾ

arvinderpal
Автор

ਇਹ ਗੀਤ ਚ ਬਹੁਤ ਦਰਦ ਆ
ਇਹ ਗੀਤ ਹਰ ਇਕ ਦੇ ਜ਼ਿੰਦਗੀ ਨਾਲ ਜੁੜਿਆ ਹੋਇਆ ।

arshdeep
Автор

ਬਹੁਤ ਦਰਦ ਹੈ ਸੋਂਗ ਵਿੱਚ ਅੱਖਾਂ ਵਿੱਚ ਹੰਜੂ ਆ ਜਾਂਦੈ ਸੁਣ ਕੇ 😢😢😢

sunny_manjotra
Автор

ਗੀਤ ਸੁਣਨ ਲਈ ਦਿਲ ਬਹੁਤ ਮਜ਼ਬੂਤ ਕਰਨਾ ਪੈਂਦਾ, ਦਿਨ ਚ ik ਵਾਰੀ ਤਾਂ ਜ਼ਰੂਰ ਸੁਣ ਲਈ da👌❤

deepdadra
Автор

ਜੱਦੋ ਜੱਦੋ ਵੀ ਛੱਡ ਕੇ ਗਏ ਦੋਸਤਾਂ ਯਾਦ ਆਉਂਦੀ ਹੈ ਤਾ ਮੈ ਇਹ ਗੀਤ ਬਹੁਤ ਸੁਣਦਾ ਹਾ

manpreetsingh-vjcx
Автор

This is not only a Song
This is a great
Tears appear automatically while listening this emotion

MeenaKumari-xoev
Автор

जिस ने पूरी फिल्म देखी है वो ही इस गाने का दुख समझ सकता है 😢😭

RahulSharma-rs
Автор

ਇਸ ਗੀਤ ਚ ਇਕ ਲਾਈਨ ਆ ਸੀ ਇਕ ਦਿਨ ਤੇਰੀ ਸੇਕੀ ਲੋਹੜੀ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਕਿਉਕਿ ਵੀਤ ਬਲਜੀਤ ਦੀ ਮਾ ਦੀ ਲੋਹੜੀ ਵਾਲੇ ਦਿਨ ਦੈਥ ਹੋ ਗੀ ਸੀ ਬਾਬਾ ਮੇਹਰ ਕਰੇ 🙏🙏🙏

dhillonmannu
Автор

ਇਹ song ਸੁਣ ਕੇ menu ਮੇਰੇ ਚਾਚੂ di ਯਾਦ ਆ gi ਈ miss you ਚਾਚੂ ਜੀ 😭😭😭😥

RinkuSingh-vqzv
Автор

ਵੀਤ ਬਲਜੀਤ ਜਿਹਾ ਗੀਤਕਾਰ ਹੀ ਲਿਖ ਸਕਦਾ ਬਾਈ ਸਲੂਟ ਆ ਕਲਮ ਨੂੰ

GurpreetSingh-rjdg
Автор

ਇਹ ਗੀਤ ਸੁਣ ਕਿ ਹਰ ਇੱਕ ਨੂੰ ਅਪਣੇ ਵਿੱਛੜੇ ਹੋਏ ਦੀ ਯਾਦ ਆਉਂਦੀ ਆ, , miss you komal Rip

labbiladda
Автор

ਇਹ ਗੱਲ ਪੁਰਾਣੀ ਆ ਪਰ ਸੱਚ ਆ, ਮੈ ਤੇ ਮੇਰਾ ਚਾਚਾ ਅਸੀਂ ਦੋਵੇਂ ਆਪਣੇ ਮੋਟਰਸਾਈਕਲ ਤੇ ਰਿਸ਼ਤੇਦਾਰੀ ਚੋ ਵਿਆਹ ਭੁਗਤਾ ਕੇ ਆ ਰਹੇ ਸੀ, , ਆਉਂਦੇ ਸਮੇਂ ਇੱਕ ਪਿੰਡ ਵਿੱਚ ਸੱਥ ਵਿੱਚ ਬਹੁਤ ਇੱਕਠ ਸੀ, ਮੈ ਬਹੁਤ ਉਸ ਟਾਈਮ ਛੋਟਾ ਸੀ ਤੇ ਬਹੁਤ ਡਰ ਗਿਆ ਸੀ ਇਕੱਠ ਵੇਖਕੇ, , ਮੇਰੇ ਚਾਚੇ ਨੇ ਮੋਟਰਸਾਈਕਲ ਸਾਈਡ ਤੇ ਲਗਾਇਆ ਤੇ ਓਥੇ ਮਸਲਾ ਦੇਖਣ ਚਲਾ ਗਿਆ, ਮੈਂ ਓਸੇ ਮੋਟਰਸਾਈਕਲ ਦੇ ਉੱਪਰ ਹੀ ਬੈਠਾ ਸੀ, ਮਸਲਾ ਨਿਬੜਨ ਤੋਂ ਬਾਅਦ ਬਾਈ ਗਾਂਧੀ ਜਾਵਾਂ ਮੇਰੇ ਕੋਲ ਦੀ ਨੰਗਿਆ ਦੀ ਆਪਣੇ 4 ਹੋਰ ਯਾਰਾਂ ਨਾਲ ਮੈਂ ਬਾਈ ਵੱਲੀ ਆਪਣੇ ਭੋਲੇ ਮੂੰਹ ਨਾਲ ਵੇਖਿਆ ਤੇ ਬਾਈ ਨੇਂ ਅੱਗੋ ਹਸ ਕੇ ਦੇਖਿਆ ਸੀ ਮੇਰੇ ਵੱਲ, ਬਹੁਤ ਹਸਦਾ ਤੇ ਨੂਰ ਭਰਿਆ ਚੇਹਰਾ ਸੀ ਬਾਈ ਦਾ ਜੋ ਅੱਜ ਵੀ ਮੇਰੇ ਮਨ ਚ ਵਸਿਆ ਹੋਇਆ ਏ, , ਅਸੀਂ ਘਰੇ ਗਏ ਤਾ ਮੈ ਆਪਣੇ ਚਾਚੇ ਨੂੰ ਮਸਲਾ ਪੁਸ਼ੇਆ, , ਓਹਨੇ ਦਸਿਆ ਕਿ ਕਿਸੇ ਘਰ ਦੀ ਕੁੜੀ ਨੂੰ ਲੋਕ ਪਿੰਡ ਵਿੱਚੋ ਕੱਢ ਰਹੇ ਸੀ ਤੇ ਓਹਨੇ ਦਸਿਆ ਵੀ ਬਾਈ ਨੇ ਓਹਨਾਂ ਨੂੰ ਸਮਜਾ ਕੇ ਆਖਰੀ ਸ਼ਬਦ ਕਹੇ ਕੇ ਜਿਹਨਾਂ ਟਾਈਮ ਇਹ ਭੈਣ ਦਾ ਭਰਾ ਜਿਉਂਦਾ ਐ ਤੁਸੀ ਪਿੰਡ ਤਾਂ ਕੀ ਮੇਰੀ ਭੈਣ ਨੂੰ ਇਹਦੇ ਘਰੋ ਵੀ ਨਹੀਂ ਕੱਢ ਸਕਦੇ, , , ਜਦੋ ਬਾਈ ਦੀ death ਦੀ ਖ਼ਬਰ ਸੁਣੀ ਤਾਂ ਮੈਂ ਹਿੱਲ ਗਿਆ ਤੇ ਬਹੁਤ ਰੋਇਆ, ਓਦੋਂ ਇਹ ਵਾਕਿਆ ਮੇਰੇ ਫ਼ੇਰ ਅੱਖਾਂ ਅੱਗਿਓਂ ਦੀ ਲੰਘ ਗਿਆ 🙏, ,
ਬਹੁਤ ਹੀ ਵਧੀਆ ਇਨਸਾਨ ਸੀ ਬਾਈ ਗਾਂਧੀ

ramansidhu
Автор

Salute to Nachhattar Gill Baie..
Heart touching wording Veet Baljit...
And music by Qaistrax Harshit Soni
ਸੋਨੇ ਤੇ ਸੁਹਾਗਾ। ਜਾਨ ਹੀ ਕੱਢ ਲਈ।

naajai
Автор

ਯਾਰ ਇਹ ਸੌਂਗ ਸੁਣ ਕੇ ਅੱਖਾਂ ਭਰ ਆਉਂਦੀਆਂ 😢😢

moodyboy
Автор

😭😭😭😭ਇਹ song sun ਕੇ ਰੂਹ ਕਬ ਜਾਂਦੀ ਆ miss you putt 😭😭🙏🏻 ਰੱਬਾ ਮੇਰੇ ਪੁੱਤ ਨੂੰ ਮੈਨੂੰ ਵਾਪਸ ਮੋੜ ਦੇ ਤੇਰੇ ਤੋ ਹੋਰ ਕੁਝ ਨਹੀਂ ਮੰਗਦੀ ਮੇਰਾ ਪੁੱਤ ਮੈਨੂੰ ਵਪਸ ਕਰਦੋ 😭😭😭😭😭😭😭😭😭😭😭😭😭😭😭😭😭 ਹਾਏ ਰੱਬਾ ਤੂੰ ਬਹੁਤ ਮਾੜੀ ਕੀਤੀ

nirmalkaur
Автор

ਜਿੰਨੀ ਵਾਰੀ ਵੀਡੀਓ ਵੇਖੀ ਰੋਣਾ ਆ ਜਾਂਦਾ ਕੋਣ ਕੋਣ ਰੋਇਆ ਆ ਵੀਡੀਓ ਦੇਖ ਕੇ

legendry_gamer_ff
Автор

Kia awaz h nachatar gill di punjab da top singer love from 🇵🇰

awaisgujjar
Автор

Kon kon appne bebe Se Pyar Karta Hai😥😥😥😥😥 jo bhai apne Ma Se Pyar Karta Hoga bo like Karega😥😥

mr_raj_
Автор

22 feb 2024 ਮੇਰਾ ਵੀਰ ਬਹੁਤ ਦੂਰ ਚਲਾ ਗਿਆ 😢miss you 🥹😔veere 😔💔

samsandhu