Kismat Vich machinaan |(Official Audio)| Gurnam Bhullar & Deepak Dhillon | Songs 2017 | Jass Records

preview_player
Показать описание
Kismat Vich machinaan | (Official Audio) | Gurnam Bhullar & Deepak Dhillon | Songs 2017 | Jass Records


--------------------------------------------------------------------

► Song Credits :
Title | Kismat Vich machinaan
Singer | Gurnam Bhullar & Deepak Dhillon
Lyrics | Mintu Samra
Music |Music Empire
Presents : Jasvirpal Singh
Viedo By | RANAsVFX
Project By | Gurinder Singh
Publicity Designs | Roop Kamal Singh
Producer | Jagjitpal Singh
Spl Thanks | Guri Singh Rao, Gurinder Singh & Tarni Canada
Label | Jass Records
--------------------------------------------------------------------
Like || Share || Spread || Love
--------------------------------------------------------------------


►Enjoy & Stay Connected with us :

--------------------------------------------------------------------

(This Song Is Subject To Copyright of Jass Records)
Рекомендации по теме
Комментарии
Автор

ਕੱਲ 15-10-2024 ਨੂੰ ਫਿਰ ਇਹ ਗਾਣਾ ਯਾਦ ਆਉਣਾ ਕਈ ਜਾਣਿਆ ਦੇ😂😂

kamalveerchahal
Автор

ਮਸ਼ੀਨਾਂ ਵਿੱਚ ਇਕੱਲੇ ਲੀਡਰਾ ਦੀ ਨਹੀਂ ਲੋਕਾਂ ਦੀ ਕਿਸਮਤ ਵੀ ਹੁੰਦੀ a

HindiKnowledgeTvChannel
Автор

2 ਜੂਨ 2024 ਨੂੰ ਕੌਣ ਕੌਣ ਸੁਣ ਰਹਾਂ ਇਹ ਗਾਣਾ

zaildarsukha
Автор

😁 ਅੱਜ ਫੇ ਨਜ਼ਰਾਂ ਹੀ ਆਈ ਜਾਂਦਾ ਸੁਣ ਸੁਣ ਕੇ
20/2/2022

rajsohal
Автор

Insta di story Vekh k kon aaya ethe 🔥🔥

GhaintJatti-fm
Автор

ਐਤਕੀਂ, ਭੰਨ ਦੇਣੀ ਹਿੰਡ, ਅਕਾਲੀ, ਕਾਂਗਰਸ, ਬੀਜੇਪੀ ਦੀ #2022Punjab💪

baljinder__samra__
Автор

ਵੋਟਾਂ ਤੋਂ ਬਾਅਦ ਹੁਣ ਇਹ ਗਾਣਾ ਕੋਂਣ ਕੋਂਣ ਸੁਣ ਰਿਹਾ

jaswinderpal
Автор

इस गाने ने हरियाणा विधानसभा चुनाव 2019 में धूम मचाई हुई है सभी नेताओं की नींद उड़ी हुई है हरियाणा इलेक्शन पर यह गाना फिट बैठता है

keodakgamer
Автор

ਇਹ ਗਾਣਾ ਦੀਪਕ ਤੇ ਗੁਰਨਾਮ ਦਾ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ

gurusaria
Автор

Eh gana baar baar sunan nu dil karda. God bless both legends.Maza aa gaya. Wooh.

DEMONSLAYERGOD-vM
Автор

ਇਕ ਜੂਨ 2024 ਅੱਜ ਵੋਟ ਪਾ ਕੇ ਇਹ ਗਾਣਾ ਸੁਣਿਆ

ਜਸਬੀਰ-zqip
Автор

ਅੱਜ 9-3-2023 ਨੂੰ ਮੈ ੲਿੱਹ ਗੀਤ ਸੁਣ ਰਿਹਾ ਕਿੳਕਿ ਕੱਲ ਸਵੇਰ ਵੋਟਾਂ ਦੇ ਨਤੀਜੇ ਅਾੳੁਣੇ ਨੇ ਤੇ ਝਾੜੂ ਫਿਰਨਾ ਤੇ ਸਾਰਿਅਾ ਦੀਅਾ ਜੜਾਂ ਵਿੱਚ ਬੈਠਣਾ ਝਾੜੂ ਦੀਅਾ ਤੀਲਾ ਨੇ

gurpreetcahni
Автор

2027 ਵਿੱਚ ਕੋਈ ਪਤਾ ਨੀਂ ਕੌਣ ਜਿੱਤੂ, 2022 ਵਿੱਚ ਤਾਂ ਆਪ ਦੀ ਹਨੇਰੀ ਸੀ, ਹੁਣ ਆਪ ਦੀ ਵੀ ਹਵਾ ਨਿਕਲਗੀ, 😂😂

phootphath
Автор

ਦੀਪਕ ਢਿੱਲੋਂ ਦੀ ਆਵਾਜ਼ ਸਿਦੀ ਦਿਲ ਤੇ ਵੱਜਦੀ ਐ

umeedwelfareclubrana
Автор

2019 and may month ch kon kon sun reha ih song like karo ji member of parliament votes aa gyi aa

GurpreetSingh-snzu
Автор

ਹਾਂਜੀ ਲਵਾਓ ਹਾਜ਼ਰੀ ਜਿਹੜੇ ਸੱਜਣ ਚੋਣਾਂ ਤੋਂ ਬਾਅਦ ਸੁਣਨ ਆਏ ਅਤੇ ਮਾਨ ਸਾਬ ਨੂੰ ਭਵਿੱਖ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ

sanjeevsnl
Автор

ਮੰਨਗੇ ਦੀਪਕ ਜੀ ਸਦਕੇ ਜਾਵਾ ਜੀ😍😍😘😘👌👌👍👍
ਅਾਮ ਅਾਦਮੀ ਪਾਰਟੀ ਜਿੰਦਾਬਾਦ💪💪💪💪💪

surindersinghsurinder
Автор

ਆਪ ਦੀ ਹੂੰਝਾ ਫੇਰ ਜਿੱਤ ਹੋਣੀ ਆ ਇਸ ਵਾਰ,
Punjab elections 2022

Cm ਭਗਵੰਤ ਮਾਨ

Islamic_Power
Автор

ਫੇਰ ਗਿਆ ਝਾੜੂ 👍ਸਾਰੇ ਠੰਢੇ ਹੋ ਕੇ ਬੈਠ ਗਏ 😁
..Bhagwant mann..।।

rockybai
Автор

ਬਹੁਤ ਸੁਣਿਆਂ ਜਦੋ ਮੇਰੀਆਂ ਵੋਟਾਂ ਦਾ ਰਿਜਲਟ ਆਉਣਾ ਸੀ।
ਆਖਿਰ ਜਿੱਤ ਲਈ ਸੀ❤

mcharjindershinda