Ik Pind Tere da Munda | Amrik Dugg | Golden Eagle | Latest Punjabi Song 2020

preview_player
Показать описание
Ik Pind Tere da Munda | Amrik Dugg | Golden Eagle
Label- Golden Eagle Production and Entertainment LLP
Singer & Lyrics- Amrik Dugg
Music- Preet Singh
Special Thanks to Hustinder
Online Promotion- 23 Solution
Producer- Rajnee Shreedhar
Publicity Design & Video- Deep Gurdeep

Enjoy & stay connected with us!

Download/Stream the song on Apple Music-

Download/Stream on YT Music

Download/Stream on Resso Music-

#PunjabiSongs # LatestPunjabiSongs #newsong2020 #ik_pind_tere_da_munda #amrik_dugg #golden_eagle #Pollywood #Official
Рекомендации по теме
Комментарии
Автор

ਇੱਕ ਵਾਰ ਤਾਂ ਲੱਗਾ ਸੀ ਪੰਜਾਬੀ ਗਾਇਕੀ ਡੁੱਬ ਗਈ ਪਰ ਆਹ ਗੀਤ ਨੀ ਜਾਣ ਦਿੰਦੇ ਕਿਤੇ ਇਹਨੂੰ । ਕਿੰਨੇ ਸਲੀਕੇ ਨਾਲ ਜਵਾਬ ਦਿੱਤਾ । ਇਹ ਗੱਲਾਂ ਅਸਲ ਚ ਵਾਪਰੀਆਂ ਵੀ ਆ ।

bipulsingh
Автор

ਗੀਤਾਂ ਦੇ ਰਿਪਲਾਈ ਤਾਂ ਬਹੁਤ ਦੇਖੇ ਨੇ ਪਰ ਇਹ ਤਾਂ ਸੱਚਮੁੱਚ ਗਾਣੇ ਦੇ ਪਾਤਰ ਮੁੰਡੇ ਦੇ ਦਿਲ ਦੀ ਕੱਲੀ ਕੱਲੀ ਕਹਿ ਦਿੱਤੀ, ਸੁਣਨ ਵਾਲਾ ਹਰ ਕੋਈ ਭਾਵੁਕ ਜਰੂਰ ਹੋਇਆ ਹੋਵੇਗਾ ਰਹੋ

jagmohanshahraisar
Автор

ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸੰਗੀਤ ਜਿਓਂਦਾ ਰਹੇ ਤਾਂ ਸਾਨੂੰ ਸਭ ਨੂੰ ਇਸ ਤਰ੍ਹਾਂ ਦੇ ਗੀਤਾਂ ਨੂੰ ਵਧ ਤੌਂ ਵਧ ਸਪੋਰਟ ਕਰਨੀ ਚਾਹੀਦੀ ਹੈ

parwinderdholan
Автор

ਵੀਰਾ ਰੂਹਾਂ ਦਾ ਪਿਆਰ ਬਹੁਤ ਦਾ ਜ਼ਾਤ ਪਾਤ ਨਾ ਤੋੜ ਦਿੱਤਾ ਆ ਦੁਨੀਆਂ ਜ਼ਾਤ ਪਾਤ ਦੇਖ ਦੀ ਆ ਕਿਸੇ ਦੀ ਖੁਸ਼ੀ ਨੀ ਦੇਖ ਦੀ ਰੱਬ ਤਾਂ ਇਕ ਆ ਜਾਤ ਪਾਤ ਇਨਸਾਨ ਨੇ ਬਣਾਈ ਆ Love you veera bht shona song aa sb kujh sach bol dita tuci😭😭

saleemkhan-ebhd
Автор

ਵੀਰੇ ਤੂੰ ਤੇ ਹੁਸਤਿੰਦਰ ਦੋਵੇਂ ਈ ਜਿਉਂਦੇ ਜਿਹੇ ਗੀਤ ਸਦੀਵੀ ਯਾਦ ਰੱਖੇ ਜਾਂਦੇ ਨੇ। ਟਾਂਵਾਂ ਟਾਂਵਾਂ ਗੀਤ ਆਉਂਦਾ ਹੁਣ ਇਹੋ ਜਿਹਾ ਕੋਈ, ਜਿਸਨੂੰ ਅਸਲ ਚ ਗੀਤ ਕਹਿ ਸਕੀਏ।

veerinderkaur
Автор

ਪਹਿਲੇ ਗਾਣਾ ਵੀ ਦਿਲ ਤੇ ਲੱਗਾ ਸੀ। ਪਰ ਵੀਰ ਮੁੰਡੇ ਦੀ ਮਜਬੂਰੀ ਬਾਰੇ ਤੇਰੇ ਇਸ ਗਾਣੇ ਨੇ ਹੰਝੂ ਲਿਆ ਦਿੱਤੇ।।
"ਖੁਦਕੁਸ਼ੀਆਂ ਦੇ ਮਨ ਖਿਆਲ ਬੜੇ।। ਮੇਰੇ ਘਰਦੇ ਸੀ ਮੇਰੇ ਨਾਲ ਖੜੇ।। ਸੁੱਖਾ ਮੰਗ ਕੇ ਮੈਨੂੰ ਪਾਇਆ ਸੀ" 👌👌👌

preetbajaj
Автор

ਬਾੲੀ ਸੁਣ ਕੇ ਦਸ ਮਿੰਨਟ ਸੁਨ ਰਿਹਾ ਮੈਂ ..ਹੁਤਿੰਦਰ ਬਾੲੀ ਦਾ ਵੀ ਗਾਣਾ ਸੁਣਿਅਾ ਸੀ..ੳੁਹ ਦਿਲ ਤੇ ਲਗਿਅਾ ਸੀ..ਅਾ ਤਾ ਦਿਲ ਚੀਰ ਗਿਅਾ...ਸੌ ਵਾਰ ਸਲਾਮ ਬਾੲੀ ਤੁਹਾਨੂ ਦੋਵਾ ਨੂੰ

hundalkalalmajra
Автор

ਓਏ ਹੋਏ, ਸੱਚੀ !
ਸੋਹਣੇ ਗੀਤ ਦੀ ਸੋਹਣੀ ਜਵਾਬਦੇਹੀ...
ਸ਼ਾਬਾਸ਼ ! ਅਮਰੀਕ ਵੀਰ
ਪਹਿਲਾਂ ਤਾਂ ਪੂਰੀ ਟੀਮ ਨੂੰ ਮੁਬਾਰਕ ਬਾਦ।
ਹੁਸਤਿੰਦਰ ਵੀਰ ਦੇ ਗਾਣੇ ਤੋਂ ਬਾਅਦ
ਜੋ ਇਹ ਕੋਸ਼ਸ਼ ਕੀਤੀ, ਸੋਹਣਾ ਕੰਮ
ਕਿਉਂਕਿ ਉਹ ਆਪਣੇ ਢੰਗ ਦੀ ਗੱਲ ਤੇ
ਇਹ ਆਪਣੇ ਢੰਗ ਦੀ..
ਵਾਹਿਗੁਰੂ ਸਾਰੇ ਹੀ ਵੀਰਾਂ ਨੂੰ ਤਰੱਕੀਆਂ ਬਖਸ਼ੇ।।

ਸੁਖਚੈਨਸਿੰਘਕੁਰੜ
Автор

ਧੰਨਵਾਦ ਜੀ.. ਸਾਰੇ ਵੀਰਾਂ-ਭੈਣਾਂ, ਦੋਸਤਾਂ-ਮਿੱਤਰਾਂ, ਸੱਜਣ-ਸੱਜਣੀਆਂ, ਛੋਟੇ- ਵੱਡਿਆਂ ਦਾ.. ਉਮੀਦ ਤੋਂ ਵੱਧ ਪਿਆਰ ਦੇ ਰਹੇ ਓਂ... ਅੱਗੇ ਵੀ ਇਸੇ ਤਰਾਂਹ ਸਾਥ ਦਿੰਦੇ ਰਹਿਓ... ਸ਼ੁਕਰੀਆ...
ਅਮਰੀਕ ਦੁੱਗ

amrikdugg
Автор

ਜਾਤਾਂ ਦਾ ਫ਼ਰਕ ਵਿੱਚ ਆਇਆ ਸੀ
😒😒😒😒😒😒😒❤❤❤❤🙏

ਬਹੁਤ ਖੂਬ ਵੀਰੇ

rinkumattran
Автор

Ohhh yaaar kine sohne aa eh dono song main tan ajj suney dono wari akhaan ch paani aa geya yaar sachi kamaal de gaye and likhey aa love from Canada

miabiwikitchen
Автор

ਜਿੰਨਾ ਨੇ Dislike ਕੀਤਾ ਉਹ ਪਾਗਲ ਹੀ ਹੋਣਗੇ । ਵੀਰ ਸੱਚ ਬਿਆਨ ਕੀਤਾ, ਬਹੁਤ ਵਧੀਆ ਭਰਾ, ਬਹੁਤ ਸੋਹਣੀ ਅਵਾਜ ਆ ਵੀਰ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ, , ਦੁਆਵਾਂ 🙏

vikramlahoria
Автор

ਬਹੁਤ ਵਧੀਆ ਵੀਰ ਮੁੰਡਿਆਂ ਦੇ ਜਜ਼ਬਾਤਾਂ ਨੂੰ ਬਹੁਤ ਵਧੀਆ ਸ਼ਬਦਾਂ ਵਿੱਚ ਵਿੱਚ ਬਿਆਨ ਕੀਤਾ ਹੈ . . ਖਾਸਕਰ ਅਖੀਰਲੇ ਪਹਿਰੇ ਵਿੱਚ ਸਾਡੇ ਸਮਾਜ ਵਿੱਚ ਚੱਲ ਰਹੀ ਜ਼ਾਤ ਪਾਤ ਸੋਚ ਦੀ ਗੱਲ ਬਹੁਤ ਚੰਗੀ ਲੱਗੀ ਮੈਂਨੂੰ ਮੈਂ ਉਮੀਦ ਕਰਦਾ ਹਾਂ ਕਿ ਅੱਗੇ ਵੀਰ ਕਿ ਅੱਗੇ ਵੀ ਐਹੋ ਜਿਹੇ ਗਾਣੇ ਸਰੋਤਿਆਂ ਦੀ ਨਜ਼ਰ ਕਰਦੇ ਰਹੋਗੇ . . . ਖੁਸ਼ ਰਹੋ ਆਬਾਦ ਰਹੋ . .

ATVVideosNews
Автор

ਯਾਰ ਦਿਲ ਕਰਦਾ ੲਿਹ ਗੀਤ ਕਦੇ ਖਤਮ ਹੀ ਨਾ ਹੋਵੇ, ਬਸ ਸੁਣੀ ਜ਼ਾਵਾਂ, ਲਾਜਬਾਵ

gaganmobile
Автор

Ikk pind sade da song ta release hunde hi sunn leya c... but aa wala ajj suneya.... its really heat touching.... Great.

imprince
Автор

ਖੁਦਖੁਸ਼ੀਆਂ ਦੇ ਮਨ ਖਿਆਲ ਬੜੇ, ਮੇਰੇ ਘਰ ਦੇ ਮੇਰੇ ਨਾਲ ਖੜੇ, ਸੁੱਖਾਂ ਸੁਖ ਮੈਨੂੰ ਪਾਇਆ ਸੀ

gurjantsingh-mxjs
Автор

o ho veer aa geet ve ਬਹੁਤ ਵਧੀਅਾ ਮੁੰਡੇ ਦੀ ਭਾਵਨਾ ਨੂੰ ਦਰਸਾਇਅਾ ਗਿਅਾ
ਕਹਿੰਦੇ ਮੁੰਡੇ ਕੁਝ ਕਹਿੰਦੇ ਨਹੀ ਹੁੰਦੇ ਤੇ ਨਾ ਰੋਦੇ ਹੁੰਦੇ ਅਾ ਕਿੳੁਕਿ ਮੁੰਡੇ ਮੁੰਡੇ ਹੁੰਦੇ ਅਾ
ਦਿਲਾ ਮੁਬਾਰਕਾ ਵੀਰ

Manpreet.Singh
Автор

Veere bahut sohna likhya te gaaya...casteism krke bahut pyar adhure reh jande ne...sikhi vich v jaat-paat ne apna ghr bna lya..eh sab ton dukh di gal hai..Maanas ki jaat Sab eko pehchanbo..Waheguru Sumat Bakshe

amrindersingh
Автор

ਵਾਹ ਬਾਈ ਅਮਰੀਕ ਕਿਆ ਬਾਤ ਹੈ । ਪਹਿਲਾਂ ਲਗਦਾ ਸੀ ਸੁਰੀਲੇ ਫਨਕਾਰ ਅਲੋਪ ਹੋ ਰਹੇ ਨੇ ਪ੍ਰੰਤੂ ਹਸਤਿੰਦਰ ਵੀਰ ਤੇ ਤੁਹਾਡੀ ਅਵਾਜ਼ ਸੁਣ ਕੇ ਮਨ ਪ੍ਰਸੰਨ ਹੋ ਗਿਆ ।

rwmedia
Автор

Mainu aaen lgyya jiven eh gaane ne meri kahani e byan kiti hove... Dhnwaad bai ❤️

gurpindersingh