Ik pind sade da munda | Cover by sukhsimran

preview_player
Показать описание
This is cover of song "ik pind sade da munda"

Cover Song Credits
Singer-Sushmita
Music-Dark Noise Studio
Video-FiveWaterFilms

Original Song Credits
Singer/lyrics/composer-Hustinder
Music-Hakeem
Label-Tdot Record

Special thanks-Gavy Maan and Gurwinder Hassanpur
Follow @ sukhsimran__ on instagram for daily updates

Contact for duets and lives
7508501969
9056327374
Рекомендации по теме
Комментарии
Автор

ਡੂੰਘਾ ਦਰਦ ਹੈ ਕਿਸੇ ਬੇਬੱਸ ਦਾ ਗੀਤ ਵਿੱਚ ... ਤੇ ਓਪਰੋ ਗਾਇਆ ਬਹੁਤ ਸ਼ਿਦੱਤ ਨਾਲ...

RavinderSingh-bllw
Автор

ਵਾਹ ਜੀ ਵਾਹ ਸਿਰਾ ਲਾਤਾ, ਜਿੰਨੇ ਤੁਸੀਂ ਆਪ ਸੋਹਣੇ ਹੋ ਓਦੂ ਕਿਤੇ ਜਿਆਦਾ ਸੋਹਣੀ ਆਵਾਜ਼ ਆ ਤੁਹਾਡੀ ਸੱਚੀ ਮੇਰਾ ਦਿਲ ਆ ਗਿਆ ਤੁਹਾਡੇ ਤੇ ਕਾਸ਼ tusi ਮੇਰੀ wife' ਹੁੰਦੇ।

GurpreetSingh-btks
Автор

ਬਹੁਤ ਕਮਾਲ, ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਲਈ ਗੀਤ ਲਿਖਾਂ।

kulbirsingh
Автор

ਬਹੁਤ ਵਧੀਆ ਗੀਤ ਖੂਬਸੂਰਤ ਅੰਦਾਜ਼ ਵਿੱਚ ਗਾਇਆ ❤

mansimar
Автор

Boht sohni awaz hai, , te bilkul sach likheya Hoya, , meri family ne v mere nal ehi kita, ,

ਕਮਲ.
Автор

Kya bat aa purania yada tazia Kar ditia

sukhdhillon
Автор

Very nice sister rabb tenu bohat taraki bakhshe

singh.boutique.
Автор

ਬਾਕਮਾਲ ਬੀਬਾ ਜੀ!
ਬਾਕੀ ਹਸਤਿੰਦਰ ਦੀ ਕਲਮ ਵੀ ਲਾਜਵਾਬ ਹੀ।

vikramjeetsran
Автор

ਬਹੁਤ ਵਧੀਆ ਅਵਾਜ਼ ਬਾਬਾ ਜੀ ਤਰੱਕੀਆਂ ਬਖ਼ਸ਼ਣ

gurpreetguru
Автор

Bhutt khoob sorat ji sukh simren jisisterg

inderjeetdhaliwalsekha
Автор

ਬਹੁਤ ਘੈਂਟ ਅਵਾਜ਼ ਭੈਣੇ . ਬਹੁਤ ਸੋਹਣਾ ਪਹਿਰਾਵਾ ਪੰਜਾਬੀ ਸੂਟ ਤੇ ਚੁੰਨੀ . ਮੇਰੇ ਕੋਲ ਤੁਹਾਡੀ ਸਿਫਤ ਲਈ ਸ਼ਬਦ ਨਹੀਂ ਹੈਗੇ 👌🏻❤️ . ਵਾਹਿਗੁਰੂ ਜੀ ਤੁਹਾਨੂ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ

lovesahota
Автор

Bhut bhut nice song aaa Hustinder baai da v song siraaa hi aa

gurninderdhindsa
Автор

ਗੀਤ ਉਹ ਜੋ ਦਿਲ ਵਿਚ ਵੱਜੇ ਕਮਾਲ ਦਾ ਗਾਇਆ ਜੀ

HarryS-cctm
Автор

My favourite song bhut pyara Gaya tuci

chamkaursingh
Автор

Bhut vdia likhya te gaeya giya ji bhut vdia lga sun ke

pawandeepsingh
Автор

Osm, bahut hi pyari voice aa kudi do, so nice

mitrandachannel
Автор

Kamaaal karti...God bless you sister
...you aced it like a pro..

Even better than

JaskiratSingh-dcns
Автор

Nice a g and continue don't your voice mind blowing ....and god bless you dear

lovelysingh.
Автор

ਬ ਕਮਾਲ ਅਵਾਜ਼ ਪ੍ਮਾਤਮਾ ਤੁਹਾਨੂੰ ਬੁਲੰਦ ਮੁਕਾਮ ਤੇ ਪਹੁੰਚਾਉਣ ਹੋਰ ਮਿਹਨਤ ਕਰੋ । ਸ਼ੁਭ ਇਛਾਵਾਂ ਬੇਟੀ ਜੀ

nirmalsingh
Автор

Best of luck sushmitaa .bhoot khoob wahegurr jrur tarikiyaa bakshange tuhanu

khush