Aa Ja Diljaaniya | Amrinder Gill | Bir Singh | Daaru Na Peenda Hove | IN CINEMAS NOW WORLDWIDE

preview_player
Показать описание
Aa Ja Diljaaniya Out Now!

Rhythm Boyz Entertainment Presents
In association with Dawat entertainment, Arsara entertainment, Bluestar entertainment
A Brookswood Films Production

Movie: Daaru Na Peenda Hove
Song: Aa Ja Diljaaniya
Singer: Amrinder Gill
Lyrics: Bir Singh
Music: Lowkey
Executive Producer: Shamir Cheema
Associate Producer: Kinjal Nagada
Co-producers: Sunil Sharma, Darshan Sharma, Sukhjinder Bhachu, Charnpreet Bal
Line Producer: Gary Gill
Stylist: Josie Delgigli & Jinelle Bencio
Behind The Scenes: Benny Bhoday
Production assistant: Simran Narang, Gurdeep Grewal
Video Production: Rhythm Boyz Entertainment Ltd
Wouldn’t be possible without: Sidak Gill, Nathan Gendron, Manjot Singh Dullat, Teji Kambo, Amrit Waraich, Sunny Bhogal, Bikram Brar, Jugraj Singh Hanjra.

Follow us on -
Рекомендации по теме
Комментарии
Автор

ye banda saal mein ek bar aata hai but jab aata hai dil ko chu jata hai .. iske songs DJ per nahi playlists mein repeat per bajte hai ... again another gem from Amrinder Gill

kul-tech-videos
Автор

ਕੌਣ ਕੌਣ ਹੈ ਜੌ ਅਮਰਿੰਦਰ ਗਿੱਲ ਅਤੇ ਉਸਦੇ ਗੀਤਾਂ ਨੂੰ ਦਿਲੋ ❤ ਪਿਆਰ ਕਰਦਾ ਹੈ ❤❤❤????

Parrots_
Автор

ਇਹ ਬੰਦੇ ਦਾ ਗ੍ਰਾਫ ਜਿਵੇੰ 10 ਸਾਲ ਪਹਿਲਾ ਸੀ ਉਦਾ ਹੀ ਹੈ
ਇਹ ਕਦੀ ਨਿੱਚੇ ਨਹੀਂ ਜਾਂਦਾ ਇਸਦੀ ਆਪਣੀ ਫੈਨ following ਹੈ, ਇਸਦੇ ਦਰਸ਼ਕ ਪੱਕੇ ਆ, ਪੰਜਾਬੀ ਇਸਦੀ ਕੱਦਰ ਨਹੀਂ ਪਾ ਰਹੇ ਇਹੋ ਜਹੇ ਕਲਾਕਾਰ ਬਹੁਤ ਘੱਟ ਹੁੰਦੇ, ਨਾ ਕੋਈ ਕੰਟਰੋਵਰਸੀ ਨਾ ਕੋਈ ਲੜਾਈ, ਨਾ ਕੋਈ ਮਾੜਾ ਗਾਣਾ, ਨਾ ਘੱਟ ਕਪੜੀ ਕੁੜੀਆਂ, ਨਾ ਦਾਰੂ, ਨਾ ਨਸ਼ਾ
ਬੱਸ ਰੱਬ ਚੜ੍ਹ ਦੀ ਕੱਲਾ ਵਿੱਚ ਰੱਖੇ ਬਾਈ ਨੂੰ 🙏❤️

bahmnology
Автор

The collaboration ❤❤ jiska saalo se tha intazaar ❤ AMRINDER SIR x BIR SINGH SIR

iAshStar
Автор

Im Pakistani punjabi my first punjabi teacher is Amrinder gill iam 21yo and listening him from 2008 when my elder brother go to libya abroad in 2009/10 after we talk with him in Skype than me and my ami jan play amrinder bhai songs in computer and cry together amrinder paa g deserve alot of appreciation love and recognition my biggest dream to meet amrinder paa g atleast once in life and tell my mother that finally i meet your 3rd puttar 😭😭❤️💖

MuhammadYousaf-ux
Автор

Another level of satisfaction in amrinder's songs 😢😭

JaleesAhmedA.t.p
Автор

Amrinder gill era is was eagerly waiting for his new songs 🥰☺️

annudaila
Автор

No one can replace you in my heart ❤️... Jva meri situation te likh ta tuc aah song...😢

arshveermaan
Автор

ਐਤਵਾਰ ਦੀ ਸਵੇਰ ਪਹਿਲਾਂ ਮੀਂਹ ਨੇ ਵਧੀਆ ਕਰਤੀ, ਦੂਜਾ ਅਮਰਿੰਦਰ ਵੀਰੇ ਨੇ❤❤❤

mansiarora
Автор

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

karmitakaur
Автор

Din ban gya aaj da swere swere tera geet sun k 22 ... Love you bro.. wmk 🙏🙏 sada tere t...

preetgujjar
Автор

wah Amrinder ki voice main kya hi magic hai, LOVE FROM PAKISTAN

sarmadeditsss
Автор

Best Singer and Actor Amrinder gill ❤🌸

sandhujagseer
Автор

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ਗਾਣੇ ਸੁਣਨ ਨੂੰ ਮਿਲਦੇ ਰਹਿਣ

gurpreetsohi
Автор

Amrinder paji di awaz te bir singh paji de lyric rooh nu skoon dinde

batalabite
Автор

No one can beat Amrinder Sir. 👌🏻👌🏻👌🏻👌🏻

spainsdrivinglicenseinpunj
Автор

Movie vich ek sona jeya message and Songs eda d k ek vaari suno ❤ ajye..

ee Kaam sirf #amrindergill paji h kar skde ne❤❤❤

tanmaysethi
Автор

ਵੀਰੇ ਤੇਰਾ ਹਰ ਵਾਰ ਗੀਤ ਸੁਣ ਕੇ ਐਦਾਂ ਲੱਗਦਾ ਕਿ ਇਸ ਤੋਂ ਉੱਤੇ ਕੁੱਝ ਨੀ ਆ ਸਕਦਾ ਪਰ ਹਰ ਵਾਰ, , ਉਸ ਤੋਂ ਵੀ ਉਪਰ ਹੁੰਦਾ ❣️💐💐🙏

Deepp
Автор

ਸਰਦਾਰਨੀ ਸਾਹਿਬਾਂ ਗੁਰੂ ਸਾਹਿਬ ਦੀ ਕਿਰਪਾ ਸਕਦਾ ਜਲਦੀ ਮਿਲਾਂਗੇ ❤️❤️❤️❤️❤️

Rajvir.S.Dhillon
Автор

ਭਜੀ ਸਤ ਸ਼੍ਰੀ ਅਕਾਲ ਜੀ ਮੇਰੀ ਸਾਰੀ ਟੀਮ ਨੂੰ ਬੇਨਤੀ ਆ ਜੀ ਕ ਆ ਫਿਲਮ Barcellona (Spain) ਵਿਚ ਵ ਲਗਾਈ ਜਾਵੇ ਬੋਹੁਤ ਜਾਣੇ ਇਥੇ ਇੰਤਜਾਰ ਕਰ ਰਹੇ ਆ ਦੇਖਣ ਲੀ 🙏🏻🙏🏻♥️🧿

kalermann