10 Saal Zindagi (Full Song) Gur Chahal | Punjabi Songs 2017

preview_player
Показать описание
'Ishtar Punjabi presents '10 Saal', a soul-stirring Punjabi track that delves into the depths of love, longing, and nostalgia. Sung by the sensational Gur Chahal, this melodious journey through the passage of a decade captures the essence of enduring relationships and cherished memories. With heartfelt lyrics and captivating music, '10 Saal' promises to tug at your heartstrings and resonate with listeners of all ages. Tune in now to experience the magic of this unforgettable melody! Don't forget to like, share, and subscribe @IshtarPunjabi more soulful tunes.

For Licensing enquiries :

For More Updates, Subscribe to;
For Hit & Latest Music:

For Music in Regional Languages:

For Heavenly & Peaceful Devotional Music:

For Bhojpuri Superhit Music :

For Gujarati Latest Music :

For Punjabi & Haryanvi Superhit Music:

For Devotional & Islamic Qawwalis

For Best Nursery Rhymes:

Also You Can:
'LIKE' us on Facebook:

FOLLOW' us on Instagram:

ABOUT us:

Published Year : 2017
Copyright : Believe Music India | Ishtar Punjabi
Рекомендации по теме
Комментарии
Автор

ਜੇਕਰ ਅਸੀਂ ਕਿਸੇ ਨੂੰ ਸੱਚਾ ਪਿਆਰ ਕਰਦੇ ਹਾਂ, ਤਾਂ ਕਦੀ ਵੀ ਆਪਣੇ ਪਿਆਰ ਦੀ ਲੋਕਾਂ ਵਿਚ ਬੈਠ ਕੇ ਬੇਜ਼ਤੀ ਨਹੀਂ ਕਰਨੀ ਚਾਹੀਦੀ।ਮੰਨ ਲੈਂਦੇ ਆ ਕਿ ਸਾਡਾ ਪਿਆਰ ਸਾਡੇ ਨਾਲ ਧੋਖਾ ਕਰ ਵੀ ਗਿਆ ਫਿਰ ਵੀ ਸਾਨੂੰ ਉਸ ਨਾਲ ਕੁਝ ਵੀ ਗ਼ਲਤ ਨਹੀਂ ਕਰਨਾ ਚਾਹੀਦਾ, ਜੇਕਰ ਅਸੀਂ ਵੀ ਉਹਦੇ ਨਾਲ ਗ਼ਲਤ ਕਰਾਂਗੇ ਫਿਰ ਉਹਦੇ ਤੇ ਸਾਡੇ ਵਿੱਚ ਕੀ ਫਰਕ ਰਹਿ ਜਾਏਗਾ। ਆਪਣੇ ਪਿਆਰ ਦੀ ਖੁਸ਼ੀ ਵਿੱਚ ਖੁਸ਼ ਰਹਿਣਾ ਸਿੱਖ ਲੈਣਾ ਚਾਹੀਦਾ ਹੈ।😢

simranbahga
Автор

मैं पंजाबी नही समझता, फिर भी जितना समझता हूं उतने में ही जब जब ये गाना सुनता हूं आंखों में आसूं आ जाता है, मैं खुद को रोने से नही रोक पाता। जबकि 9 साल हो गए उसको गए हुए। जिसने भी ये गाना लिखा है और गया है वो लीजेंड है।

atulverma
Автор

ਵੀਰੇ ਆ ਗੀਤ ਵਿੱਚ ਐਸੀ ਫਿਲੀਗ ਆ ਸੁੱਣ ਕੇ ਸਕੂਲ ਦੀ ਯਾਦ ਆ ਜਾਂਦੀਆਂ miss u school 🏫🏫

atttsutets
Автор

ਬਾੲੀ ਮੈ ਜਦੋ ੲਿਹ ਗੀਤ ਸੁਣਦਾ ਸੌ ਰੱਬ ਦੀ ੳੁਸ ਨੂੰ ਯਾਦ ਕਰਕੇ ਰੋਣਾ ਅਾ ਜਾਦਾ 😭😭😭😭😭😭😥😥😥

deepgaming
Автор

ਯਾਰ ਪਤਾ ਨੀ ਕਿੰਨੀ ਕ ਵਾਰੀ ਰੋ ਹਟਇਆ ਗੀਤ ਸੁਣ ਕ sirra ਵੀਰ ਅੱਤ ਕਰਾਈ ਪਈ ਆ ❤️❤️

thatsit
Автор

2024 bale like kro..💔 song ko relate karne wale present lagao

Annu_yadav_mountaineer
Автор

ਮਿਲਦੇ ਸੀ ਜਿੱਥੇ ਆਪਾਂ
ਥਾਂ ਜਾਵਾਂ ਕਿੰਝ ਭੁੱਲ ਕੁੜੇ,
ਯਾਦਾਂ ਤਾਂ ਨਿੱਤ ਮਿਲਦੀਆਂ
ਤੂੰ ਵੀ ਕਦੇ ਮਿਲ
Love Patiala❣️❣️❣️

Lover
Автор

a song jldi ji purana ni honda 😥😥
kon kon apna 😟😟love nu yad krrka song sunn lyi aya 😢😢😢😢😢

nareshjaat
Автор

Heart touching Song
Kon kon sun reha ji 2019 vich
Rply krke dseo jii
Hit like 😍😘😘😘😘😘😘😘😘😘😘😘

AMBERBRAROFFICIAL
Автор

Always favourite ❤️, ਜਿੰਨੀ ਵਾਰ ਸੁਣਦਾਂ ਓਹੀ ਵਾਰੀ ਰੋਣਾ ਆ ਜਾਂਦਾ😭। ਜੀਉਂਦਾ ਰਹਿ ਬਾਈ

HardevSingh-trpi
Автор

22 almost 4 saal baad dubara sunya ❤️❤️ same feelings a ❤️❤️
I'm leaving this comment in hope whenever someone like my comment it reminds me this masterpiece ❤️

Preetsukh
Автор

ਗੁਰ ਚਹਿਲ ਵੀਰ ਬਹੁਤ ਪਿਆਰਾ ਲਿਖਦੇ, ਗਾਉਂਦੇ ਤੇ ਨਿਭਾਉਦੇ ਵੀ ਓ, ਮੇਰੇ ਵੱਲੋ ਬਹੁਤ ਸਾਰਾ ਪਿਆਰ ਵੀਰ❤

ajaibsingh
Автор

ਆਪਣੇ ਜੋ ਦੋਹਾ ਵਿਚ ਸੀ ਅੱਜ ਤੋ ਸਬ ਸਾਫ ਕੁੜੇ,
ਜਾ ਨੀ ਜਾ ਜਿੰਦਗੀ ਜੀ ਲੇ ਅੱਜ ਤੋ ਤੋਂ ਮਾਫ ਕੁੜੇ।🤘🏻🔥

yuvi_multani
Автор

Whhh 🙏🏻🙏🏻😭 ਅੱਜ ਵੀ ਤੇਰੇ ਨਾਮ ਮੂੰਹੋਂ ਕੱਢ ਕੱਢ ਕੇ ਸੋਂਦੇ ਆ, ਦਾਰੂ ਨਾਲ਼ ਨਿਊ ਯਾਦ ਤੇਰੀ ਨਾਲ ਰੱਜ ਕੇ ਸੋਂਦੇ ਆ, ਕੀ ਪਤਾਂ ਤੂੰ ਸੁਪਨੇ ਵਿੱਚ ਹੀ ਆ ਜਾਵੇ, ਅਸੀ ਰੋਜ ਰਾਤ ਨੂੰ ਹਲੇ ਵੀ ਸਜ ਧਜ ਕੇ ਸੋਂਦੇ ਆ, ਤੇਰੇ ਸ਼ਹਿਰ ਦੀ ਵਾਰੀ ਖੁੱਲੀ ਰੱਖਦੇ ਆ, ਨੀ ਹਵਾ ਵਰਗੀ ਏ ਕੁੜਿਏ ਤੇਨੂੰ ਸਦ ਕੇ ਸੋਂਦੇ ਆ, ਰਮਨਾ ਅੱਜ ਵੀ ਖਾਲੀ ਥਾ ਰੱਖਦਾ ਤੇਰੀ ਨੀ ਮੰਜੇ ਵਾਲੀ ਵਾਹੀ ਦੇ ਨਾਲ ਲੱਗ ਕੇ ਸੋਂਦੇ ਆ 😭😭ਤੇਰਾ ਰਮਨ

dtiqcsv
Автор

3 ਸਾਲ ho gyi aj v ਇਹ ਗੀਤ ਸੁਣਦਾ
3 ਸਾਲ ho gyi ਸਾਨੂੰ ਵੱਖ hoyi
ਅਜ ਵੀ ਓਨੁ ਚੇਤੇ ਕਰਕੇ ਮੈ ਰੋਣਾ

desirecords
Автор

ਵਿਕਦੇ ਨੇ ਹੱਸਦੇ ਚਿਹਰੇ ਰੋਦੇ ਦੀ ਬਾਤ ਨਾ ਕੋਈ 🙏✍🏼

balraj
Автор

7 saal ho gaye geet sun de ho e 2024 ch v fresh lag da ❤❤❤

rds
Автор

🖤🖤तारिख तो 👍 वापिस आ😐 जाती है पर‌ 🙁वो लोग 🙆 तो 😐वापिस नहीं आते 💔

meenusharma
Автор

ਜੇਕਰ ਤੁਸੀ ਕਿਸੇ ਨੂੰ ਸਚੇ ਦਿਲੋ ਪਿਅਾਰ ਕਿਤਾ ਫਿਰ ੳੁਸਨੂੰ ਤੇ ਅਾਪਣੇ ਪਿਅਾਰ ਨੂੰ ਬਦਨਾਮ ਨਾ ਕਰੋ.ਚਾਹੇ ੳੁਹ ਤੁਹਾਡੇ ਨਾਲ ਕੁਝ ਵੀ ਕਰਕੇ ਗਿਅਾ ਹੋਵੇ.ਬਸ ਖੁਸ਼ ਰਹਿ ੳੁਹ ਜਿਥੇ ਵੀ ਰਹਿ.ਅਾਪਣਾ ਦਿਲ ਪਥਰ ਬਣਾ ਲੳੁ

nareshrattu
Автор

Umra de krke😅 vaade
Din na tu 4 langaye😭
Rab krke sab SB😭 kuch bhulja
Pal jo tere nal langaye😭😭
Bhut bdiya gurchal Bhai
Bhut hi bdiya

meenukaaya
visit shbcf.ru