Dhundle Jehe || Pavvy Dhanjal || Full Video || Latest Punjabi Song 2018 ||

preview_player
Показать описание
Pavvy Dhanjal Music "Dhundle Jehe" New Songs Punjabi 2020 | Pavvy Dhanjal | New Punjabi Song 2020 | Latest Punjabi Songs 2020 |

Song : Dhundle Jehe
Singer - Music - Composer : Pavvy Dhanjal
Ft : Aakansha Sareen & Ranbir Gill
Lyrics : Simran Dhaliwal
Video Director : Jeet Rowdy
Makeup & Hair : Sudhir Kumar
Production : Sanju Dhir
DOP : Ali Khan
Choreographer : Anup Rai
Editor & Color Grading : Jeet Rowdy
Poster Work : Babbu Rogla
Instagram Promotions : Famous Media
Label : Pavvy Dhanjal Music

Airtel : 5432116490012
Vodafone : 53710269194
Idea : 5678910269194
Docomo : SMS : SET (Space) 10269194 Send To - 543211
BSNL : SET (Space) 6984265 Send To - 56700

New Punjabi Songs 2020, Punjabi Songs 2020 , Latest Punjabi Songs 2020 , Punjabi #1 Songs, Latest Punjabi #1, Punjabi #2 Songs, Punjabi Songs, Famous Punjabi Songs
Рекомендации по теме
Комментарии
Автор

ਸੱਭ ਦਾ ਤਹਿ ਦਿਲ ਤੋਂ ਧੰਨਵਾਦ ਿੲਸ ਗੀਤ ਨੂੰ ਪਿਅਾਰ ਦੇਣ ਲੲੀ 🙏🏻🙏🏻🙏🏻 ਨਂਵੇ ਗੀਤ ਸੁਣਨ ਲੲੀ Channel Subscribe ਜਰੂਰ ਕਰੋ ਜੀ 😊
👇🏻👇🏻👇🏻👇🏻👇🏻👇🏻👇🏻👇🏻👇🏻👇🏻👇🏻

PavvyDhanjal
Автор

ਮੁੜ ਮੁੜ ਕਿ ਕੰਨ ਤਰਸਦੇ
ਸੱਜਣਾਂ ਦੀਆਂ ਗੱਲਾਂ ਨੂੰ 😢💔

jxttz_
Автор

After 5 year I'm listening and always favourite ❣️🌸

SukhpreetKaur-nk
Автор

ਸੱਚਾ ਪਿਆਰ ਕਰਨ ਵਾਲਾ ਆ ਗੀਤ ਸੁਣ ਕੇ ਜਰੂਰ ਹੰਝੂ ਸੁੱਟਦਾ ਹੋਣਾ ਆ😭😭😭😭

instaranjotaulakh
Автор

ਜਦੋ ਸ਼ਬਦ ਮਿਲ ਜਾਣਗੇ ਤਰੀਫ ਜਰੂਰ ਕਰੂਗਾ❤❤ ਹੁਣ ਸ਼ਬਦ ਖਤਮ ਆ

JATT-ZONE
Автор

ehh song mera dil da bhut njdik a menu is song da naam ni c yad but ajj is song nu luban laye purri youtube froll te😭😭😭

anmolsandhu
Автор

ਚਾਵਾਂ ਨਾਲ ਭਰੇ ਭਰਾਏ .. ਰਹਿਂਦੇ ਨੇ ਨੈਣ ਬੇਦੋਸ਼ੇ😍😍 ((aLL_time_fav😍❤😘😘))

rddhaliwal
Автор

ਹਾਸਿਆਂ ਦੇ ਗਰਭ ਚੋਂ ਉਪਜੇ ਹੰਝੂਆਂ ਦੀਆਂ ਛੱਲਾਂ ਨੂੰ।।😢😢 ਬਾ ਕਮਾਲ ਬੋਲ ਬਾ ਕਮਾਲ ਤਰਜ ਤੇ ਬਾ‌ਕਮਾਲ ਗਾਇਕੀ👌 luv this song..

sammykhan
Автор

2020 ch ehh geet sunan wale kon kon aaa👀👀👀

fangarrysandhuda
Автор

ਅੱਖੀਆਂ ਬਹਿਣੋ ਰੋਕੀਆਂ ਤੇ
ਹੰਜੂ ਆਪ ਸੁਕਾਏ ਨੇ, ,
ਮੇਰੇ ਮੁੱਖ ਦੀ ਰੌਣਕ ਪਿੱਛੇ
ਮੈਂ ਬੜੇ ਰਾਜ ਲੁਕਾਏ ਨੇ..

jasdeepgaggyjasdeepgaggy
Автор

ਬਾਈ ਜਵਾ ਸਿਰਾ ਕਰਾਤਾ ਸੁਣ- ਸੁਣ ਕੇ ਚਿੱਤ ਨੀ ਆੱਕਦ 👌👌

Amanpbqu
Автор

ਏਨੀ ਖੁਸ਼ ਏ ਆਪਣੀ ਨਵੀਂ ਦੁਨਿਆ ਵਿੱਚ ਉਹੋ
ਧੁੰਦਲੀਆਂ ਯਾਦਾਂ ਕਦੋਂ ਦੀਆਂ ਭੁਲਾ ਚੁਕੀ ਏ
💔💔😔

lallygoraya
Автор

Very thnx to all for supporting my song #dhundlejehe ❤️❤️ love u all

PavvyDhanjal
Автор

i just love this song jina sunlo ohna hi ght aaww ahh song da mainu pta nhi sii btt mri frnd ne sunya sii tt ihne aah song aapni class nu sunya and they love it its really vry nice

komalpreet
Автор

ਬਹੁਤ ਸਕੂਨ ਮਿਲਦਾ ਰੂਹ ਨੂੰ । ਤੇ ੳਹ ਸਿਆਲ ਰੁੱਤ ਦੀਆਂ ਯਾਦਾ । ਅੱਖਾਂ ਮੂਹਰੇ ਆ ਜਾਦੀਆਂ ੳਹ ਦਰਦ ਤੇ ਅਵਾਜ ਕਿਆ ਬਾਤਾ ਈ ਆ ਸੌਣ ਤੋ ਪਹਿਲਾ ਸੁਣ ਣਾਆਆ

amrindergill
Автор

ਵਾਹਿਗੁਰੂ ਜੀ oh ਕਮਲੀ ਨੂੰ ਹਮੇਸ਼ਾ ਖੁਸ਼ ਰੱਖੀਂ
❤️

SATPALSINGH-rgky
Автор

ਰੋਜ਼ ਸ਼ਿਵਾ ਬਲਦਾ ਤੇਰੀਅਾ ਸ਼ਧਰਾਂ ਦਾ, ੲਿਹ ਦਿਲ ਵੀ ਕਿਸੇ ਸ਼ਮਸ਼ਾਨ ਤੋ ਘਟ ਨੲੀ !!! Rip motto 🙏🙏

rattunaresh
Автор

ਉਨੂੰ ਵੀ ਧੁੰਦਲੇ ਜੇ ਤਾਂ ਚੇਤੇ ਅਸੀਂ ਹੋਵਾਂਗੇ ❤

chanboparai
Автор

ਜੇ ਤੂੰ ਜਾਣਾ ਸੀ ਯਾਦਾ ਵੀ ਲੈ ਜਾਂਦੀ ਰੋਜ਼ ਰੋਜ ਮਰ ਕੇ ਜੀਣ ਨਾਲੋ ਤੇ ਠੀਕ ਸੀ 😢

HarpreetSinghlalton
Автор

ਆਉਣ ਵਾਲਾ ਟਾਈਮ ਤੁਹਾਡਾ ਹੀ ਆ ❤ ਪੰਜਾਬ ਜਲੰਧਰ

vaidsgsayurveda