Leave It (Official Video) | Baaghi | Jassi X | Majhail Rakaat | New Punjabi Song 2023

preview_player
Показать описание
#leaveit #baaghi #jassix #majhailrakaat #newpunjabisong2023 #latestpunjabisong2023

Presenting the latest Punjabi Song 2023 “Leave It“ by Baaghi.
The music of the new Punjabi song is given by Jassi X.
While lyrics are penned by Baaghi.

Leave It

⭐️ Credits ⭐️
➟ Song: Leave It
➟ Singer/Lyrics: Baaghi
➟ Music: Jassi X
➟ Producer: Sunny Bal
➟ DOP: Gurchet Sandhu
➟ Asst. Director: Bobby Brar, Jashan Dhiman
➟ Choreographer: Lucky Gill
➟ Makeup: Udit Makeover
➟ Video: Redknot Arts
➟ Reel Promotion: Shine Media
➟ Digital partner/Online Promotion: Pixilar Studios
➟ Label: Majhail Rakaat

Digital Partner and Distribution By: Pixilar Studios
Contact For queries: +91 98555 54400

Enjoy & Stay Connected With us !
Follow Us On

Latest punjabi song 2023
New punjabi song 2023
Latest punjabi songs 2023
New punjabi songs 2023
New Punjabi Song Baaghi
Latest Punjabi Song Baaghi
Latest punjabi song 2023 Latest this week
New punjabi song 2023 Latest this week
Latest punjabi songs 2023 Latest this week
New punjabi songs 2023 Latest this week
Latest punjabi song 2023 Bass Boosted
New Punjabi song Reaction
Latest punjabi song 2023 Playlist
Putt sanu e
Yakka
Love you bapu

New punjabi song 2023

New punjabi song 2023
Latest punjabi songs 2023
New punjabi songs 2023
Рекомендации по теме
Комментарии
Автор

ਸਤਿਸ੍ਰੀ ਅਕਾਲ ਜੀ ਇਹ ਗੀਤ ਮੇਰੀ ਜਿੰਦਗੀ ਨਾ ਕਾਫੀ ਜੁੜਿਆ ਹੋਇਆ ਆ ਤਹਾਂਨੂ ਕਿਵੇਂ ਲੱਗਾ ਸੁਣ ਕ ਦੱਸਿਓ

Shindealavlogs
Автор

ਕੋਈ ਸ਼ਬਦ ਨੀ ਗਾਣੇ ਦਿ ਸਿਫ਼ਤ ਲਈ ਵੀਰ ਬਹੁਤ ਵਧੀਆ 🙏🏽👍

sonasekhafitness
Автор

ਬਾਈ ਮੈਂ ਤੈਨੂੰ ਪਹਿਲੀ ਵਾਰ ਸੁਣਿਆ ਤੇਰੀ ਆਵਾਜ਼ ਵਿੱਚ ਜੋ ਦਰਦ ਆ ਉਸਨੂੰ ਮੈਂ ਬਹੁਤ ਨੇੜਿਓਂ ਮਹਿਸੂਸ ਕੀਤਾ ... ਬਹੁਤ ਮਿਹਨਤ ਕੀਤੀ ਲੱਗਦੀ... ਅਜੇ ਬਹੁਤ ਅੱਗੇ ਜਾਣਾ ਤੂੰ ਇਹ ਤਾਂ ਸ਼ੁਰੂਆਤ ਆ.. ਲਵ ਯੂ bro..

RajSingh-xftb
Автор

ਬਾਈ ਜੀ ਤੁਹੀ ਮੇਰੀ ਗਰੀਬੀ ਦੀ ਕਹਾਣੀ ਬਯਾ ਕਰਤੀ ਥੋੜਾ ਏਹ ਗੀਤ ਸੁਣਕੇ ਓਸ ਦਿਨ ਦਾ ਇੰਤਜਾਰ ਆ ਜਦੋਂ ਮੇਰੇ anti ਮੇਰੇ ਕੋਲ ਆਉਣ ਗੇ ਜੇਹੜੇ ਅੱਜ ਮੈਨੂੰ ਟਿੱਚਰਾਂ ਕਰਦੇ ਆ great song baaai ji love you ❤

uignswt
Автор

ਸ਼ਾਬਾਸ ਬਾਗ਼ੀ, ਜੱਟਾ ਇਹ ਗਾਉਣ ਲਈ ਜੁਰਤ ਚਾਹੀਦੀ ਆ ਜੋ ਬਾਖੂਬੀ ਤੇਰੇ ਵਿਚ ਹੈ ਜਿਉਂਦਾ ਵੱਸਦਾ ਰੈਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੱਤੀ ਵਾਹ ਨਾ ਲੱਗੇ ਇਦਾ ਹੀ ਸੱਚ ਬਿਆਨ ਕਰਦਾ ਰਹੇ.🙏

sukhkang
Автор

Bhai bhut inspiration mildi h is song sidhu bhai toh baad tera song touch kr giya mere dil nu 10 din toh Countinous suniya a song. ❤❤❤❤

LovelySingh-ciuk
Автор

ਖਿੱਚ ਕੇ ਰੱਖ BAGGI
ਆੳਣ ਵਾਲਾ Time ਤੇਰਾ ਮਿੱਤਰਾਂ
Support ਕਰੋ ਸਾਰੇ ਵੀਰ ਜੀ !

foujimukerian
Автор

ਵੀਰੇ ਤੇਰੀ ਅਵਾਜ ਤੋਂ ਲਗਦਾ ਆ ਕਿ ਬੋਤ ਮਿਹਨਤ ਕੀਤੀ ਆ ਸਿਰਾ ਆ ਵੀਰ ਜੀ lbju ❤❤❤

gillharjinder
Автор

ਬਾਕਰਪੁਰੀਏ ਸਿੰਦੇ ਨੇ ਕਖੋ ਲੱਖ ਬਣਾ ਦਿੱਤਾ ਜੈ ਸਾਂਈਆਂ ਦੀ ਦਾਤਾ ਹਮੇਸ਼ ਚਾੜਦੀ ਕਲਾਂ ਚ ਰੱਖੇ 🙏🏻🙏🏻

SanjayKumar-frmj
Автор

Bhut khoob ਵੱਡੇ ਵੀਰ ਜੀ ਬਾਗੀ ਵੀਰੇ milna ਤੁਹਾਨੂੰ ਕਿੱਥੇ ਮਿਲੋ ਗੇ

happysinghsingh
Автор

ਬਾੲੀ ਸਵਾਦ ਅਾ ਗਿਅਾ ਤੇਰਾ ਗੀਤ ਸੁਣਕੇ ਮੈਨੂੰ ੲਿੱਦਾ ਲੱਗਦਾ ਜਿੱਦਾ ਤੁਸੀ ਮੇਰੀ ਹੀ ਸਟੋਰੀ ਗਾਅ ਦਿੱਤੀ ਹੁੰਦੀ ਬਹੁਤ ਗਰੀਬੀ ਦੇਖੀ ਬਾੲੀ ਅਾਪਾ ਵੀ ਪਰ ਹੁਣ ਵਾਹਿਗੁਰੂ ਦੀ ਫੁੱਲ ਕ੍ਰਿਪਾ ੲੇ ਬਹੁਤ ਵਧੀਅਾ ਚੱਲਦੀ ਲਾੲੀਫ ਹੁਣ ਸ਼ੁਕਰਾਨਾ ਕਰੀਦਾ ਹਰ ਟਾੲੀਮ ਵਾਹਿਗੁਰੂ ਜੀ ਦਾ ਤੇ ਸ਼ਰੀਕਾ ਮੂਰੇ ਤੁਹਾਡਾ ਗੀਤ ਵੀ ਵਾਰ ਵਾਰ ਲਾੲੀਦਾ

chahalpb
Автор

ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਇਹਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ❤❤❤

ajangurditpura
Автор

ਸੌਂਹ ਰੱਬ ਦੀ ਜੱਟਾ, ਜਮਾ ਈ ਬਹੁਤ ਵੱਡਾ ਦਿਲ ਚੁੱਕੀ ਫਿਰਦਾ ਬਾਗੀਆਂ ਵਾਲਾ, ਇਹ ਕੁਦਰਤ ਦਾ ਨਿਜਮ ਜਿਹੜੀ ਚੀਜ਼ ਦੀ ਜੜ ਨਿੱਗਰ ਹੋਵੇ ਓਹ ਸਦਾਬਹਾਰ ਹੁੰਦੀ ਐ, ਇੱਕ ਤਾਂ ਨਾਮ ਬਾਗੀ, ਜਾਤ ਬਾਗੀ, ਅਣਖ ਬਾਗੀ, ਸੁਭਾਅ ਬਾਗੀ ਤੇ ਬਾਕੀ ਬੋਲ ਤਾਂ ਫੇਰ ਬਾਗੀ ਹੋਣੇ ਈ ਸੀ, , ਜੀਅ ਓ ਜੱਟਾ, legend ਆ ਜੱਟਾ

jasssingh
Автор

ਭੁੱਲਣੇ ਔਖੇ ਓਹ ਚੇਹਰੇ ਜੋਂ ਚੱਲਦੀ ਮੇਹਨਤ ਵਿੱਚ ਮਖੌਲਾਂ ਕਰ ਗਏ ਨੇ
ਘਰ ਮੰਨਿਆ ਕੱਚੇ ਆ ਪਰ ਨਾ ਇਰਾਦੇ ਕੱਚੇ ਨੇ
ਬਦਵੋ ਜਹੀ ਆਈ ਆ ਮੇਰੇ ਅਪਣੇ ਮਚੇ ਨੇ 😍

rohitkumarrkay
Автор

ਵਾਹਿਗੁਰੂ ਜੀ ਵੀਰ ਤੇਰੇ ਸਿਰ ਤੇ ਸੱਦਾ ਹੱਥ ਰੱਖੇ ਬੋਹਤ ਸੋਣਾ ਗੀਤ ਵੀਰ ❤️❤️❤️❤️❤️🙏🙏🙏🙏

Sukhraj_Rai
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਮੇਰੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਇਹ ਗਿਤ ❤❤
Love you aa vr

AmitKumar-kqzc
Автор

ਕਿਆ ਬਾਤ ਬਾਇ. ਪਹਿਲੀ ਵਾਰ ਸੁਣਿਆ ਤੈਨੂੰ ਨਜ਼ਾਰਾ ਆ ਗਯਾ ਬਾਈ. ਕਿਆ ਕਲਮ ਕਿਆ ਅਵਾਜ. ❤. ਹੁਣ repeat ਤੇ ਚਲੂ ਪੁੱਤ ਸ਼ਿੰਦੇ ਦਾ 😊❤❤

ROHIT_Sethi
Автор

ਛੱਡ ਰਹਿਣ ਦੇ ਤੂੰ❤️ਜੱਟੀਏ ਨੀਂ ਏਵੀਂ ਆਪਣੇ ਹੀ ਬੱਚੇ ਨੇਂ
Siraaaa baaghi paji👌👌

VickygillGillvicky
Автор

Parmatma sonu bhot aage la k jave very nice song 🎉🎉🎉🎉🎉🎉🎉❤❤❤

rahulff