Amli Anthem (Official Music Video) - RAKA

preview_player
Показать описание
Raka Presents:-

Song - Amli Anthem
Singer/Lyrics/Music/Composer - RAKA
Ft. Deepak Dhillon
Video - Rajan Bir
Mix - Sameer charegaonkar

Audio Links

Digital Partner :- Believe Artist Services
► For Licensing inquiries:

Thanks For Watching Our Channel. Have a Nice Day!

#raka #amlianthem #punjabisong
Рекомендации по теме
Комментарии
Автор

Raka bhai tu bahut bada singer banega ek din❣️ all the best brother

dkdkdkftech
Автор

ਰਾਕੇ ਵੀਰ ਨੂੰ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ। ਉਸਦਾ ਮਿਹਨਤ ਦੇ ਸਿਰ ਤੇ ਹੀ ਚੰਗਾ ਕੰਮ ਚੱਲ ਰਿਹਾ।ਰਾਕਾ ਰਾਕਾ ਹੋਈ ਪਈ love you bro

GurdeepSingh-bujo
Автор

ਦੀਪਕ ਢਿੱਲੋਂ ਮੈਡਮ ਜੀ ਦੀ ਆਵਾਜ਼ ਤੇ ਰਾਕਾ ਦੀ ਆਵਾਜ਼ ਵਿਚ ਗਾਣਾ ਸਿਰਾ 😊😊

BALWINDERSINGH-klfd
Автор

ਵੀਰ ਨੂੰ ਲੀਡ ਰੋਲ ਚ ਬਹੁਤ ਐਕਟਰ ਮਿਲ ਜਾਣੇ ਸੀ ਫਿਰ ਵੀ ਓਹਨੇ ਢਿੱਲੋਂ ਨੂੰ ਲੀਡ ਰੋਲ ਦਿੱਤਾ ਬਹੁਤ ਵਧੀਆ ਵੀਰ ਤੇਰੀ ਸੋਚ ਦੇ 🙏🙏

funnyvideo
Автор

ਅਮਲੀਆ ਦੀ ਸੁਣਨ ਵਾਲਾ ਵੀ ਕੋਈ ਗਾਇਕ ਆ ਗਿਆ ਪਰਮਾਤਮਾ ਨੇ ਆਪ ਪੇਜਿਆ

roadajay
Автор

ਵਾਲਾ ਸਾਡੇ ਰਾਕੇ ਦਾ ਦਾਉਰ ਆਹ ਬਾਬਾ ਜੀ ਰਾਕੇ ਵੀਰ ਤੇ ਮੇਹਰ ਭਰਿਆ ਹੱਥ ਰੱਖੇ

jatindersinghsingh
Автор

ਆ ਗਿਆ ਸਾਡਾ ਵੀਰ ਚਮਕੀਲਾ 2, ,
ਫੁੱਲ ਸਪੋਟ ਆ ਬਾਈ ਨੂੰ, , , ਸਾਰੇ ਕਰੋ ਸਪੋਟ

sunyrandhava
Автор

All हरियाणा repeat chal raha hai song aapka

FilmiMagicofficial
Автор

Canada ch tera Gaana hit aa bai
Gore vi nachde Sade naal iss song ch

randhawa
Автор

100 ਵਾਰ ਸੁਣ ਲਿਆ ਗਾਣਾ ਮੰਨ ਭਰਦਾ ਨੀ ਸੁਣ ਕੇ ਅਮਲੀ ਯੂਨੀਅਨ ਜਿੰਦਾਬਾਦ😍😍

hoshiarpurtimes
Автор

ਅਮਲੀਆਂ ਦੇ ਦਿਲ ਗੱਲ ਲੋਕਾਂ ਤੱਕ ਪਹੁੰਚਾ ਦਿੱਤੀ ਬਾਈ ਨੇ,
ਅਮਲੀ ਜੁਨੀਅਨ ਵਲੋ ਬਹੁਤ ਪਿਆਰ ਦਿੱਤਾ ਜਾ ਰਿਹਾ ਗੀਤ ਨੂੰ

nirmal
Автор

ਦਿਲ ਗੁਰਦਿਆਂ ਨੂੰ ਛੋਹਦਾ ਹੋਇਆ ਲੀਵਰ ਨੂੰ ਟੱਚ ਕਰ ਗਿਆ ਤੇਰਾ ਇਹ ਬਕਮਾਲ ਗਾਣਾ ਮਿੱਤਰਾ 😍🤗😍

royalgill
Автор

ਇੱਕ ਮਿਲੀਅਨ ਹੋਰ ਹੋ ਗਿਆ 67 ਤੋਂ 68 ਹੋ ਗਏ ਮੁਬਾਰਕਾਂ ਮੁਬਾਰਕਾਂ ਸਾਰੀ ਟੀਮ ਨੂੰ 😊😊

BALWINDERSINGH-klfd
Автор

ਜਦੋਂ ਡੀਜੇ ਤੇ ਗੀਤ ਚੱਲਿਆ ਹੋਵੇ ਨੱਚਣ ਨੂੰ ਦਿਲ ਆਪੇ ਕਰਦਾ 😅😅😅🕺💃🕺💃

BALWINDERSINGH-klfd
Автор

ਆ ਗੀਤ ਕਦੇ ਵੀ ਪੁਰਾਣਾ nehi ਹੋ ਸਦਾ ਬਹਾਰ ਸੁਣਨ ਵਾਲਾ song 👌🥰🥰🥰❤️

udtapunjab
Автор

RAKA is not a name, Its a Revolution.

gagandeepsondhi
Автор

ਜੈ ਗੁਰੂਦੇਵ ਧੰਨ ਗੁਰੂਦੇਵ
ਜੈ ਭੀਮ ਜੈ ਭਾਰਤ

kulwindersingh
Автор

ਛੱੜਾ ਯੁਨੀਅਨ ਵਲੋਂ ਤੇ ਡਰਾਈਵਰ ਮਹਿਕਮੇ ਵਲੋਂ ਬਹੁਤ ਬਹੁਤ ਮੁਬਾਰਕਾਂ ਬਾਈ ਜੋ ਤੁਸੀਂ ਅਮਲੀਆ ਨੂੰ ਆਪਣੇ ਮਿੱਠੇ ਬੋਲਾ ਨਾਲ ਮਾਣ ਦਿਤਾ...ਤੇ ਦੀਪਕ ਢਿੱਲੋਂ ਨੂੰ ਮਾਣ ਦਿਤਾ...👌🔥❤️👏👏

Pind_To_Chandigharh
Автор

ਪੂਰੀ ਅਮਲੀ ਯੂਨੀਅਨ ਵਲੋ ਦਿਲ ਸੇ thx a ਭਰਾ ਜੀ, । ਚੜ੍ਹਦੀ ਕਲਾ 🙏🏻🙏🏻🌹

sarb
Автор

Sira krtaa baii neee aa gane chhh🎉🎉🎉🎉

SleepyAnt-szth