Rabb Vargeya: Balraj (Full Song) G Guri | Singh Jeet | Latest Punjabi Songs 2019

preview_player
Показать описание
Presenting latest punjabi song Rabb Vargeya sung by Balraj. The music of new punjabi song is given by G Guri while lyrics are penned by Singh Jeet. Enjoy and stay connected with us !!
♪ Full Song Available on ♪

Song: Rabb Vargeya
Singer: Balraj
Music: G Guri
Lyrics: Singh Jeet
Video: Kaka Films
Project: Naresh Kaka
Edit: Harsh Chopra
Choreographer: Bunty ONetaker
Mix & Master: Sameer Charegaonkar
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
-----------------------------------------------------------------
Set "Rabb Vargeya" song as your caller tune sms RBVA1 To 54646
Set ”Rabb Vargeya - Mohabbat Meri" song as your caller tune sms RBVA2 To 54646
------------------------------------------------------------------
Operator Codes:
1. Rabb Vargeya
Vodafone Subscribers Dial 53711516235
Airtel Subscribers Dial 5432117161147
Idea Subscribers Dial 53711516235
Tata DoCoMo Subscribers dial 54321111516235
BSNL (South / East) Subscribers sms BT 11516235 To 56700
BSNL (North / West) Subscribers sms BT 7300933 To 56700
Virgin Subscribers sms TT 11516235 To 58475
MTNL Subscribers sms PT 11516235 To 56789

2. Rabb Vargeya - Mohabbat Meri
Vodafone Subscribers Dial 53711516238
Airtel Subscribers Dial 5432117161122
Idea Subscribers Dial 53711516238
Tata DoCoMo Subscribers dial 54321111516238
BSNL (South / East) Subscribers sms BT 11516238 To 56700
BSNL (North / West) Subscribers sms BT 7300934 To 56700
Virgin Subscribers sms TT 11516238 To 58475
MTNL Subscribers sms PT 11516238 To 56789
Рекомендации по теме
Комментарии
Автор

ਜ਼ਿੰਦਗੀ ਦੇ ਸਫ਼ਰ ਵਿੱਚ ਸੋਹਣੇ ਯਾਰ ਅੱਧ ਵਿਚਕਾਰ ਛੱਡ ਜਾਂਦੇ ਆ, ਫਿਰ ਉਸ ਤੋਂ ਬਾਅਦ ਲਾਸ਼ ਬਣ ਜਾਣੇ ਆ, ਜੋ ਛੱਡ ਕੇ ਜਾਂਦੇ ਆ ਉਹਨਾਂ ਨੂੰ ਕਿਉਂ ਅਹਿਸਾਸ ਨਹੀਂ ਹੁੰਦਾ 😭😭😭😭😭😭😭😭😭

RajwinderKaur-vdbg
Автор

ਕੋਈ ਸੱਚਾ ਪਿਆਰ ਨਹੀਂ ਕਰਦਾ ਟਾਈਮ ਪਾਸ ਕਰ ਕੇ ਚਲੇ ਜਾਂਦੇ ਨੇ ਅਤੇ 😭😭😭😭😭😭😭

sumitbhatti
Автор

ਕੋਈ ਪਿਆਰ ਨੀ ਬਾਹਲਾ ਟਾਈਮ ਟਿਕਦਾ ਛੱਡਣ ਵਾਲੇ ਛੱਡ ਹੀ ਜਾਂਦੇ ਆ ਕੋਈ ਨੀ ਕਿਸੇ ਬਾਰੇ ਸੋਚਦਾ ਵੀ ਉਹ ਸਾਡੇ ਬਿਨਾਂ ਕਿਵੇਂ ਰੇਹਲੂ ਸਭ ਆਵਦਾ ਸੋਚਦੇ ਆ ਬੱਸ ਮਤਲਬੀ ਦੁਨੀਆ 😢

luckystudio
Автор

ਜਿੰਨਾ ਨੂੰ ਰੱਬ ਦਾ ਦਰਜ਼ਾ ਦਿੱਤਾ ਸੀ ਉਹ ਬਿਨਾਂ ਗੱਲ ਤੋ ਦਿਲ ਤੋੜ ਕੇ ਚਲੇ ਗਏ ਕਦੀ ਸੋਚਿਆ ਵੀ ਨੀ ਸੀ ਪ੍ਰੀਤ ਤੁਸੀਂ ਇੰਝ ਕਰੋਗੇ ਮੇਰੇ ਨਾਲ 😢😢😢😢😢

Lovejohar
Автор

ਕੋਈ ਵੀ ਹੈ ਕਿਸੇ ਦੀ ਜ਼ਿੰਦਗੀ ਖਰਾਬ ਕਰਨੀ ਚਾਹੀਦੀ ਕਲ ਥੋਡੀ ਵੀ ਭੈਣ ਕੱਲ੍ਹ ਉਹਦੇ ਨਾਲ ਵੀ ਹੋ ਸਕਦਾ

sahibsingh
Автор

ਪ੍ਰੇਮ ਦਾ ਨਿਸ਼ਾਨਾ ਸਦਾ ਪ੍ਰਮਾਤਮਾ ਹੈ।
ਇਸ ਲਈ ਤੁਸੀਂ ਜਿਸ ਨਾਲ ਵੀ ਪ੍ਰੇਮ ਕਰੋਗੇ, ਉਸ ਵਿਚ ਤੁਹਾਨੂੰ ਪ੍ਰਮਾਤਮਾ ਦੀ ਝਲਕ ਅਨੁਭਵ ਹੋਣ ਲੱਗੇਗੀ....m4

gurjitsing
Автор

Rab hamesha oss insaan nl pyar krwa dinda a jo sddi kismat vich hunda hi nhi 😢😢😢😢😢😅😅😅😅😂😂😂😂

rohitrohitkumar
Автор

ਮੈਂ ਰੋਜ ਸਵੇਰੇ ਉਠ ਕੇ ਇਸ ਗੀਤ ਨੂੰ ਸੁਣਦਾ ਹਾਂ ਪਰ ਫਿਰ ਵੀ ਦੁਬਾਰਾ ਸੁਨਣ ਨੂੰ ਜੀ ਕਰਦਾ

starlightcreate
Автор

Jdo mai 😔 sad huni aa ta eh ganna repeat te sundi aa or kon kon sunda eh ganna Jdo mood of hunda

simransingh
Автор

ਪਿਆਰ ਤਾਂ ਇਕ ਯੋਗ ਹੁੰਦਾ ਇਕ ਸਾਧਨਾਂ ਹੁੰਦੀ ਏ ਏ ਨਬਾਉਣਾ ਹਰ ਇੱਕ ਦੇ ਵੱਸ ਦੀ ਗੱਲ ਨੀ ਹੁੰਦੀ 😔

ManjeetKaur-st
Автор

ਲੋਕ ਦੀਲਾਂ ਨਾਲ ਖੇਡਦੇ ਆ ਬੱਸ ਕੋਈ। ਪਿਆਰ ਨੀ ਕਰਦਾ ਹੁੰਦਾ😢😢

SumandeepKourSidhu
Автор

Will blockbuster Balraj ...??
Yas - like👍👌👍
No - comment

CryptowithNawaz
Автор

करना हो प्यार तो दिल से करना।यू किसी का दिल तुम दुखाना मत।पास आकर किसी के दूर चले जाओ।यू बेवजह ऐसे किसी को तुम तड़पाना मत।।❤️❤️

shayarikikitaab
Автор

Bhut sona song 👌🏻👌🏻khaint

Tu hass k keh dinda tera mann si bhr gya jeya 👌🏻👌🏻

jammyahuja
Автор

ਬਹੁਤ ਸੋਹਣਾ ਗੀਤ ਓਨੀ ਸੋਹਣੀ ਵੀਡੀਓ ਵੀਰ ਬਲਰਾਜ ਤੇਰੀ ਆਵਾਜ ਬੜੀ ਪਿਆਰੀ ਗੀਤ ਨੂੰ ਰੂਹ ਤੋਂ ਗਾਇਆ ਵੀਰ

Gursimransingh
Автор

साँस थम जाती है पर जान नहीं जाती;
दर्द होता है पर आवाज़ नहीं आती;
अजीब लोग हैं इस ज़माने में ऐ दोस्त;
कोई भूल नहीं पाता और किसी को याद नहीं आती।😭😭😭

jassthandi
Автор

Bai da har ikk gaana dil nu touch krda
Bahut hee ghaint song aa
Kon kon mere waang wait krr riha c...???
Wmk bai te..😘😘...??

kulbirmaan
Автор

Pyar khoobsurat ehsas jo chaya o paya jihnu pyar kita ajj 18 saal ho gaye ohi miliya 5 ungla braber nahi thanks

hsvlogs
Автор

2019 da sab tou best tya fantastic song Rabb vargeya 👌👌💞💞💞💞

lavidhillon
Автор

Sahi tym te sahi song mil gya...👌👌👌👌ajj kl de rbb wrge eho j e ne

manpreet