Qismat (Official Video) | Prabh Gill | Amrit Maan| Desi Crew| Babbar| Amar Hundal| New Punjabi Songs

preview_player
Показать описание
Times Music presents 'Qismat,' by Prabh Gill from the movie Babbar.

Like || Share || Spread || Love

The Movie is all set To Release in Cinemas On 18th March 2022 Worldwide

Music Credits:
Song Name: Qismat
Singer: Prabh Gill
Featuring: Raj Jhinjhar & Himanshi Parashar
Composer & Lyrics: Rony Ajnali & Gill Machhrai
Music: Desi Crew
Mix & Master: Bhanu Thakur

Movie Credits:
Written & Directed By: Amar Hundal
Producers: Bamb Beats & Desi Crew
Co-Producers : Joban Sandhu, Gunkaran Singh, Paramjit Singh (Pampi Boparai)
Project By: Jaspreet Singh
DOP: Sukh Kamboj
Dialogues: Ryan Khan
Online Promotion : Being Digital
Bamb Beats Management - Ashish Chanoriya
Executive & Line Producer: LIVLYF Films (Gurmeet Salh, Jagvir Bal)
Action Director: Nishant Abdul Khan
Editor: Rohit Dhiman
Background Score: Kevin Roy George
Sound Design and Mixing - Joe Rodrigues
Costume: Grace House (Jyoti)
Makeup: Alpesh Mahyavanshi
DI Colourist: Futureworks Media LTD.
VFX: Gill Media Studios & Identical Brains
Chief Assistant Director: Varinder Ramgarhia
Assistant Directors: Jzeet Gurjeet, R Malkana, Ankur & Baljit Singh Bali
Second Unit Action Director: Mukesh Kamboj
Publicity Design: Impressive Design Studio & Raman Lohat
Stills: Dheer Photography
Visual Promotions: Hashtag Studios
Motion Graphics: Junaid Ansari

Download / Stream:

For more updates:

aadtan prabh gill full song, prabh gill all songs, prabh gill best songs, latest punjabi songs 2022, prabh gill album song, new punjabi songs 2022, new punjabi song, prabh gill songs, new punjabi song 2022, best punjabi song, prabh gill album, prabh gill music, prabh gill loveholic, prabh gill, latest Punjabi song, new Punjabi song, latest Punjabi songs, new Punjabi songs, latest punjbai song 2022, qismat song, Punjabi song, hit Punjabi song, Punjabi hit song, Punjabi latest song, Punjabi new song, qismat Punjabi song,
Рекомендации по теме
Комментарии
Автор

ThankYou Guys For Loving This Song
#StayTuned

PrabhGill
Автор

ਪਤੰਦਰ ਪਤਾ ਨੀ ਕਿਥੋਂ ਕੱਢ ਕੱਢ ਕੇ ਲਿਖੀ ਜਾਂਦਾ 😢😢 ਆਵਾਜ਼ ਤੇ ਲਫ਼ਜ ਸਿਧਾ ਦਿਲ ਤੇ ਵਾਰ ਕਰਦੇ ਆ ਪਤਾ ਨੀ ਦਿਨ ਚ ਕਿੰਨੇ ਵਾਰ ਸੁਨ ਲੈਣਾ ਮੈ ਇਹ ਗੀਤ 😔😔ਟੁਟੇ ਦਿਲ੍ ਵਾਲਾ

armyboys
Автор

🙏🥰जो भी मेरा यह कमेंट पढ़ रहा है यह पढ़ रही है हम हम सब एक दूसरे के लिए अनजान🤔🤔 है फिर भी मैं भगवान से प्रार्थना 🙏🙏करती हूं कि आपकी लाइफ में जो भी टेंशन 😭😭चल रही हो वह समाप्त हो जाए और आप हमेशा खुश रहें🥰😘

akxyz
Автор

ਇਹ ਗੀਤ ਨੂੰ ਪਤਾ ਹੀ ਨਹੀਂ ਕਿ ਕਿਨੀ ਵਾਰ ਸੁਣ ਚੁੱਕੇ
ਹਾਂ ਫਿਰ ਵੀ ਦਿਲ ਦੁਬਾਰਾ ਸੁਣ ਲਈ ਦਾ 👌👌👌👍👍👍👍👍👍💗💗💗💗💗

ghukkarsingh
Автор

ਵਾਰ ਵਾਰ ਸੁਣਨ ਨੂੰ ਦਿਲ ਕਰਦਾ ਏ ਐਨਾ ਪਿਆਰੇ ਸਬਦ ਤੇ ਆਵਾਜ ਬਾਕਮਾਲ

sunilkaushik
Автор

ਦਿਲ ਦੀਆਂ ਗਹਿਰਾਈਆਂ ਨੂੰ ਛੂਹ ਲੈਣ ਵਾਲਾ ਗੀਤ। ਗੀਤ ਸੁਣਕੇ ਦਿਲ ਕਿਸੇ ਖਾਸ (ਮੇਰੇ ਲਈ ਮੇਰੀ ਵਾਈਫ) ਲਈ ਮੱਲੋ ਮੱਲ੍ਹੀ ਪਿਆਰ ਨਾਲ ਭਰ ਜਾਂਦਾ 😍😍😍

VeErJaSs
Автор

ਬਹੁਤ ਸਾਰੇ ਲੋਕ ਸਿਰਫ ਸਾਂਹਾਂ ਨਾਲ ਹੀ ਇੱਕ ਦੂਜੇ ਦੇ ਰਹਿ ਜਾਂਦੇ ਨੇ ਕੁੱਝ ਕਾਰਨਾਂ ਕਰਕੇ ਲਾਵਾਂ ਨਾਲ ਇੱਕ ਦੂਜੇ ਦੇ ਹੋ ਹੀ ਨਹੀਂ ਸਕਦੇ ☹️☹️😞😞😣😖😖😖

HarmanSingh-vptl
Автор

ਰੂਹ ਨੂੰ ਸਕੂਨ ਦੇਣ ਵਾਲਾ ਗਾਣਾ, ਅਰਸੇ ਬਾਦ ਏਨੇ ਸੋਹਣੇ ਸ਼ਬਦ ਸੁਣੇ।

rajbirdhaliwal
Автор

ਵਾਰ ਵਾਰ ਸੁਣਨ ਨੂੰ ਦਿਲ ਕਰਦਾ ☺️☺️ Heart touching 💞

hakamsingh
Автор

ਬਹੁਤ ਸੋਹਣਾ song ਆ ਬਾਈ ਦਿਲ ਨੂੰ ਛੂਹ ਜਾਂਦਾ ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾਂ ਖੁਸ਼ ਰੱਖੇ

JUGRAJSINGH-ygbj
Автор

ਬਹੁਤ ਵਧੀਆ ਅਵਾਜ ਆ ਬਾਈ ਦੀ ਹਰੇਕ ਗੀਤ ਵਿੱਚ siraa ਲਾ ਦਿੰਦਾ ਹੈ ਦਿਲੋਂ love 😘 you ❤️ ਆ tenu Bai rabb tenu hamesha khush rakhe ❤️❤️❤️😘😘😘 ਤਰਕੀਆ bakshe ❤️🙏

mrharry
Автор

ਵਾਰ -ਵਾਰ ਸੁਣਨ ਨੂੰ ਦਿਲ ਕਰਦਾ ਏ 🥰🥰🙃🙃🙃Heart touching
🥰🥰❤️❤️❤️

mehakpreetbhandhol
Автор

ਗਾਣਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਏ ਪਰ ਇਹ ਪਿਆਰ ਪਿਊਰ ਗਾਣਿਆਂ ਚ ਹੀ ਵਧੀਆ ਲੱਗਦਾ ਅਸਲ ਜ਼ਿੰਦਗੀ ਚ ਪਿਆਰ ਕੁਝ ਨਹੀਂ ਆ

sajansingh
Автор

Bhout ਸਹੋਣਾ ਗੀਤ ਅਾ, ਸਕੂਨ ਜਿਹਾ ਆਉਂਦਾ ਸੁਣ ਕੇ, ਜੀ ਕਰਦਾ ਵਾਰ ਵਾਰ ਸੁਣੀ ਜਾਵਾ

anumaanreet
Автор

ਇੱਕ ਦਿਨ ਚ ਪਤਾ ਨੀ ਕਿੰਨੇ ਕੁ ਵਾਰੀ ਸੁਣ ਲਿਆ ਹੋਣਾ
ਲਵ ਯੂ prabh gill ਬਾਈ

heera
Автор

ਵਾਰ ਵਾਰ ਸੁਣ ਕੇ ਵੀ
ਹਰ ਵਾਰ ਏਦਾਂ ਲੱਗਦਾ
ਜਿਵੇਂ ਪਹਿਲੀ ਵਾਰ ਸੁਣ ਰਹੇ
ਬਹੁਤ ਪਿਆਰਾ ਲਿਖਿਆ ਤੇ ਗਾਇਆ

bhejbrar
Автор

ਬਹੁਤ ਸੋਹਣਾ ਗੀਤ ਲਿਖਿਆ ਆ ਵਾਰ ਵਾਰ ਸੁਣਨ ਨੂੰ ਜੀ ਕਰਦਾ ਆ and (ਬੜੇ ਸੋਹਣੇ ਲੇਖ ਮੇਰੇ ਲੇਖਾਂ ਵਿਚ ਤੂੰ ਲਿਖਿਆ ਆ ਸਾਨੂੰ ਰੱਬ ਤੂੰ ਪਹਿਲਾ ਵੈ ਹਰ ਵਾਰੀ ਤੂੰ ਦੀਖਿਆ) ਬਹੁਤ ਸੋਹਣੀ ਲਾਈਨ ਆ

tasveerkchauhan
Автор

ਜਿਉਂਦਾ ਵਸਦਾ ਰਹਿ ਰਾਜ ਸਿੰਘ ਝਿੰਜਰ ਵੱਡੇ ਬਾਈ ਨੈਣੇਵਾਲ ਆਲਿਆ ❤️❤️❤️❤️

harpindersingh
Автор

Romantic ਗੀਤਾਂ ਦਾ ਰਾਜਾ ਆ "ਪ੍ਰਭ ਗ਼ਿੱਲ" ਸੱਚੀ

malkeetsingh
Автор

Har vele har tym har khddi har din har roz har jagaah ehi gaana sunnañ nu jee krda aa...Enna pyàara song te enni pyaari awaaz

deepjuneja