Pagalpan: Balraj (Official Video) | G Guri | New Punjabi Song 2022 | Latest Punjabi Songs 2022

preview_player
Показать описание
Presenting official video of our New Punjabi Song " Pagalpan " by Balraj in which music is given by G Guri & the Lyrics of this latest punjabi song are penned by Singhjeet.

#PagalPan #NewPunjabiSong2022 #LatestPunjabiSongs #PunjabiSong2022 #LatestPunjabiSongs2022 #NewPunjabiSongs2022 #tseries

Check Out The Playlists of Your Favourite Artists here :

Credits
Song : Pagalpan
Singer : Balraj
Feat : Sanam Bariar & Jaanvir Kaur
Music : G Guri
Lyrics : Singhjeet
Director: Kamalpreet Johny
Dop : Nani Gill
Choreographer: Vinny Negi
Production: Team Kv
Editor : Paras K Mehra
Jimmy Zip : Manish Kumar
Associate Dir : Harpreet Happy
Still Making: The Janak Lens
Video : Picture House Studio
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
Рекомендации по теме
Комментарии
Автор

Hit like for this Heart Touching Love Story🖤

tseriesapnapunjab
Автор

ਜਿੰਨੇ ਵਾਰ ਮਰਜੀ ਇਹ ਗੀਤ ਸੁਣ ਲਈਏ ਦਿਲ ਨੀ ਭਰਦਾ, , , , ਇੱਕ ਇੱਕ ਬੋਲ ਦਿਲ ਨੂੰ ਸੂਹ Singh Jeet te balraj dova nu saluet bless you both, ,

sahotaaman
Автор

ਬਹੁਤ ਸੋਹਣਾ ਗੀਤ ਗਾਇਆ ਬਲਰਾਜ ਵੀਰ ਨੇ ਬਹੁਤ ਸੋਹਣਾ ਵੀਡੀਓ ਹੈ ਤੇ ਬਹੁਤ ਸੋਹਣਾ ਲਿਖਿਆ ਸਿੰਘਜੀਤ ਵੀਰ ਨੇ ✍️💯

sharanjeet
Автор

ਸਿੰਘ ਜੀਤ ਸੋਚ ਤੇ ਕਲਮ ਦੋਹਾ ਸਲੂਟ ਆ ਵਹਿਗੁਰੂ ਚੜਦੀ ਕਲਾ ਰੱਖੇ ❤❤❤

rajbirsinghbhullarpbo
Автор

ਬਾਈ ਬਲਰਾਜ ਇੱਕ ਵਾਰ ਫਿਰ ਤੋਂ ਅੱਤ ਕਰਵਾ ਦਿੱਤੀ ਏ ਸੱਚੀ ਯਾਰ ਸੌਗ ਸੁਣ ਕੇ ਨਜ਼ਾਰਾ ਆ ਗਿਆ

buntyogra
Автор

Video ਤਾਂ ਸੋਹਣੀ ਬਣਾਈ ਹੀ aw ਸੋਂਗ ਦਾ ਇਹ
ਇੱਕ ਇੱਕ ਅੱਖਰ ਦਿਲ ਤੋਂ ਲਿਖਿਆ ਤੇ ਗਾਇਆ ਗਿਆ ਹੈ, ਜੋਂ ਦਿਲ ਨੂੰ ਛੋਹ ਜਾਂਦਾ, ਜੋਂ ਇਸ ਗੀਤ ਨੂੰ ਸੁਣਦਾ ਉਹ ਰਪੀਟ ਜਰੂਰ ਸੁਣਦਾ ਯ ਸੁਣੁ ਗਾ ਵਾਹਿਗੁਰੂ ਮੇਹਰ ਕਰੇ ਤੇ ਹੋਰ ਤਰਕੀ ਦੇਹ ਵੇ

KrishanSingh-hlqk
Автор

ਸਿੰਘ ਜੀਤ, ਸਿਰਾ ਲਾਈ ਆਉਂਦਾ ਬਾਈ ਓਏ💯💯💯💯ਪਤੰਦਰ ਇੱਕ ਤੋਂ ਇੱਕ ਸੱਪ ਕੱਢੀ ਆਉਂਦਾ😎😎😎ਜਿਉਂਦਾ ਵਸਦਾ ਰਹੇ ਬਾਈ ਹਮੇਸ਼ਾਂ💯💯💯💯🙏

race
Автор

ਬਾਈ ਯਾਰ ਐਨੇ ਘੈਂਟ ਗੀਤ ਸਿੰਘਜੀਤ ਕਿਵੇਂ ਲਿਖ ਲੈਂਦਾ ਕਮਾਲ ਆ ਯਾਰ ਪਹਿਲਾਂ ਗੀਤ ਆਇਆ ਸੀ ਜਾਂ ਕਹਿਦੇ ਦੁਨੀਆਂ ਨੂੰ ਉਹ ਕੁਝ ਨੀ ਲੱਗਦਾ ਮੇਰਾ ਸਿਰਾਂ ਬਾਈ ਬਾਕੀ ਬਲਰਾਜ ਬਾਈ ਦੀ ਅਵਾਜ਼ ਬਹੁਤ ਘੈਂਟ ਆ ਜੇ ਕਿਸੇ ਹੋਰ ਸਿੰਗਰ ਨੇ ਇਹ ਗੀਤ ਗਾਏ ਹੁੰਦੇ ਐਨੇ ਵਧੀਆ ਨੀ ਲੱਗਣੇ ਸੀ ਘੈਂਟ ਕੰਮ ਆ ਜੱਟਾਂ ਤੇਰਾ 👌👌 ਮੇਰੇ ਪਿੰਡ ਖੋਸਾ ਕੋਟਲਾ ਮੋਗੇ ਨਾਲ ਧੰਨਵਾਦ

gurwindersingh
Автор

ਸਾਲ਼ਾ ਦਿਲ ਹੀ ਨੀ ਭਰਦਾ ਗਾਣਾ ਸੁਣ ਸੁਣ ਕੇ love it❤️

hans
Автор

8 ਸਾਲਾ ਦਾ ਪਿਆਰ
p.r ਦੇ ਸਾਹਮਣੇ ਫਿੱਕਾ ਪੈ ਗਿਆ
ਪੱਲੇ ਰਿਹਾ ਰਹਿ ਗਿਆ ਬਸ ਪਾਗਲ ਪਨ 😭😭😭😭😭

Gurveerpeet
Автор

ਕੋਈ ਬੋਲ ਹੀ ਨਹੀਂ gana ਦੀ ਸਿਫ਼ਤ ਲਈ ਬਹੁਤ ਹੀ ਪਿਆਰਾ ਸੋਂਗ😍😍😍👌🏻👌🏻👌🏻

varindersingh
Автор

ਦੇਰ ਬਾਅਦ ਗੀਤ ਆਉਂਦਾ ਪਰ ਸਾਰੀ ਕਸਰ ਪੂਰੀ ਕਰ ਦਿੰਦਾ

jazbati
Автор

ਸ਼ਬਦ ਨਹੀਂ ਇਸ ਗਾਣੇ ਲਈ 👌👌 ਬੱਸ ਇਹੀ ਕਹਿ ਸਕਦਾ ਕਿ ਇਹ ਮਿੱਠਾ ਦਰਦ ਏ🙏

manjinderbedi
Автор

ਬਹੁਤ ਵਧੀਆ ਗੀਤ ਗਾਇਆ ਬਾਈ ਬਲਰਾਜ ਨੇ। ਇਕ ਹੋਰ ਮਨੋਰੰਜਨ ਭਰਪੂਰ ਗੀਤ ਬਾਈ ਸਿੰਘਜੀਤ ਦਾ। ਸੱਚੀ ਬਾਈ ਦੀ ਕਲਮ ਦਿਨੋ ਦਿਨ ਹੋਰ ਸੁਆਦ ਲਿਆ ਰਹੀ ਆ। ਸੱਚੀ ਬਹੁਤ ਬਹੁਤ ਵਧੀਆ ਲਿਖਿਆ ਬਾਈ ਨੇ🎊🎊🙏 ਜਿਓੰਦਾ ਰਹਿ।
ਦਿਲੋ ਪਿਆਰ ਤੇ ਸਤਿਕਾਰ ਦੋਵਾਂ ਭਰਾਵਾਂ ਲਈ 🙏

samarsingh
Автор

ਕੋਈ ਸ਼ਬਦ ਨੀਂ ਮੇਰੇ ਕੋਲ ਤਾਰੀਫ਼ ਕਰਨ ਲਈ, 🙏🙏👍 ਲਿਖਿਆ ਵੀ ਸਿਰਾ, ਗਾਇਆ ਵੀ ਸਿਰਾ, ਵੀਡੀਓ ਵੀ ਸਿਰਾ

Tigerofficial-xedb
Автор

ਨਛੱਤਰ ਗਿੱਲ, ਬਲਰਾਜ, ਭਾਜੀ, ਪੰਜਾਬ ਦੇ ਪੁਰਾਣੇ ਖੁੰਡ ਨੇ, 🗝️ OLD IS 🪙 GOLD

gill
Автор

Hlo bhai jo bhi mera comment read kar raha he bhagwan uske mata pita ko bhaut sari khusi de vo tanav se dor ho

Jaat
Автор

ਸੌਹੰ ਲਗੇ ਭੋਲੋ ਮੁਟਿਆਰ ਦੀ,
sira lata g sachi

gurmeetjosan
Автор

ਸੱਭ ਤੋ ਪਹਿਲਾ ਸਿੰਘ ਜੀਤ ਦੀ ਲਿਖਣੀ ਨੂੰ ਸਲਾਮ
ਉਸ ਤੋ ਬਾਅਦ ਬਰਲਾਜ ਦੀ ਆਵਾਜ਼ ਨੂੰ ਸਲਾਮ ਗਾਉਣ ਲੱਗਿਆ ਕਮਾਲ ਕਰ ਦੇਦਾ

avtarsingh
Автор

ਸਿਰਾਂ ਗੀਤ ਬਹੁਤ ਵਧੀਆ ਅਵਾਜ਼ ਯਾਰ ਮਿਊਜ਼ਿਕ ਵੀ ਵਧੀਆ ❤️❤️❤️❤️❤️❤️❤️

harmansandhu