Bappu | Sandeep Ghuman | Music King Beat | Latest Punjabi Song 2021

preview_player
Показать описание
Subscribe Youtube Channel :

Song : Bappu
Singer : Sandeep Ghuman
Music : King Beat
Lyrics : Daljit Majri
Video : Kavya Films
Editor & Director : G. Chauhan
DOP : Raman
Cast : Raja Sian, Lovelin Kour, Navjot Singh, Dilpreet Kaur, Aviraj Singh
Company Contact : 98150-68383, 98765-78013

Follow us:

Lyrics :
Change Lekh Ne Mere Main Teri Dhee Bappu
Meri Umar Ve Lagje Jug Jug Jee Bapu - 2
Tu Sir Te Hat Jad Dharda Board Di Shaan Waga
Teri Bukkal Ch Nig Aaunda Bapu Maa Warga - 2

Tere Kadma De Vich Bapu Janat Purian Di
Mapian De Nal Izzat Peke Hundi Kudian Di - 2
Ucha Sucha Rutba Rab De Naa Warga
Teri Bukkal Ch Nig Aaunda Bapu Maa Warga - 2

Bachpan Gaiya Jawani Ajj Main Puta Wali Hoi
Tere Sir Te Mauja Bapu Phikar Na Rakhia Koi - 2
Maa Wangu Na Chad Ji Kali - 2
Lagu Paika Pind Saran Warga
Teri Bukkal Ch Nig Aaunda Bapu Maa Warga - 2

Bapu Laina Jado Kalave Mainu Mile Sakoon Jeha
Duniya Te Lab Da Rishta Na Koi Aapne Khoon Jeha - 2
Daljit Majri Labhda Na Bhaiyan De Than Warga
Teri Bukkal Ch Nig Aaunda Meri Maa Warga
Teri Bukkal Ch Nig Aaunda Bapu Maa Warga
Teri Bukkal Ch Nig Aaunda Meri Maa Warga

#bappu #kingbeat #kingbeatmusic #musickingbeat #latestpunjabisong #latestpunjabisong2021 #hitpunjabisong #oldisgoldpunjabisong #punjabibappusong #baapusong #bappuusong #baapu #changelekh #changelekhnemeremainteridheebappu
#maiteridheebapu #mainteridheebapu #teribukalchonigahaundebapumaawarga #bapusong #jugjugjibapu #changelakhnemeremainteridheebapu #mteridheebapu #dheebapusong #baputerekolhundenejadrabdivlodkoi #changelekhnemeremainteridheebapustatus #teribukal chonighaundabapumaawarga
Рекомендации по теме
Комментарии
Автор

lao ji "Bappu" Song Sunio, Dekhio Te Comment karke dasio kive lagiya, Sari team ne bahut mehnat keeti, support kario, dhanwad

KingBeat
Автор

ਮੈ ਆਪਣੇ ਪਿਤਾ ਦਾ ਰਿਸਤਾ ਇੰਨੀ ਕਰੀਬ ਤੋ ਦੇਖਿਆ ਅਸੀਂ ਗੀਤ ਰਾਹੀ

Manpreet-panesar
Автор

ਵਿਰ ਜੀ ਜਦੋਂ ਇਹ ਗਿਤ ਸੂੰਨਦਾ ਹਾਂ ਤਾਂ ਮੇਰੀਆਂ ਅੱਖਾਂ ਵਿੱਚੋ ਪਾਣੀ ਚੱਲ ਪੈਦਾ ਜਿੱਸ ਨੇ ਵੀ ਗਈਆਂ ਹੈ ਬੁਹਤ ਸੋਣਾ ਗਿਤ ਗਈਆਂ ਹੈ

sukhwindersingh
Автор

Word nhi koi kehn layi Anna sohna song te video v akhan cho pani aa geya song sunn ke sachi bahut pyara rishta hunda ek baap te dhee da jo dhee hi Jan sakdi aa rb hr ek de maa baap nu lmbiya umra bakashn te all team nu best of luck waheguru ji trakiya bakashn tuhanu sb nu 😊🙏

msspreet
Автор

ਬਹੁਤ ਵਧਾਇਆ ਜੀ ਮੈ ਤੁਹਾਡਾ ਆਪਣਾ ਵੀਰ ਗੀਤਕਾਰ ਮੱਸਾ ਰਾਏਪੁਰ ਵਾਲਾ

gitkarmassaraipurwala
Автор

ਬਹੁਤ ਵਧੀਆ ਤੇ ਸੋਹਣਾ ਗਾਣਾ ਆ ਜਿਹੜੇ ਵੀਰ ਨੇ ਗਾਇਆ 👍👍👍👍👍

babberonkar
Автор

Bahut hi vadhiya song ji sunke pta nhi kyun mann bhar janda ji pehli var eho jeha song sunya ke gla bhar bhar aunda ji. Karan nhi pta ji

rdeepsingh
Автор

Bahut hi vadia akha vicho hanju a gae 22 ji bahut sohna dil to likea te gaea tohadi poori teem nu wahgur ji hamesha chardi kala rakhe। 🙏🙏

Youtubecreators_panjab
Автор

ਇਹ ਹੈ ਅਸਲੀ ਗੀਤ ਜਿਸ ਤੋਂ ਕੋਈ ਸਿਖਿਆ ਮਿਲਦੀ ਏ, , congratulations to all team, , ,

balkarsingh
Автор

Boht vdia geet veer sunke sukoon ja milda 💓💓💓💓💓❤️❤️❤️❤️❤️❤️💕💕💕💕

hardamsingh
Автор

ਬਹੁਤ ਸੋਹਣਾ ਲਿਖਿਆ ਗਾਇਆ ਤੇ ਕੰਪੋਜ਼ ਕੀਤਾ
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

AvtarBhangu
Автор

ਬਹੁਤ ਵਧੀਅਾ ਗੀਤ ਅਾ ਧੰਨਵਾਦ िਕੰਗ ਬੀਟ ਕੰ ਦੇ ਮਾਲਕ ਲਖਵੀਰ ਲॅਖੀ ਦਾ ਸਨਦੀਪ ਘੁਮਾਨ ਅਤੇ ਗੀਤਕਾਰ ਦਲਜੀਤ ਮਾਜਰੀ ਜੀ ਨੂੰ ਸिਲਊਟ िਜਨਾ ਨੇ ਅੈਨਾਵਧੀਅਾ ਗੀਤ िਰਕਾਰੜ ਕੀਤਾ

Jasvirjassi-ns
Автор

ਬਹੁਤ ਵਧੀਆ ਤੇ ਸੋਹਣਾ ਗਾਣਾ ਆ ਜਿਹੜੇ ਵੀਰ ਨੇ ਗਾਇਆ ਸੱਚੀ ਵੀਰੇ ਰੱਬ ਤੇਰੀ ਉਮਰ ਬਹੁਤ ਲੰਬੀ ਕਰੇ 🥰🤲🤲

nishamehra
Автор

ਬਹੁਤ ਸੋਹਣਾ ਲਿਖਿਆ ਤੇ ਸੋਹਣਾ ਗਾਇਆ ਹੈ ਜਿਉਂਦੇ ਵਸਦੇ ਰਹੋ ❤

nareshpuri
Автор

Nice song, ਕਾਹਦਾ ਗਿਆ ਪਰਦੇਸ, ਵੇ ਮੁੜਕੇ ਮੁੜਿਆ ਈ ਨੀ, ਉਹਦੀ ਤਰਜ ਆ

kewalkanjla
Автор

ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਯਾ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ

parmjitsingh
Автор

ਇਹੋ ਜਿਹੇ ਗੀਤ ਹੀ ਸਾਡੇ ਪੰਜਾਬ ਨੂੰ ਡੁੱਬਣੋ ਬਚਾਅ ਸਕਦੇ ਨੇ ਸਾਰੀ ਟੀਮ ਨੂੰ ਮੁਬਾਰਕਾਂ ਜੀ

Shri_chamkaur_sahib_
Автор

Waaah jionda reh veere pr afsooos ajj main pehli vaar sunya aa gaaana ik saal baad

HardeepSingh-wecd
Автор

ਹੁਣ ਤਕ ਮੈ ਇਹ ਗੀਤ 29, ਵਾਰ ਸੁਣ ਰਿਹਾ ਜਿਨਿ ਵਾਰ ਵੀ ਇਹ ਗੀਤ ਨੂੰ ਸੁਣਿਆ ਅੱਖਾਂ ਵਿੱਚ ਹੰਜੂ ਵੀ ਨਹੀ ਰੁਕਦੇ

gaming.
Автор

Vry nyc song meriya ta schi akhan bhr aayian 😢😢

ankitakasotia
visit shbcf.ru