Babbu Maan - Rishte Da Antt | Full Song 2024

preview_player
Показать описание
Song - Rishte Da Antt
Singer / Lyrics / Composer - Babbu Maan
Mix & Master - Bhanu Thakur

© Babbu Maan

Рекомендации по теме
Комментарии
Автор

ਇਸ ਅਵਾਜ਼ ਨੂੰ ਗੁਰੂ ਪੀਰਾਂ ਦੀ ਬਖਸ਼ਿਸ਼ ਹੈ।ਲਿਖਤ, ਆਵਾਜ਼, ਮਿਊਜ਼ਿਕ, ਸਬ ਸਕੂਨ ਹੀ ਸਕੂਨ ਹੈ।

goraarora
Автор

ਬੇ ਅਕਲੇ ਤੂੰ ਕੋਹੇਨੂਰ ਖੋਣਾ ਸੀ ੲੇਸ ਰਿਸ਼ਤੇ ਦਾ ਅੰਤ ੲਿਹੀ ਹੋਣਾ ਸੀ ❤❤Love You Maan Saab

ravimaan.
Автор

ਬਾਈ ਦਾ ਇਕ ਗਾਣਾ ਰਬ ਨਾ ਕਰੇ ਇਹ ਜ਼ਿੰਦਗੀ ਕਭੀ ਕਿਸੀ ਕੋ ਦਗਾ ਦੇ ਇਹ ਗਾਣੇ ਨੇ ਮੇਰੇ ਦਿਲ ਤੇ ਕਬਜ਼ਾ ਕੀਤਾ ਹੋਇਆ। ਮੈਂ ਇਹ ਗਾਣਾ ਬਹੁਤ ਜ਼ਿਆਦਾ ਸੁਣਦਾ ਸਦਾਬਹਾਰ ਗੀਤ ਹੈ ।

HariJatt-zp
Автор

ਦਿਲ ਜੋੜਨੇ ਤੇ ਹੱਡ ਤੋੜਨੇ ਸ਼ੌਕੀ ਸਰਦਾਰਾ ਦੀ ਖ਼ਾਸੀਅਤ ਆ💥🔥

chanothi
Автор

ਸਾਡੇ ਰਿਸ਼ਤੇ ਦਾ ਵੀ ਅੰਤ ਹੋ ਜਾਣਾ
ਕਿਉੰਕਿ ਅਗਲੇ ਮਹੀਨੇ ਉਹਦਾ ਵਿਆਹ ਆ 😢
ਮੈਂ ਤੇ ਉਹਦੀ ਯਾਦ ਨੇ ਇਕੱਲਿਆਂ ਰਹਿ ਜਾਣਾ ਬਾਕੀ ਸਾਰੇ ਆਪੋ ਆਪਣੇ ਘਰ ਜਾਣਗੇ

sanjeevbeimaan
Автор

ਉਸਤਾਦ ਜੀ ਹਰ ਗੀਤ ਸੁਣ ਕੇ ਸਕੂਨ ਤਾਂ ਮਿਲ਼ਦਾ ਹੀ ਮਿਲਦਾ ਪਰ ਹਰ ਵਾਰ ਏਹ ਕਿਉਂ ਲੱਗਦਾ ਕੇ ਏਹ ਗੀਤ ਮੇਰੇ ਲਈ ਆ ਲਵ ਯੂ ਉਸਤਾਦ ਜੀ 🎉🎉🎉🎉

sonnysidhu
Автор

ਮੇਰੇ ਨਾਲ ਹੋਇਆ ਮਾਨ ਸਾਹਿਬ 😢😢😢 tnx ਮੇਰੇ ਦਿਲ ਦੀ ਗੱਲ ਕੀਤੀ ਬਹੁਤ ਬਹੁਤ ਧੰਨਵਾਦੀ ਤੁਹਾਡਾ songs ਨਾਲ
ਦਿਲ ਨੂੰ ਸਕੂਨ ਮਿਲਦਾ 💔💔💔😭😭😭🙏🙏🙏

prabhgill
Автор

ਕੰਮ ਤੋਂ ਘਰ ਆਉਂਦੇ ਆਉਂਦੇ ਇਹੀ ਗੀਤ ਵਾਰ ਵਾਰ ਸੁਣ ਰਹੀਂ ਹਾਂ❤
ਬਾਈ ਤੈਨੂੰ ਸੁਣਦੇ ਹਾਂ ਤਾਂ ਹੀ ਮਜ਼ਬੂਤ ਹਾਂ, ਸਭਕੁਝ ਸਹਿ ਕੇ ਅੱਗੇ ਵਧ ਜਾਈਦਾ, , je ਤੈਨੂੰ ਜਾਂ ਤੇਰੇ ਗੀਤ ਨਾ ਸੁਣਦੇ ਤਾਂ ਟੁੱਟ ਜਾਂਦੇ
ਬਹੁਤ ਸਾਰਾ ਪਿਆਰ ਬਾਈ ਤੈਨੂੰ❤❤

rashkaur
Автор

ਤੂੰ ਕਿਵੇ ਸਾਹ ਲੇਨੀ ਏ
ਮਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ😢❤

punjaabupdates
Автор

ਜਿਨਾਂ ਨੇ ਦੌਰ ਸ਼ੁਰੂ ਕੀਤੇ ਹੋਣ ਨਾ ਉਨਾਂ ਦੇ ਦੌਰ ਕਦੇ ਖਤਮ ਨਹੀਂ ਹੁੰਦੇ 🦅 ਬੇਈਮਾਨ

SatnamSingh-zguy
Автор

ਬਹੁਤ ਸੋਹਣਾ ਸੌਗ ਵਾਦਾ ਰਹਾ ਮੂਵੀ ਦੇ ਸੌਂਗ (ਰੱਬ ਨਾ ਕਰੇ ਜਿੰਦਗੀ) ਫੇਰ ਯਾਦ ਤਾਜ਼ਾ ਕਰਤੀ 👌👍

dr.kulvinderdhillon
Автор

💞ਪਿੰਡ ਸਿਆਲਕਾ
ਜ਼ਿਲਾਂ ਅਮ੍ਰਿਤਸਰ 👌
ਬਈ ਬੱਬੂ ਮਾਨ ਦਾ ਕੱਟੜ ਫੈਨ 😍

Boos_Babbumaan
Автор

ਟਿਕੀ ਰਾਤ ਵਿੱਚ ਚੰਗੇ ਲਗਦੇ ਗੀਤ ਮਾਨ ਦੇ ❤❤ ਨਿਰਾ ਇਸ਼ਕ ਜੀ ਉਸਤਦ

kulwinderbrar
Автор

ਪਿੱਛੇ ਮੁੜ ਜੇ ਜ਼ਿੰਦਗੀ ਦਸ ਬਾਰ੍ਹਾਂ ਸਾਲ,
ਤੂਤ ਦੀ ਛਾਂ ਮੇ ਬਹਿ ਪੁੱਛਾਂ ਤੇਰਾ ਹਾਲ.... 💔
ਬਾਈ ਆਹ ਗੀਤ ਵੀ ਆਉਣ ਦਿਓ 🥺

rohitpaul
Автор

ਅੱਧੀ ਰਾਤ ਨੂੰ ਹੈੱਡ ਫੋਨ ਲਾ ਕੇ ਅੱਖਾਂ ਬੰਦ ਕਰਕੇ ਸੁਣੋ ਇਦਾਂ ਮਹਸੂਸ ਹੋਵੇਗਾ ਕਿ ਮੇਰੇ ਲਈ ਲਿਖਿਆ ਗੀਤ ਮਾਨ ਸਾਹਿਬ ਨੇ ❤❤❤

fanbabbumaande
Автор

😢😢😢 saarian yaadan Taaziaa kr ditia Bai tu.. kasshhh ehh Zindagi da safar v ik hi hundaa 😔😔 Par hun sochde aaa jo manjil aa othe tak poachan li jaan aau ja niklzuu gi .. Rishte da ant ta kdo da ho gya c ... Bs hun Sab nall Deal kri jaa rea aa ... Pyaar bss aloop hi ho gya ajj kall bai .. me bhut pyar krda Vadda bai Babbu maan tuhanu ... Love you 😊❤❤❤

Maniashta
Автор

ਲਫਸ ਮੁਕ ਜਾਂਦੇ ਆ ਜਦ ਸਕੂਨ ਦੀ ਗੱਲ ਅਜੇ ਜਿਉਂਦਾ ਰਹਿ ਬਾਈ ❤️

vishalbawa
Автор

ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

karmitakaur
Автор

ਕਦੇ ਵੀ ਪੱਤਝੜ ਨੀਂ ਆਉਣੀ ਸਦਾ ਬਹਾਰ ਬਾਈ ❤ ਬੱਬੂ ਮਾਨ ❤

yudhvirsingh
Автор

ਨਾ ਹੋਰ ਕਿਸੇ ਨੂੰ ਸੁਣਦੇ ਹਾਂ ਤੇ ਨਾ ਹੀ ਹਾਂ ਪਛਾਣਦੇ।
ਸਾਨੂੰ ਗੀਤ ਜਚਦੇ ਨੇ,
ਬਸ ਖੰਟ ਵਾਲੇ ਮਾਨ ਦੇ ❤❤

gurdeeppalpal