Waqt Seyana Kar Janda A Mitro Bande Nu (Full Video) | Kuldeep Randhawa | Latest Punjabi Songs | MMC

preview_player
Показать описание
MMC MUSIC PRESENTS ✯SUBSCRIBE And
✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Waqt Seyana Kar Janda A Mitro Bande Nu (Full Video) | Kuldeep Randhawa | Latest Punjabi Songs | MMC
Song ➤ Waqt Seyana Kar Janda A Mitro Bande Nu
Singer ➤ Kuldeep Randhawa
Producer ➤ Manjinder Singh Manga
Presentation ➤ Balvir Singh Babbu
Label ➤ MMC Music
©COPYRIGHT ALL RIGHTS RESERVED BY MMC MANGA MUSIC CENTER RECORDS
✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Join Our Other Social Networks :☟
✯Contact Company ➤ +91- 98721-52974, +91-98154-52974
----------------------------------------------------------------
#mmcmusic #kuldeeprandhawa #latestpunjabisongs #Live
Рекомендации по теме
Комментарии
Автор

ਬਹੁਤ ਵਧੀਆ ਪੰਜਾਬੀ ਸੱਭਿਆਚਾਰ ਗਾ ਰਹੇ ਹੈ, ਕੁਲਦੀਪ ਰੰਧਾਵਾ ਜੀ।

vijaykumar-dbmm
Автор

ਵਾਹ ਉਏ ਬੰਦਿਅਆਂ ਬੁਹਤ ਹੀ ਵਦਿਆ ਗਾਇਆ ਇਸ ਤਰਾ ਦੇ ਹੀਰੇ ਬਹੁਤ ਹੀ ਘੱਟ ਲੋਕ ਮਿਲਦੇ ਹਨ...।

Sukhdevraj-tetq
Автор

ਬਹੁਤ ਵਧੀਆ ਗਾ ਰਹੇ ਹੋ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਛੱਡਿਆ

nishansinghsodhidhillon
Автор

ਕੁਲਦੀਪ ਭਾਅ ਜੀ ਤੁਸੀਂ ਬਹੁਤ ਹੀ ਵਧੀਆ ਤੇ ਪਰਿਵਾਰਿਕ ਗੀਤ ਗਾਉਂਦੇ ਓ, ,,, ਪਰ ਕੁੱਝ ਗੰਦੀ ਨਾਲ੍ਹੀ ਦੇ ਕੀੜੇ ਗੰਦ ਸੁਣਨਾ ਈ ਪਸੰਦ ਕਰਦੇ ਨੇ, ,,,

gurnamsahal
Автор

ਬਹੁਤ ਵਧੀਆ ਹੈ ਪ੍ਰੋਗਰਾਮ ਵਾਹਿਗੁਰੂ ਜੀ
ਮਿਹਰ ਕਰੇ

sukhdevsinghsawansingh
Автор

ਬਹੁਤ ਵਧੀਆ ਵੀਰ ਜੀ ਥੋਡੇ ਗੀਤ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੁੰਦੇ ਨੇ

bikkarsingh
Автор

ਰੰਧਾਵਾ ਸਾਹਿਬ ਜੀ ਤੁਸੀਂ ਸਚਾਈ ਲਿਖਦੇ ਸਚਾਈ ਸਾਨੂੰ ਤੁਸੀਂ ਆਪ ਆਪਣੀ ਅਵਾਜ ਵਿੱਚ ਸੁਣਾਉਂਦੇ ਜੀ ਆਪ ਰੰਧਾਵਾ ਦੋਵੇਂ ਭਰਾਵਾਂ ਨਾਲ ਚੜ੍ਹ ਦੀ ਕਲਾ ਵਿੱਚ ਰਹੋ ਜੀ ਸੱਚ ਤਾਂ ਹਰੇਕ ਨੂੰ ਚੁਬਦਾ ਜੀ ਤੁਸੀਂ ਡਟੇ ਰਹੋ

BaljitSingh-koxy
Автор

Bilkul thek gaya Randhawa saab aaj kal duniya da kauda sach ❤❤❤❤

jogasingh
Автор

ਵੀਰ ਜੀ ਬੁਹਤ ਵਦੀਆਂ ਲੱਗਾ ਗੀਤ ਸੌਣ ਕੇ ਇਜ ਲਗਦਾ ਜੀਦਾ ਪੁਰਾਣਾ ਵੱਕਤ ਦੇ ਵਿੱਚ ਆਗੇ ਹਾਂ

sukhwindersingh
Автор

ਬਹੁਤ ਵੱਧੀਆ ਲਿੱਖਿਆ ਅਤੇ ਬਹੁਤ ਵੱਧੀਆ ਅਵਾਜ਼ ਹੈ ਭਾਜੀ 🌺🌺🌺🌺

harmansidhu
Автор

ਬਿਲਕੁੱਲ ਜੀ ਬਹੁਤ ਸੋਹਣਾ ਲਿੱਖਦੇ ਗਾਉਂਦੇ ਤੁਸੀਂ।

Ashokjanagalkularwale
Автор

ਬਹੁਤ ਹੀ ਮਹੱਤਵਪੂਰਨ ਅਤੇ ਵਧੀਆ ਨਸੀਹਤਾਂ ਦਿੱਤੀਆਂ ਹਨ ਇਸ ਗੀਤ ਵਿੱਚ

satnamsinghgill
Автор

Hlo bro all good song asi tuhade nal aa tension nhi leni duniya de❤

baljitkaur
Автор

Shabash Mera Veer, Sach dil tau nikalda hae.
Bahut insaaniyat waley & saddey ghar dey peo bhara, chachey wangu lagdey ho

jaskirankaurkahlon
Автор

ਕੁਲਦੀਪ ਜੀ bilkul ਠੀਕ ਗਾਉਂਦੇ ਦੋ ਆਪਨਾ ਕੰਮ ਜਾਰੀ ਰੱਖੋ । ਪਰਮਾਤਮਾ ਚੜਦੀ ਕਲਾ ਰਖੇ।

JaspalSingh-jrim
Автор

ਰੱਬ ਤੁਹਾਨੂੰ ਤਰੱਕੀਆਂ ਬਖਸੇ, , , ਬਹੁਤ ਵਧੀਆ song ne twade

punjabisuitcollection
Автор

ਬਹੁਤ ਵਧੀਆ ਭਰਾ ਇਸ ਤਰਾਂ ਹੀ ਗਾਈ ਜਾਵੇ ਜਸਵਿੰਦਰ ਵੜੈਚ ਰਿਟਾਇਰ ਇੰਨਪੈਕਟਰ ਜਿਲਾ ਸੰਗਰੂਰ

baljeetwaraich
Автор

Tension na lo paji, parmatma di bhut kirpa hai tuhade te.

baljinderkumar
Автор

God bless you ❤❤❤❤
Sr new generation k liye acha ap msg dee rha hai ap sr g 🙏💓🙏💓🙏

sureshKumar-ypix
Автор

Brother Randhawa ji don’t worry what people say you guys have more good audiences then looser just keep giving us good messages I love your thinking we need you brother 🙏🏼

ajaibdhaliwal