Dhundle Dhundle (Full Video) | Bunny Johal | Rhythm Boyz

preview_player
Показать описание
Song: Dhundle Dhundle ( Full Video)
Singer and Lyrics: Bunny Johal
Music: Black Virus Music
Music Composer: Bunny Johal and Black Virus
Mixing: Sameer
Producer: Karaj Gill
Video Director: Sagar Deol
DOP: Sagar Deol
Editor: Simar Virdi
Female Lead: Oksana
Project Conceived By : C Town
Digital Promotion: C Town Digital

Follow us on -
Рекомендации по теме
Комментарии
Автор

ਦਿਲ ਨੂੰ ਛੂਹਣ ਵਾਲਾ ਗੀਤ ਹੈ ਜਿੰਨੀ ਵਾਰ ਮਰਜੀ ਸੁਣੋ ਮਨ ਨਹੀਂ ਭਰਦਾ ਦਿਲ ਕਰਦਾ ਬਾਰ ਬਾਰ ਸੁਣੀ ਜਾਓ ਬਹੁਤ ਵਧੀਆ ਗਾਇਆ ਵੀਰ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ

SunilKumar-vjpe
Автор

Ajj kinne hi saala baad koi geet repeat chall reha, kine saala magro chah k v sunano rok ni paya khud nu, waaah kamaal gayeki te kamaal likhat hai... hath jod

wikivlogs
Автор

ਇਹ ਗਾਣਾ ਮੈ ਅੱਜ ਤੋ ਮਹਿੰਨਾ ਕੁ ਪਹਿਲਾ ਲਾਈਵ ਸੁਨਿਆ ਸੀ, ਬੜੀ wait ਤੋਂ ਬਾਅਦ ਅੱਜ ਸੁਨਿਆ ਬੜਾ ਸਕੂਨ ਮਿਲਿਆ, ਜਿਓੰਦਾ ਰਹਿ ਬੰਨੀ ਜੋਹਲ ਵੀਰ ❤❤❤

gurnamram
Автор

ਕੁਝ ਗੀਤਾਂ ਦੇ ਲਫ਼ਜ਼ ਅਜਿਹੇ ਹੁੰਦੇ ਹਨ ਜੋ ਇੱਦਾਂ ਲੱਗਦੇ ਹੈ ਗੀਤਕਾਰ ਨੇ ਸਾਡੀ ਹੀ ਕਹਾਣੀ ਬਿਆਨ ਕਰ ਦਿੱਤੀ ਹੋਵੇ।
ਮਿਸ ਯੂ ਸੰਜੂ,
ਅੱਜ ਵੀ ਤੈਨੂੰ ਬਹੁਤ ਮਿਸ ਕਰਦਾਂ।
ਤੇਰੀ ਹਰ ਇਕ ਚੀਜ਼ ਤੇਰੀ ਹਰ ਇਕ ਯਾਦ ਅਜੇ ਵੀ ਦਿਲ ਵਿਚ ਸਾਂਭੀ ਪਈ ਹੈ।
❤❤❤

malkeetrana
Автор

ਹਏ! ਬਈ ਜਾਨ ਹੀ ਕੱਢ ਲਈ ਆ!ਗਾਣੇ ਨੇ. ਪਹਿਲਾ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ ❤❤❤

lovepreetkaursardardisarda
Автор

Bahut sara dhanwad tuhade sareya layi jo gaane nu ehna pyar de rahe o . Love and respect for all of you ♥️🙏🏻

BunnyJohal
Автор

ਆ ਵਾਲਾ ਗੀਤ ਪੁਰਾਣੇ ਗੀਤਾ ਨਾਲ ਰਲਿਆ ਮਿਲਿਆ ਆ ਕਿਹੜਾ ਕਿਹੜਾ ਵੀਰ ਇਸ ਗੱਲ ਨਾਲ ਸਹਿਮਤ ਆ ਉਹ ਜਰਾ ਹਾਜਰੀ ਲਵਾਏ ❤❤

jeetasimarshorts
Автор

❤❤❤ 100 waar to Jada Sunlya main Ahh Song, , , Mann nhi bharda sun k ❤❤❤

GurpreetSingh-fiqn
Автор

ਜੇ ਸਾਮਣੇ ਆ ਗਈ, ਪੱਕੀ ਗੱਲ ਪਹਿਚਾਣ ਲਉਂਗਾ ❤
ਰੱਬ ਦੀ ਸੌ ਨਾ ਮੁੜ ਜ਼ਿੰਦਗੀ ਚੋਂ ਜਾਣ ਦਵੂੰਗਾ
ਬਾਕੀ ਤਾਂ ਸਬ ਹੱਥਾਂ ਦੀਆਂ ਲਕੀਰਾਂ ਨੇ
ਪੱਤਾ ਨੀ ਰੱਬ ਨੇ ਕਿਦੇ lekhay ਲਿਖੀ ਪਈ ਏ ❤❤❤❤❤❤❤❤❤❤❤❤❤❤❤❤❤❤❤❤❤❤❤

kawalsandhu.
Автор

Bhut sariyaa best wishes. ਵੀਰ ਮੈਂ ਸਿਰਫ਼ ਚੰਦ ਕੁਰ ਲਾਇਨਾਂ ਸੁਣੀਆਂ ਸੀ ਗੀਤ ਦੀਆਂ ਤੇ ਮੈਂ ਬਹੁਤ ਬੇਸਬਰੀ ਨਾਲ ਪੂਰੇ ਗੀਤ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਬਹੁਤ ਬਹੁਤ ਸਤਿਕਾਰ, ਪਿਆਰ, ਸ਼ੁੱਭ ਕਾਮਨਾਵਾਂ ਗੀਤ ਲਈ ਵੀਰ। ਮੈਂ ਤੇ ਮੇਰੇ ਹਮਸਫ਼ਰ ਨੇ ਬੈਠ ਕੇ ਬਹੁਤ ਵਾਰ ਇਹ ਗੀਤ ਸੁਣਿਆ ਤੇ ਸੁਣ ਰਹੇ। ਖ਼ੁਸ਼ ਰਹੋ, ਅਬਾਦ ਰਹੋ। ਤੇ ਪਲੀਜ਼ ਗੀਤ ਵਿੱਚ ਨਸ਼ੇ ਤੇ ਹਥਿਆਰਾਂ ਵਰਤੋਂ ਤੋਂ ਦੂਰ ਰਹਿਣਾ। ਗੀਤ ਇਸ ਤਰ੍ਹਾਂ ਵੀ ਬਣ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਪੇਸ਼ ਕੀਤਾ।

daljeetkaur
Автор

ਮੈਨੂੰ ਲੱਗਿਆ ਸੀ ਸੋਹਣੇ ਗੀਤ ਆਉਣੇ ਬੰਦੇ ਹੋ ਗਏ.. ਤੁਸੀਂ ਭੁਲੇਖਾ ਦੂਰ ਕਰਤਾ ❤

PalGurinder
Автор

ਪਿਆਰ ਵਿਚ ਘਰ ਦੀ ਗਰੀਬੀ ਆ ਗਈ😔 ਨਹੀ ਤਾ ਉਹਦੇ ਘਰ ਦੇ ਵੀ ਮਨ ਜਾਣੇ ਸੀ

amanbrar
Автор

*_ਖੁੱਲ੍ਹਿਆਂ ਵਾਲਾਂ ਵਿੱਚ ਨਹੀਂ ਭੁੱਲਦਾ ਕਹਿਰ ਹਸੀਨਾ ਦਾ_* ❤️
*_ਸਿਲਕੀ ਵਾਲ ਤੇ Z-Black ਸ਼ਾਲ ਪਸ਼ਮੀਨਾ ਦਾ_* ❤️
*_ਹਾਏ ਉਹਨੂੰ ਤਾਂ ਕੋਈ ਖ਼ਬਰਾਂ ਨਹੀਂ ਮੇਰੇ ਹਾਲ ਦੀਆਂ_* ❤️
*_ਅੱਜ ਵੀ ਡੰਗ ਕੇ, ਹਿੱਕ ਦੇ ਉੱਤੇ ਲਿਟੀ ਪਈ ਏ_* ❤️
*_ਧੁੰਦਲੇ ਧੁੰਦਲੇ ਨੈਣ ਨਕਸ਼ 👁️ ਉਹਦੇ ਚੇਤੇ ਨੇ_* ❤️❤️❤️❤️❤️

harveersingh
Автор

*ਤੱਕ ਲੇ ਕੋਈ ਇਕ ਵਾਰ ਮੁਸੀਬਤ ਪਾ ਸਕਦੀ *ਹੀਰ ਤੋਂ ਸੋਹਣੀ ਮੁੜ ਕੋਈ ਕਿੱਦਾ ਆ ਸਕਦੀ ਏ * .

diljeet__Moga
Автор

ਕਮਾਲ ਗਾਇਕੀ ਰੂਹ ਨੂੰ ਅੰਦਰ ਤਕ ਸ਼ੂਹ ਗਿਆ ਇਹ ਗੀਤ, ਬਹੁਤ ਕੁੱਝ ਯਾਦ ਕਰਵਾ ਦਿੱਤਾ, ਵੇਲੇ ਮੁੜ੍ਹ ਨੀ ਆਉਣੈ, ਜਿਉਂਦਾਂ ਰਹਿ ਬਾਈ.❤❤🙏🏻

wikivlogs
Автор

ਸਾਮ੍ਹਣੇ ਆਗਈ ਪੱਕੀ ਗੱਲ ਪਹਿਚਾਣ ਲਾਊਗਾ ਰੱਬ ਦੀ ਸੌਹ ਨਾ ਮੁੜ ਜ਼ਿੰਦਗੀ ਚੋ ਜਾਣ ਦਊਗਾ ❤

BinduLakha-eo
Автор

ਉਹ ਵੀ ਬਚਪਨ ਤੋਂ ਯਾਦ ਸੀ ਪਰ ਮੈਨੂੰ ਨਹੀਂ ਪਰ ਅੱਜ 'ਅਸੀਂ ਚੰਗੇ ਦੋਸਤ ਹਾਂ' ਗੀਤ ਸੁਣ ਕੇ ਮੈਨੂੰ ਵੀ ਸਭ ਕੁਝ ਯਾਦ ਆ ਗਿਆ।❤❤❤❤❤

sonika
Автор

ਦਿਲ ਦੀ ਗੱਲ ਕਿਸੇ ਦੇ ਬੁੱਲ੍ਹਾਂ ਤੇ ਕਿਵੇਂ ਹੌ ਸਕਦੀ😭😭😭..

ਬਹੁਤ ਸੌਹਣਾ ਗੀਤ ਜਿਸ ਦਿਨ ਦਾ ਆਇਆ ਉਸ ਰੌਜ ਤੌਂ ਸੁਣ ਰਿਹਾ❤❤ ਬਹੁਤ ਸਾਰਾ ਪਿਆਰ, ਸਤਿਕਾਰ ❤️

Shabad_guru
Автор

ਠਾਹ-ਠਾਹ ਵਾਲੇ ਗੀਤਾਂ ਦੇ ਦੌਰ 'ਚ ਇਕ ਸਕੂਨ ਭਰਿਆ ਗੀਤ। ਅਸਲ 'ਚ ਇਹ ਗੀਤ ਹੁੰਦੇ ਨੇ❤❤❤

lakhanmeghian
Автор

ਕਈ ਵਾਰ ਥੋੜਾ ਬਹੁਤ ਟੱਪਾ ਸੁਣਿਆ ਸੀ ਪਰ ਅੱਜ ਪੂਰਾ ਗੀਤ ਪੂਰੀ ਸ਼ਿੱਦਤ ਨਾਲ ਸੁਣਿਆ ਸੱਚੀ ਓਸ ਦੀ ਯਾਦ ਆ ਗਈ ਜੋ ਮੈਨੂੰ ਭੁੱਲੀ ਪਈ ਏ।

Nirmalsingh-