Official Music Video | Big Men (Vadde Bande) | R Nait | Gurlez Akhtar | Laddi Gill | #PunjabiSong

preview_player
Показать описание
Presenting the Official Music Video Big Men (Vadde Bande) which is the Chapter 1 of a beautiful Love Story sung by R Nait and Gurlez Akhtar's sung in Punjabi.

Track Credits
Singer/Lyrics/Composer: R Nait
Female Vocal: Gurlez Akhtar
Female Lead: Isha Sharma
Music: Laddi Gill
Mix Master - MJ
Project By: Satkaranvir Singh Khosa
Conceived by: Virvinder Singh Kaku
D.O.P: Mintu Plaha
Production: Kuldeep Production
Edit/DI: Arshpreet
Styled by: Joy Narang
Online Promotion : Pro Media
Managed by: Nitin Verma
AD: Gurdeep, Bunty, Gurdev Singh, Gurpreet Singh
Directors: Dilsher Singh & Khushpal Singh

Listen to Big Men song on all audio streaming platforms:

Online Promotion : Pro Media

Enjoy & stay connected with us!

Digital Partner :- Believe Artist Services
► For Licensing inquiries:

#RNait #GurlejAkhtar #BigMenSong #Chapter1 #Punjabi #LoveStory #Laddi Gill #Love #PunjabiLove
Рекомендации по теме
Комментарии
Автор

THANKU SO MUCH GUYS 100 MILLION CROSSED ❤🎉🙏🏻 BIG MEN

RNait
Автор

ਸੱਚੀ ਯਰ ਦਿਲ ਨੂੰ ਛੂਹ ਗਿਆ ਗਾਣਾ ਤੇਰਾ ਬਾਈ r niat love you bro 😘😘😘😘😘

mehra
Автор

Money is like a Dettol
It kills 99.99% of problems ❤🙏

Kunaltechandunboxing
Автор

ਗਲੀਆਂ ਵਿੱਚ ਘੁੰਮਦੇ ਨੇ ਆਸ਼ਿਕ ਕੲੀ ਕਿਸਮਾਂ ਦੇ❤️...,
ਟਾਮੇ-ਟਾਮੇ ਰੂਹਾ ਦੇ ਜ਼ਿਆਦਾ ਨੇ ਜਿਸਮਾਂ Sad song very nice r nait ji ❤️

WOLFINDER
Автор

Best audio & video of 2022 😍😍
Kaint kamm veere

PinderPawan
Автор

ਯਾਰ ਮੇਰੇ ਕੋਲੋ ਤਾਂ ਸ਼ਬਦ ਵੀ ਨੀ ਹੈਗੇ, .…ਗਜਬ ਦੀ ਸਟੋਰੀ ਪਾਈ ਭਾਈ ਨੇ ♥️♥️ਲਵ ਯੂ ਵੀਰੇ ♥️♥️

mahimahi
Автор

Tussi Vadde Bande Ho Gallan Bhi Vaddiya Ne.

Lyrics+Composition+Voice= Superhit Song
Hit Like If U Agree Me.

AlfaazRecords
Автор

ਅੱਖਾਂ ਚੋ ਪਾਣੀ ਆ ਗਯਾ ਬਾਈ ਸੁਣਦੇ ਸੁਣਦੇ ਬਹੁਤ ਸੋਹਣਾ ਸੁਨੇਹਾ ਦਿੰਦਾ ਬਾਈ ਤੁਹਾਡਾ ਗਾਣਾ
ਵਾਹਿਗੁਰੂ ਮੇਹਰ ਕਰਨ ਬਾਈ ਜੀ
ਬੜਾ ਕੁਜ ਸਿੱਖਣ ਨੂੰ ਮਿਲਦਾ ਇਸ ਗੀਤ ਚੋ।
ਬਾਈ ਕੋਈ ਵਿਰਲਾ ਹੀ ਕਲਾਕਾਰ ਗਰੀਬੀ ਨਾਲ ਜੁੜਿਆ ਗਾਣਾ ਕਰਿਆ ।
ਬਾਈ ਸਹੀ ਗੱਲ ਵੱਡੇ ਬੰਦੇ ਦੀਆਂ ਗੱਲਾਂ ਵੀ ਵੱਡੀਆਂ ਹੀ ਹੁੰਦੀਆਂ ਨੇ, ਬੇਸ਼ਕ ਸਕਾ, ਸਬੰਧੀ, ਰਿਸਤੇਦਾਰ ਕਿਉਂ ਨਾ ਹੋਵੇ, ।
ਬੜੀ ਖੁਸ਼ੀ ਹੋਈ ਆ ਵੀਰ।
ਛੋਟੇ ਬੰਦਿਆਂ ਦਾ ਸਾਥ ਦਿੱਤਾ

satnamtelecom
Автор

ਬਹੁਤ ਸੋਹਣਾ ਲਿਖਿਆ ✍️ਵੀਰ ਦਿਲ ❤️ਨੂੰ ਛੂਹ ਗਿਆ
❤️❤️❤️❤️

gagnadhillon
Автор

ਬਾਹੀ ਵੋ ❤ ਮਾਂ ਕਿਨੀ ਲਕੀ ਹੈ ਜਿਨਾਂ ਦੇ ਕੋਣ ਤੁਸੀਂ ਹੋ ❤❤ ਰੱਬ ਕਰੇ ਕੀ ਤੁਹਾਨੂੰ ਹੋਰ ਤਰਕੀ ਵਰਤੇ ❤❤❤❤

billuchdchd
Автор

ਉਚੀ ਆ ਕਲਮ ਉਚੇ ਆ ਰੇਟ ਦਿਲ ਤੇ ਬੀਤੀਆ ਲਿਖਦਾ, ਲਿਖਦ "R NAIT"
God bless you ustad ji
Next level song part 2 v lai ke ao

mikachumber
Автор

ਗਾਣਾ ਦਿਲ ਦੇ ਵਿਚ ਜਾ ਕੇ ਵੱਜਿਆ ਬਾਈ। ਸੱਚੀ ਯਾਰ ਨਜ਼ਾਰਾ ਆ ਗਿਆ। ਬਹੁਤ ਬਹੁਤ heart touching gana😥😘😘😘😘

bhangraarmy
Автор

ਬਹੁਤ ਸੋਹਣੀ 👌🏻 ਕਲਮ 🖋️ ਬਖਸ਼ੀ ਪ੍ਰਮਾਤਮਾ 🙏 ਨੇ R nait ਨੂੰ 👀 ਨਜ਼ਰ ਨਾ ਲੱਗੇ 🔥🔥🔥🔥🔥

moosewala
Автор

ਸਿਰਾ ਬਾਈ ਜੀ ਅੰਖਾ ਚ ਹੰਜੂ ਆ ਗਏ ਨੇ ਸੁਣਦੇ ਸੁਣਦੇ ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ
Sopu family Karnal ਵੱਲੋਂ ਦਿਲੋ ਧੰਨਵਾਦ

sopukarnal
Автор

Haji Kida Lagya Like & Comments Kr K Dseo 🙏🏻❤️ And R Nait Music Channel Jurr Subscribe Kreo 🙏🏻

RNait
Автор

Big blast by R nait ❤
Bigman chapter 4 🔥 releasing in November

begraj
Автор

This person always tries to do something new and extra ordinary and make his audience feel excited for every next video, Love you ❤🙏👍👏

Kunaltechandunboxing
Автор

ਵਾਹ ਬਈ ਵਾਹ ਸਿਰਾ ਲਾ ਦਿੱਤਾ ਸਚੀ ਗਾਣਾ ਸੁਣ ਕੇ ਰੌਂਗਟੇ ਖੜ੍ਹੇ ਹੋ ਗਏ

ਲਵ ਯੂ ਬਈ ਜੀ 💕

ਵਾਹਿਗੁਰੂ ਜੀ ਤਰੱਕੀਆ ਬਖਸ਼ਣ

rahulkhatrirahulkhatri
Автор

Ehni sohni soch te ehni gehrayi vicho likhde oo tusi Down to earth person di soch ehi hundi aa.... Really appreciate it.... Keep going on... Full support kra ge bro

marjeenakhan
Автор

Bhai yarr iska 3. Chapter sabhi dekh liya maja agaya ❤

JainarunJi