Duniyadaari | Kuldeep Randhawa | Ladi Sainsra | SMC Records | Latest Punjabi Song 2023

preview_player
Показать описание
SMC Records & Ladi Sainsra Presents New Punjabi Song " Duniyadaari"

Song : Duniyadaari (8264549004)
Singer : Kuldeep Randhawa
Lyrics : Ladi Sainsra (9872903504)
Music : RP Swag & DK
Video : Balvir Singh Babbu
Producer : Adv. Varinder Singh Sainsra (9888420217)
Lable : SMC Records
Blessings : Late Smt. Davinder Kaur ji
Special Thanks : Jatinder Singh Sainsra

#duniyadaari #kuldeeprandhawa #smcrecords
Рекомендации по теме
Комментарии
Автор

ਵੈਰੀ ਗੁੱਡ ਰੰਧਾਵੇ ਵੀਰੇ ਬਹੁਤ ਹੀ ਵਧੀਆ ਗਾਇਆਂ ਹੈ ❤🎉

AngrejSingh-mptu
Автор

ਰੁਆ ਦਿੱਤਾ ਭਾ ਜੀ ਤੁਸੀਂ ਮਾਂ ਦੀ ਯਾਦ ਦਿਵਾਉਂਦੀ

lakhvirsingh-zrmm
Автор

ਬਹੁਤ ਖੂਬਸੂਰਤ ਗੀਤ ਲਿਖਿਆ ਤੇ ਗਾਇਆ, ਸਾਰੀ ਟੀਮ ਮੁਬਾਰਕਾਂ ਜੀ ✌️🙏👍 ( ਮੱਲਾਂਵਾਲੀਆ _ Sspjugnu )

pplkumar
Автор

Likhat baa kamaal ladi bhaji bahut sohna likheya ik ik word heart touching aa

baljindersingh-pnvt
Автор

ਵਾਕਿਆ ਹੀ ਗੀਤ ਸੁਣ ਕੇ ਅੱਖਾਂ ਵਿੱਚ ਹੰਜੂ ਆ ਗੲਏ

BudhSingh-bc
Автор

इस मिनिंग फुल सॉन्ग से बढ़िया उन तमाम माताओं को श्रद्धांजलि अर्पित करना और समाज को एक विचारणीय विषय प्रस्तुत करना लेखक और सिंगर दोनो ही बधाई के पात्र है में कुलदीप प्राह जी और लाडी प्राह जी नू सैल्यूट करदा हां 🎉🎉❤❤🙄🙄🙏🙏

mahavirprasad
Автор

ਬਹੁਤ ਹੀ ਵਧੀਆ ਅਵਾਜ਼ ਵਿਚ ਗਾਇਆ ਕੁਲਦੀਪ ਸਿੰਘ ਰੰਧਾਵਾ ਵੀਰ ਜੀ ਨੇ ਪਰਮਾਤਮਾ ਉਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

Inderjeetsingh-yfyn
Автор

ਕਿਆ ਬਾਤਾਂ ਐਨਾ ਸੋਹਣਾ ਲਿਖਿਆ ਸਲਾਮ ਹੈ ਲਾਡੀ ਵੀਰ ਦੀ ਕਲਮ ਨੂੰ ਗਾਇਆ ਵੀ ਬਹੁਤ ਸੋਹਣਾ ਵਾਹਿਗੁਰੂ ਚੜਦੀ ਕਲਾ ਰੱਖੇ

JagtarSingh-hfck
Автор

ਬਹੁਤ ਵਧੀਆ ਘੈਂਟ ਪੰਜਾਬੀ ਕਾਲਾ ਕਾਰ ਕੁਲਦੀਪ ਰੰਧਾਵਾਂ ਬਾਈ ਜੀ ਸਈ ਗੱਲ ਹੈ ਬਾਈ ਮਾਂ ਪਿਉ ਦੇ ਬੀਨਾਂ ਕੋਈ ਨਹੀਂ ਪੁੱਛਦਾ ਭਰਾ ਭਰਜਾਈਆਂ ਵੀ ਨਹੀਂ

Chanderjitsinghx
Автор

Jeetaa reh kuldeep Randhawa ji, aapkey gaay excellent Punjabi songs.❤❤❤❤❤

uniquegamer
Автор

Bhut vadia g waheguru ji chardikla bkhse ❤❤❤❤

naviopgamer
Автор

ਬਹੁਤ ਹੀ ਵਧੀਆ ਗੀਤ ਲਿਖਿਆ ਗੀਤਕਾਰ ਲਾਡੀ ਬਾਈ ਜੀ ਨੇ ਤੇ ਬਹੁਤ ਹੀ ਸੋਹਣੀ ਅਵਾਜ਼ ਚ ਗਾਇਐ ਗਾਇਕ ਕੁਲਦੀਪ ਵੀਰ ਜੀ ਨੇ 👌👍

gurnamsahal
Автор

ਤੇਰੇ ਗੀਤ ਰੂਹ ਵਿੱਚ ਉੱਤਰ ਜਾਂਦੇ ਨੇ ਵੀਰ, ਦੁਆਵਾਂ

NirmalSingh-fjhv
Автор

Bhoat vadea song veer ji God bless you

navcheema
Автор

ਇਹ ਗੀਤ ਸੁਣ ਰੋਣਾ ਆ ਗਿਆ ਵੀਰ ਮੈਨੂੰ ਮੇਰੀ ਮਾ ਦੀ ਯਾਦ ਆ ਗਈ (ਬਿਲਾਸਪੁਰੀਆ)

GurpreetSamra-nvhv
Автор

Excellent very good brother. I listen this song every second day. Well done

lakhvirsandhu
Автор

ik ik gal 100'/, sach gal keetee ha veer ji na saloot ha veer ji noo 🙏🙏👌❤❤

manreetkaurhair
Автор

Vakil saab bhut vadia ji
love you ❤️ WMK 🙏

ranjodhsinghcrane
Автор

Kuldeep randhawa ji maa dya yada tajyia ho gya tyada song sunke excellent 👍

satpalsingh
Автор

बहुत सुंदर भाई जी आपकी तारीफ में निशब्द हू ❤

manojkumarmurari