Dil Hola Ho Jave : Nachhatar Gill | Gurnam Gama | Punjabi Songs 2021 | @FinetouchMusic

preview_player
Показать описание
@FinetouchMusic Presents Dil Hola Ho Jave (Punjabi Song) By Nachhatar Gill, Music By Gurmeet Singh, Lyrics By Gurnam Gama

Song- Dil Hola Ho Jave
Singer- Nachhatar Gill
Lyrics- Gurnam Gama
Music - Gurmeet Singh
Gfx- Amrit Ammy
Producer- Rupinder Singh
Music Label - @FinetouchMusic
Enquiry No.- 9417085613

Enjoy & stay connected with us!


@FinetouchDhurKiBani -

Finetouch Bacha Masti -

@FinetouchBhaktiMeinShakti -

@FinetouchDesiTadka -

#SadSongs #NachhatarGill #FinetouchMusic
Рекомендации по теме
Комментарии
Автор

ਸਾਥੌ ਕੱਲਿਆਂ ਤੁਰਿਆ ਜਾਣਾ ਨਈ
ਜ਼ਿੰਦਗੀ ਦੀਆਂ ਵਾਟਾਂ ਲ਼ੰਮੀਆ ਨੇ😢😢😢

cutebaby
Автор

22g kon kon 2025 vich sun reha hai pls like karke daso ❤

kantavartiya
Автор

3.37 .ਰਾਤ ਨੂੰ ਸੁਣ ਰਿਹਾ ਯਾਦ ਰਹੀ ਆ ਯਾਰ ਦੀ । ਕਾਸ਼ ਏਦਾਂ ਹੋ ਜਾਵੇ ਦਿਲ ਹੋਲਾ ਕਰਨ ਲਈ ਹੀ ਆ ਆਜੇ 💔💔

ZainabEmbroidery
Автор

ਦਰਦ ਮੁਹੱਬਤਾਂ ਦੇ ਐਸੇ ਲੱਗੇ ਅੱਜ 40 ਦੀ ਉਮਰ ਚ ਵੀ ਜਖਮ ਅੱਲੇ ਨੇ ਨਾ ਦਾਰੂ ਨਾ ਸਹੁਰਤ ਕਿਸੇ ਵੀ ਤਰੀਕੇ ਭੁਲੇ ਨਹੀਂ... ਦਿਲ ਦੀ ਚੀਸ਼ 2001 ਵਾਲੀ ਅੱਜ ਦੇ ਸੋਸਲ ਮੀਡਿਆ ਵਾਲੇ ਨਹੀਂ ਸਮਝ ਸਕਦੇ

tourindia
Автор

Ajj v jo eh song sun reha oh like Karn

babbuvardhan
Автор

ਏਹ ਕੈਸਟ 86ਤੋ 90 ਦੇ ਜਨਮ ਵਾਲਿਆ ਨੇ ਜ਼ਰੂਰ ਸੁਣੀ ਹੋਊ

manoharlal
Автор

4:30 ਤੇ ਰਾਤ ਨੂੰ ਸੁਣ ਰਿਹਾ ਇਹ ਗੀਤ, ਦਿਲ ਨੂੰ ਬਹੁਤ ਸਕੂਨ ਮਿਲ ਰਿਹਾ ਯਰ, ਪੁਰਾਣੇ ਦਿਨ ਯਾਦ ਆ ਗਏ...😊😊😍😍🥀🥀🥀♥️💞💕💞♥️

sahibtvpb
Автор

. ਜਿਨੇ ਮਰਜ਼ੀ ਵਾਰੀ ਸੁਣ ਲਉ ਦਿਲ ਨਹੀਂ ਭਰਦਾ

HappySingh-lqeh
Автор

ਉਂਡ ਜਾਵਣ ਨੀਂਦਾਂ ਅੱਖੀਆਂ ਚੋਂ ਨਾਂ ਵੇਦ ਹੀ ਰੋਗ ਪਛਾਣੇ ਨੀ

SaroopVlogs
Автор

ਜਿੰਨਾ ਚਿਰ ਤਾਂ ਤੇਰੀਆਂ ਯਾਦਾਂ ਸਾਂਝੀਆਂ ਕਰਦਾ ਕਿਸੇ ਨਾਲ, , ਉਨਾਂ ਟਾਈਮ ਤਾਂ ਦਿਲ ਨੂੰ ਕੁਝ ਸਕੂਨ ਜਾ ਮਿਲ ਜਾਂਦਾ ਹੈ, , , ਲੇਕਿਨ ਉਸ ਤੋਂ ਬਾਅਦ ਜਦੋਂ ਫਿਰ ਇਕੱਲਾ ਹੁੰਦਾ ਹਾਂ ਫਿਰ ਉਹਨਾਂ ਯਾਦਾਂ ਨੂੰ ਹੀ ਯਾਦ ਕਰ ਕਰ ਕੇ ਰੋਂਦਾ ਹਾਂ😢😢

dry-cleaners
Автор

ਬਹੁਤ ਵਧੀਆ ਗਾਣਾ ਗਾਇਆ ਮੇਰਾ ਤਾ ਰੋਣ ਆਂ ਜਾਂਦਾ

Shivaghasiwala
Автор

ਬਸ ਆਸ ਹੈ usde ਵਾਪਸ ਆਉਣ ਦੀ ❤❤❤. ਪਰ ਦਿਲ kamle ਨੂੰ ਪਤਾ ਓਨੇ ਵਾਪਸ ਨਹੀਂ ਆਉਣਾ.

baljinderkaur-db
Автор

ਜਿਸ ਨਾਲ ਗੱਲਾਂ ਕਰਨੀਆਂ ਉਹ 8 ਸਾਲ ਤੋਂ ਹੋਰ ਕਿਸੇ ਨਾਲ ਖੁਸ਼ ਆ,
ਯਾਰ ਕੁੜੀਆਂ ਕਿਉ ਇਦਾ ਕਰਦਿਆਂ,
ਕਿਸੇ ਦੀ ਜ਼ਿੰਦਗੀ ਖ਼ਰਾਬ ਕਰਕੇ ਕੀ ਮਿਲਦਾ ਇਹਨਾਂ ਨੂੰ 💔💔💔

inderjitsidhu
Автор

ਨਾਂ ਕੋਈ ਸ਼ਿਕਵਾ ਕੋਈ ਗਮ 🤘 ਜੈਸੀ ਦੁਨਿਆ ਵੈਸੇ ਹਮ 💯

inderjeetsingh
Автор

ਦਿਲ ਚਾਹੁੰਦਾ ਤੈਨੂੰ ਮਿਲਣਾ ਨੀ ਪਰ ਤੇਰੀ ਸੂ ਨਹੀਂ ਮਿਲਦੀ ohi preet✍️

preetferozepur
Автор

ਗੀਤ ਦੇ ਬੋਲ ਤੇ ਨਛੱਤਰ ਗਿੱਲ ਦੀ ਆਵਾਜ਼ ਦੋਵੇਂ ਦਿਲ ਦੀਆਂ ਗਹਿਰਾਈਆਂ ਵਿੱਚ ਉਤਰਦੇ ਜਾਂਦੇ ਨੇ

VeErJaSs
Автор

ਰੁੱਖਾਂ ਵਰਗਾ ਸਬਰ, ਖੂਹਾ ਜਹੀ ਗਹਿਰਾਈ, ਕੱਖਾ ਵਾਂਗ ਮੁਹੱਬਤ ਰੁਲੀ ਤੇ ਉਮਰਾ ਲਈ ਜੁਦਾਈ

PANKAJSHARMA-milf
Автор

ਕੁਿਸ ਨਾਲ ਹੋਲਾ ਕਰੀਏ ਜੀ ਦਿਲ ਜਿਸ ਨਾਲ ਹੌਲਾ ਕਰਨਾ ਸੀ ਊਹ ਕਦੋ ਦੈ ਧੋਖ਼ਾ ਦੈਕੈ ਚਲੈ ਗੈ ਨੈ ਜੀ😭😭😭😭🙏🙏

HarjitKaur-dw
Автор

ਅੱਜ ਵੀ ਸੁਣਕੇ ਸਕੂਨ ਮਿਲਦਾ ਇਹ ਗੀਤ
Old is gold

ਨਵੇਂ ਗੀਤ ਲੱਲੀ ਛੱਲੀ ਚੱਕੀ ਫਿਰਦੀ

Gaganrana
Автор

ਜਦੋਂ ਦਿਲ ਟੁੱਟਦਾ ਏ ਤਾਂ ਦਾਰੂ ਵੀ ਬੇਅਸਰ ਹੋ ਜਾਂਦੀ ਏ 😢

Ghuman-Health_Care
welcome to shbcf.ru