Sajjna Je Sambhal Gaya - Prabh Gill | Sad Punjabi Songs

preview_player
Показать описание
#top #trending #viral #new #instareels #reel #shorts
#Punjabi_Song #Video_Song #Punjabi_Video #viralsongSong
: Sajna Je Sambhal Gaya
Singer : Prabh Gill
Lyrics : Maninder Kailey
Music : Gurmeet Singh
Label : Lokdhun

NOW AVAILEBLE ON :-



Рекомендации по теме
Комментарии
Автор

30/12/2021 ਇਹ ਦਿਨ ਜਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਹੀ ਖਾਂ ਗਿਆ ਉਸ ਤੋਂ ਬਾਅਦ ਹਰ ਗੱਲ ਤੇ ਹੱਸਣ ਵਾਲਾ ਅੱਜ ਤੱਕ ਉਦਾਸ ਹੈ ਤੇ ਹਾਸਿਆਂ ਨਾਲ਼ ਰਿਸ਼ਤਾ ਹੀ ਖਤਮ ਹੋ ਗਿਆ 😢😢💔💔

MANOJKUMAR-sqzp
Автор

Isse acha sad song maine aj tak ni suna ❤️❤️
Ik ik line touching aa

nikhilkumra
Автор

ਕਿਨੂੰ ਕਿਨੂੰ ਇਹ ਗਾਣਾ ਸੁਣ ਆਪਣੇ ਸੱਚੇ ਪਿਆਰ ਯਾਦ ਆ ਗਿਆ 😢

SonuLaduna
Автор

ਯਾਦ ਕਰ ਕੇ ਜਖਮ ਤਾਜ਼ਾ ਹੋ ਜਾਂਦੇ ਨੇ 😢😢, ਪਰਮਾਤਮਾ ਉਸ ਨੂੰ ਹਮੇਸ਼ਾ ਖੁਸ਼ ਰੱਖਣ

GoldySinghSingh-zity
Автор

20 ਸਾਲ ਹੋਗੇ ਸਾਡੇ ਪਿਆਰ ਨੂੰ ਤੇ 18 ਸਾਲ ਹੋਗੇ ਜੀਵਨਸਾਥੀ ਬਣਿਆ ਨੂੰ ਅੱਜ ਵੀ ਪਿਆਰ ਪਹਿਲੇ ਦਿਨ ਵਾਂਗ ਏ ❤

narindersidhu
Автор

ਤੇਰੀ ਗੱਲ ਹੋਰ ਸੀ ਮੈਂ ਕਿਵੇਂ ਦੱਸਾਂ ਕਹਿਣਾ ਨੀ ਆਉਂਦਾ,
ਸੱਚੀ ਬਹੁਤ ਕੋਸ਼ਿਸ਼ ਕੀਤੀ ਆ ਤੇਰੇ ਬਿਨਾਂ ਰਹਿਣਾਂ ਨਹੀਂ ਆਉਂਦਾ… ❤️R❤️

Sharnasidhu
Автор

bht kismat wale hunde lok jinu pyar milda...

mandeep
Автор

ਸੱਚੀਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਓ ਕਦੇ ਨਹੀਂ ਮਿਲਦੇ ਨਾ ਓ ਸਾਡੀ ਕਦਰ ਜਾਣਦੇ 😢😢😢😢

gurmeetsinghguri
Автор

ਬਹੁਤ ਸੋਹਣਾ ਗਾਣਾ ਹੈ ਬਾਰ ਬਾਰ ਸੁਣ ਕੇ ਵੀ ਮਨ ਨਹੀਂ ਭਰਦਾ

kiranpalkaur
Автор

😢😢ਕੀ ਦੱਸੀਏ ਜਿੰਦਗੀ ਵਿੱਚ ਕੀ ਕੀ ਹੋ ਰਿਹਾ ਪਰ ਫੇਰ ਵੀ ਮਨ ਨੂੰ ਹੋਸਲਾ ਜਾ ਬਹੁਤ ਆ 😢

vickysingh
Автор

ਨਾ ਜਖ਼ਮ ਭਰੇ, ਨਾ ਸ਼ਰਾਬ ਸਹਾਰਾ ਹੋਈ, ਨਾ ਤੂੰ ਮਿਲੀ ਨਾ ਮੁਹਬੱਤ ਦੁਬਾਰਾ ਹੋਈ !!

davindermaan
Автор

ਬਹੁਤ ਰਵਾਇਆ ਇਸ ਗਾਣੇ ਨੇ। ਸਭ ਕੁਛ ਯਾਦ ਆ ਗਿਆ😢😢

RamanArora-cx
Автор

ਨਹਿਉ ਭੁੱਲਣਾ ਵਿਛੌੜਾ ਸਾਨੂੰ ਤੇਰਾ, ਸਾਰੇ ਦੁੱਖ ਭੁੱਲ ਜਾਣਗੇ

gurjapbal
Автор

ਜੋ ਸੁਿੰਦਰ👁️👁️ਅਂਖੈਂ ਮੇਰਾ ਕਮੈਂਟ ਪੜ੍ਹਦਾ ਹੈ ਵਾਹਿਗੁਰੂ ਜੀ ਨੂੰ ਤੱਕੀ ਦਿਉ ਅਤੇ ਉਹਨਾਂ ਦੇ ਪਿਤਾ ਪਿਤਾ ਦੀ ਉਮਰ ਲੰਬੀ ਕਰ ਦਿਓ

YaarTeraUkWala
Автор

ਪਿਆਰ ਵੀ ਕੀਤਾ ਦਿਲੋਂ ਕੀਤਾ ਅਵੇ ਲੋਕਾਂ ਵਾਂਗੂੰ ਹੱਕ ਨਹੀ ਜਮਾਇਆ ...😣💔

GopiGopi-mxwz
Автор

Is song NY Mujy boht motivate Kiya hai 😢ab Dubai restaurant py hun Dil Pakistan Punjab mein tota tah😊

KamranSangoka-uo
Автор

ਪਿਆਰ ਸਭ ਨਾਲ, ਜਕੀਨ ਖਾਸ ਤੇ।।ਨਫਰਤ ਮਿੱਟੀ ਵਿੱਚ, ਆਸ ਕਰਤਾਰ ਤੇ।।।🙏🙏

manibharaj
Автор

2024
te 2025 ch v koi sunda eh great song?

AvtarSingh-jlcc
Автор

Mujhe mera bachpan yaad aata hai.... Free mind wala ye gana sun kr... Vry emotional song

pratibharana
Автор

Dookha hi milda sachhe pyaar nu 😭😭😭😭😭😭

damanpreet
join shbcf.ru