TAKUE TE TAKUA | LOVE BRAR | LABH HEERA | LATEST PUNJABI SONGS 2023

preview_player
Показать описание
Song - Takue Te Takua
Singer - Love Brar & Labh Heera
Music - Pankaj Ahuja
Lyrics - Sandhu Muktsar Wala
Editor - Mr Luv
Video - Inder Jaria
Assistant Director - Jobanpreet Singh
Turban Stylist - Iqbal Singh
India Video - Rahul Dev
Project - Panku Rupalheri
Label - Ak47 Records

Digital Patner - Hopee Digital
Рекомендации по теме
Комментарии
Автор

Oh
Ustaad ji
Heera ta heera hi aa
ਨਿਰਾ ਹੀ ਸਵਾਦ
ਨਿਰਾ ਹੀ ਮਿੱਠਾ
ਓਹ ਜਮਾ ਨਿਰਾ ਹੀ ਜ਼ਹਿਰ 👌👌👌👍👍

fanofmavi
Автор

Laabh Hera great 👍👍👍👍👍👍👍👍👍👍 बहुत ही सुंदर गाने गाते है इनकी आवाज में एक अलग ही मंजर है जो लाखो लोगो के दिल पर राज करते हैं best सिंगर लाभ हीरा जी🙏🙏

romiobajigr
Автор

ਬਾਈ ਬਰਾੜ ਤੇ ਲਾਭ ਹੀਰਾ ਘੈਂਟ ਗੱਲਬਾਤ ਆ❤❤❤❤❤ ਮੰਗਾ ਬਿਲਗਾ ❤

xhnuhwo
Автор

ਨਹੀਂ ਰੀਸਾਂ ਯੋਧਿਆ ਤੇਰੀਆਂ ਲਾਭ ਹੀਰਾ ਮੇਰਾ ਵੀਰ ਬਹੁਤ ਸੋਹਣਾ ਗਾਣਾ ਗਾਇਆ❤

gurumailsinghinsan
Автор

ਲਾਭ ਹੀਰਾ ਸੱਚੀਂ ਹੀਰਾ ਬੰਦਾ ਜਿਉਂਦਾ ਰਹਿ ਪੰਜਾਬੀ ਸ਼ੇਰਾ।

armaandeep
Автор

ਵਧੀਆ ਗਾਇਕ ਦੇ ਨਾਲ ਬਹੁਤ ਚੰਗੇ ਸੁਭਾਅ ਦੇ ਮਾਲਕ ਇਨਸਾਨ ਨੇ ਬਾਈ ਲਾਭ ਹੀਰਾ ਰੱਬ ਲੰਮੀਆਂ ਉਮਰਾਂ ਬਖਸ਼ੇ 🙏🙏

satnam_bhangu.
Автор

ਬਾਈ ਨਿੱਕੇ ਹੁੰਦਿਆਂ ਸਾਈਕਲ ਤੇ ਬਹੁਤ ਦੂਰ ਦੂਰ ਤਕ ਹੀਰੇ ਬਾਈ ਦੇ ਅਖਾੜੇ ਦੇਖੇ ਬੰਬ ਬੰਦਾ ਹੀਰਾ ਬਾਈ 👌👌👌

manpreetgill
Автор

ਲਾਭ ਹੀਰਾ ਜੀ ਬਹੁਤ ਵਧੀਆ ਗਾਇਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏💞❤💞

tarsemsingh
Автор

ਦੋਵੇ ਗਾਈਕ ਬਹੁਤ ਵਧੀਆ ਗਾਈਆ ਵਾਈ ਸਿਰਾ ਅੱਤ🙏🙏

SahilSingh-uxqn
Автор

ਪੁਰਾਣਾ ਕੁੰਡ ਤੇ ਪੁਰਾਣਾ ਹੀ ਹੁੰਦਾ love you bro 🤟🤟🔥🔥⛳

HappySingh-mmhu
Автор

ਅੱਜ ਲਾਭ ਹੀਰੇ ਨਾਲ ਮੇਲ ਖਾਂਦੀ ਅਵਾਜ ਮਿਲੀ..
ਸਿਰਾ ਜੋੜੀ..🔥🔥🔥

navdeepshamu
Автор

Love y di aawaz ch poora rohab te dum aa. Love you should record more solo songs.

gvdhaliwal
Автор

ਸਟੇਜੀ ਕਿੰਗ, , , , ਸਾਡਾ ਗਵਾਂਢੀ, , ਬਾਈ ਲਾਭ ਸੱਚ ਮੁੱਚ ਹੀਰਾ ਈ ਐ ਬਾਈ

harpalsinghkainthharpalsin
Автор

ਪੰਜਾਬੀ ਲੋਕ ਸੰਗੀਤ ਦਾ ਥੰਮ ਗਾਇਕ ਲਾਭ ਹੀਰਾ ਸੁਰੀਲੀ ਤੇ ਬੁਲੰਦ ਅਵਾਜ਼ ਦਾ ਮਾਲਕ ਪੰਜਾਬੀ ਵਿਰਾਸਤੀ ਗਾਇਕੀ ਦਾ ਲਾਡਲਾ ਪੁੱਤ।। ਵਾਹ ਬਾਈ ਜੀ ਜਿਉਂਦਾ ਰਹਿ।।
ਲਾਭ ਬਾਈ ਜੀ ਤੁਹਾਨੂੰ ਰੱਬ ਤੰਦਰੁਸਤੀ ਬਖਸ਼ੇ ਤੁਸੀਂ ਨਵੇਂ ਮੁੰਡਿਆ ਨੂੰ ਮੌਕਾ ਦਿੰਦੇ ਹੋ।।

volcanom
Автор

Ghaint song veera ji 👌👌Labh heera ❤️PB 31 wala ❤️💯⛳ Sidhu Moose wala ❤️🙏

sidhuwoosewala
Автор

ਲਾਭ ਬਾਈ ਅੱਤ ਕਰਾਈ ਪਈ ਆ ਗੀਤ
ਨੇ ਦਿਨ ਵਿਚ 50 ਵਾਰੀ ਸੁਣਦਾ ਜਵਾ seera ਕਰਵਾਇਆ ਪਿਆ ਜਿਓਦਾ ਰਹਿ bro

shindersinghgill
Автор

ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

ਇਕੱਲਾ ਨਾ ਨੀ ਹੀਰਾ ਬੰਦਾ ਹੀ ਹੀਰਾ ਆ.... 💪👌

JagdishKumar-qkjk
Автор

ਬਾਈ ਕਿਆ ਬਾਤ song ...
ਇਕ ਅਲੱਗ ਹੀ vibe ਆ 😖💖💖💖

navdeepshamu
Автор

Heera saab waheguru ji hamesha chardi kalan ch rakhe

deepsukh