R Nait - Value x Big Men | Punjabi Song 2022

preview_player
Показать описание
R Nait Music Presents Value x Big Men.

Track Credits:-
Song: Value
Singe/Lyrics/Composer: R Nait
Female Vocalist: Gurlez Akhtar
Music: Laddi Gill

Female Lead: Isha Sharma
Video: Tru Makers
Dop: Shoeb
Edit & DI - Arshpreet
Still Making: K Raj FamousFilms And Jatinder Mehra
Line Producer: Kuldeep Productions
Associate director: Shamsher Singh
Asst directors.: Gurdeep, Buntie, Gurdev
Designer: Aarzoo
Stylist: Arzoo Creations
Makeup: Honey Kalsi
Hair: Hair Happy Tru Barber
Bgm: Apsy Singh
Voiceover writer- Samar Singh Chauhan
Project By: Satkaranvir Singh Khosa
Conceived by: Virvinder Singh Kaku

Enjoy & stay connected with us!

For Licensing enquiries:

#RNait #BigMen #Value #Punjabisong
Рекомендации по теме
Комментарии
Автор

ਆਪਾ ਤਾ ਬਾਬੇ ਤੇਰੀ ਕਲਮ ਦੇ ਆਸਿਕ ਆ ❤️❤️❤️❤️❤️

Dharnatjhinjer
Автор

ਦਬਦਾ ਕਿੱਥੇ ਆ ਧਰਮਪੁਰੇ ਵਾਲਾ R NAIT 🔥 #rnait ❤️ Non - Stop ❤️ Big Men 💥

digital
Автор

ਜਿਹੜੇ ਵੀਰ, ਭੈਣ ਨੂੰ ਇਹ ਗਾਣਾ ਪਸੰਦ ਹੈ ਉਹ ਇਸ ਕਮੈਂਟ ਨੂੰ ਲਾਈਕ ਕਰੋ

sentyvermamrsverma
Автор

ਸੱਚੀ ਗੱਲ ਆ ਵੀਰੇ ਘੱਟ ਜਾਂਦੀ ਪੁਰਾਣਿਆਂ ਦੀ ਵੈਲਿਉ ਜਦੋਂ ਨਵੇਂ ਆ ਜਾਂਦੇ ਨੇ ਉਦੋਂ ਸੱਚੇ ਪਿਆਰ ਨੂੰ ਠੋਕਰਾ ਮਾਰਦੇ ਨੇ 😢😢😢

simranmaan
Автор

ਦਿਲ ਨੂੰ ਸਕੂਨ ਮਿਲਦਾ ਹੈ ❤️❤️
ਸੱਚੀ ਜਦੋਂ ਦਿਲ ਦੁਖੀ ਹੁੰਦਾ ਹੈ ❤️❤️

manrajrai
Автор

R nait Bhai Aapko 4 saal se sun rha hu Love ae brother 😘❤️

therjnn
Автор

R nait bro sidhu bai de parents da sath sari umar deio..justice sidhu veer 😭

avtar
Автор

🌹ਜਦੋ ਜਿੱਤ ਕੇ ਵੀ ਬੰਦਾ ਹਰ ਜਾਂਦਾ🌹ਹਰ ਸੁਪਨਾ ਵਕਤ ਦੀ ਬਲੀ ਜਦ ਚੜ੍ਹ ਜਾਂਦਾ🌹ਫੇਰ ਦਿਲ ਦੀ ਧੜਕਣ ਰੁੱਕਦੀ ਨਹੀਂ🌹ਪਰ ਬੰਦਾ ਵਕਤ ਤੋਂ ਪਹਿਲਾਂ ਮਰ ਜਾਂਦਾ🌹Nice song r nait ji heart teaching video god bless you with bebe bapu ji 👏👏and raj 🌹🌹🌟🌟❤❤

AmanDeep-wibi
Автор

ਆਰ ਨੈਂਟ ਵੀਰ ਤੇਰਾ ਪਹਿਲਾ ਗੀਤ ਸੁਣਿਆ ਜਿੰਦਗੀ ਵਿੱਚ, , ,ਬਾਬੇ ਵਾਲੀ ਅਵਸਥਾ ਤੇਰੀ ਸੁੱਚੇ ਮੋਤੀਆ ਵਰਗੇ ਜੁਗ ਜੀ ਪੰਜਾਬੀ ਸੇਰਾ

KamalSingh-bhoo
Автор

Ustaad tere all song di jini v treef kraa. Unii hi ghtt aa. Hr new song ek to vd k hunda.... Sare hi song ghnnt aa .. Love you brother. God bless you always 🙏🙏🥰

manavshayer
Автор

ਤੁਸੀਂ ਜਿੰਨਾ ਮਚੁਓਗੇ ਅਸੀਂ ਓਨਾ ਮਚਾਵਾਗੇ ਪੁਤ ਥੋੜਾ ਰੁੱਕ ਤੇ ਸਹੀ ਤੈਨੂੰ ਵੀ r nait de ਗਾਣਿਆ ਤੇ ਨਚਾਵਾਗੇ ❤❤

walakandyaara
Автор

Jehdi meri tha ohne nawi labhi ode vich mere wali gll kithe ae ....waheguru ji

SharanjeetKaurSohal
Автор

ਬੜੀ ਜਲਦੀ ਗੀਤ ਆ ਜਾਦਾ ਬਾਈ ਮੂਸੇਵਾਲਾ ਬਾਈ ਜਿੰਦਾਬਾਦ ❤

Kingnavu
Автор

ਖਿੱਚੀ ਆਓਂਦਾ ਕੰਮ ਜੱਟ ਪੂਰਾ ✌✌✌✌✌🔥🔥🔥🔥🔥🔥🔥🔥🔥🔥

rajudhiman
Автор

ਤੁਹਾਡੀ ਆਵਾਜ਼ ਵਿੱਚ ਇੱਕ ਜਾਦੂ ਜਿਹਾ ਏ ਜੋ। ਵੀ ਬੋਲਦੇ ਹੋ ਸਿਰਾ ਲਾਉਦੇ ਤੁਸੀ

KulwantSingh-txpb
Автор

ਨਈਏ ਯਾਰ ਦੇ ਸਮਾਨ ਪੁਰਾਨੇ ਵਾਲੋਂ ਦਾ ਮੁੱਲ ਕਾਮ ਹੀ ਹੋ ਜਾਤੀ ਹੈ 😢

DearSir.
Автор

Lagend never die 😭😭 sidhu ਬਾਈ ਦੇ ਨਵੇਂ ਗੀਤ ਸੁਣਣ ਨੂੰ ਬਹੁਤ ਜੀ ਕਰਦਾ miss you sidhu moose mala

raghvirbhangu
Автор

EVER GREEN SONG ♥️💥
#BIG MEM 1 2 3 🙏
#VALUE💯
# UTURN💥

RNait_
Автор

🔆 Say "Rest in power"
#sidhumoosewala 🦁
LEGEND NEVER DIE ❌

Royalman
Автор

R nat ਵੀਰੇ ਮੈਨੂੰ ਤੁਹਾਡੇ ਗੀਤ ਦੀ ਉਡੀਕ ਰਹਿੰਦੀ ਆ

gkpunjabikahaniya