NADAAN JEHI AAS | Satinder Sartaaj | Beat Minister | Sunny Dhinsey | Punjabi Songs 2022

preview_player
Показать описание
#NadaanJehiAas #SatinderSartaaj #TheRoyalAlbertHall

Song Credits:
Song: Nadaan Jehi Aas
Singer, Lyricist & Composer: Dr. Satinder Sartaaj
Music: Beat Minister
Featuring: Jasroop Singh
Mix & Master: Sameer Charegaonkar
Artwork: Bull18
Cinematography, Editing & Direction: Sunny Dhinsey
Filmed Exclusively at The Royal Albert Hall
Proudly Supported By: The Vitiligo Society
Special Thanks to Asa Singh Dhaliwal, Kay Aujla & Sona Rajput
Label: Firdaus Production Inc

Audio Credits:
Tabla - Sarabjit Singh
Guitars - Noah Abram
Dilruba - Prof. Amandeep Singh
Flutes - Pankaj Nath
Dotara, Mandolin, and Additional Stroke - Dawaipayan Ghosh
Percussions, Darbuka, Rain Sticks, Chimes and Effects - Pratap Rath

Stream & Download:

Enjoy and stay connected with us !!
Рекомендации по теме
Комментарии
Автор

ਵਾਹ।
ਅਸੀ ਵੀ ਆਪਣੇ ਮਾਪਿਆਂ ਵਾਂਗੂੰ ਆਪਣੇ ਬੱਚਿਆਂ ਨੂੰ ਕਹਿ ਸਕਦੇ ਹਾਂ ਕਿ ਇਹ ਸਾਡੇ ਜ਼ਮਾਨੇ ਦੇ ਗਾਣੇ ਸੀ ਸਦਾਬਹਾਰ।।✍️❤️🎵🔥🔥

love sartaaj

rajasaabmusic
Автор

ਕਮਾਲ ਆ...ਨਾ ਕੋਈ ਕੁੜੀ ਦੀ ਗੱਲ ...ਨਾ ਕੋਈ ਪਿਸਟਲ ਦੀ ਗੱਲ.. ਨਾ ਕੋਈ ਚਿੱਟੇ ਦੀ...ਗੀਤ ਕਿੱਦਾਂ ਬਣਦੇ ਨੇ ਇਹ ਸਰਤਾਜ ਤੋਂ ਸਿੱਖੇ ਕੋਈ 🙏🙏👍👍👍

balli
Автор

Kuch singers hote hai Jo zamane k mutabik chalte hai aur famous ho jate hai aur bhot rare hote hai Jo khud apna zamana banate hai aur history ban jate.... Sartaj sir is amongst those gems.
He doesn't need fast beats, meaningless lyrics, Punjabi English mixture, and rap sap. He has a soulful voice and amazing lyrics, representing the pure culture of Punjab.

Ninja-ztbb
Автор

ਅੱਜ ਤੱਕ ਕਦੇ ਐਸਾ ਗੀਤ ਨੀ ਸੁਣਿਆ ਸਰਤਾਜ ਸਰ ਦਾ ਜੌ ਦਿਲ ਨੂੰ ਸੁਕੂਨ ਨਾ ਦੇਵੇ !!

❤️ ਦਿਲ ਵਾਲਾ ਰੀਐਕਟ ਸਰ ਵਾਸਤੇ !!

deepmail
Автор

ਜਿੰਨੇ ਵੀ ਲੋਕ ਮਿਹਨਤ ਕਰ ਰਹੇ ਨੇ ਪਰ ਹਾਲ ਦੀ ਘੜੀ ਸਫਲਤਾ 🏆💪 ਤਕ ਨਹੀਂ ਪਹੁੰਚੇ, ਉਹਨਾਂ ਮਿਹਨਤਕਸ਼ ਲੋਕਾਂ ਲਈ ਨਾਦਾਨ ਜਿਹੀ ਆਸ 💯

harmeetkaur
Автор

ਜਦ ਵੀ ਇਹ ਗੀਤ ਡਾਊਨਲੋਡ ਕਰਨ ਲਗਦਾ ਤਾਂ ਪਤਾ ਨੀ ਕਿਉਂ ਹਰ ਵਾਰ ਇਹ ਖਿਆਲ ਆ ਜਾਂਦਾ ਕੇ ਡਾਊਨਲੋਡ ਬਾਅਦ ਚ ਕਰਦਾ ਪਹਿਲਾਂ ਸੁਣ ਹੀ ਲਵਾਂ। ਹਰ ਵਾਰ ਸੁਣਦਾ ਤੇ ਸੁਣਦੇ ਸੁਣਦੇ ਪਤਾ ਨੀ ਕਿੱਥੇ ਖੋ ਜਾਂਦਾ। ਇੰਨੀ ਪਿਆਰੀ ਤੇ ਮਿੱਠੀ ਆਵਾਜ਼ ਦੇ ਮਾਲਕ ਨੇ ਸਰਤਾਜ ਸਾਬ ਕਿ ਸੁਣ ਕੇ ਸਕੂਨ ਜਿਹਾ ਮਹਿਸੂਸ ਹੁੰਦਾ।

ajaybeimaan
Автор

।।ਇਹ ਵਿਅਕਤੀ ਗੀਤ ਨੀ ਦਿਲਾਂ ਦੀ ਦਵਾਈ ਬਣਾਉਦਾਂ, I love satinder sartaj from core of my heart

cxteasureff
Автор

ਸਿੱਧੇ ਰੱਬ ਨਾਲ ਮੇਲ ਕਰਾ ਦਿੰਦੇ ਤੁਹਾਡੇ ਗਾਣੇ ❤️

MasterCadreUnion
Автор

ਸਰਤਾਜ ਸਾਬ੍ਹ ਦੇ ਗੀਤ ਸੁਣਦੇ ਸਮੇਂ ਜੋ ਸਕੂਨ ਮਿਲਦਾ...ੳੁਹ ਸ਼ਬਦਾਂ ਚ ਬਿਅਾਨ ਨਹੀਂ ਕੀਤਾ ਜਾ ਸਕਦਾ....ਭਾਵੇਂ ੲਿਹਨਾਂ ਦਾ ਕੋੲੀ ਵੀ ਗੀਤ ਸੁਣ ਲਵੋ ੲੇਦਾਂ ਲਗਦਾ ਵੀ ਪਹਿਲੀ ਵਾਰ ਸੁਣ ਰਹੇ ਹੁੰਦੇ ਅਾਂ...

swarnsingh
Автор

ਕੇ ਸਾਨੂੰ ਨੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ ..
ਤੇਰੇ ਤੇ ਡੋਰੀਆ ਨੀ ਮੇਰੀਏ ਨਦਾਨ ਜਿਹਿਏ ਆਸੇ 🌸

punjabi_unique_quote
Автор

ਦਿਲ ਜਦੋਂ ਦੁਨੀਆਂ ਦੀ ਭੀੜ ਵਿੱਚ ਗੁਆਚ ਜਾਂਦਾ ਹੈ ।ਸ਼ੋਰ ਜਦ ਉੱਚਾ ਹੋਰ ਉੱਚਾ ਹੋ ਜਾਂਦਾ ਹੈ। ਆਪਣਾ ਹੀ ਵਜੂਦ ਜਦ ਬੇਪਛਾਣ ਹੋ ਜਾਂਦਾ ਹੈ ਆਪਣੇ ਆਪ ਨੂੰ ਜਾਨਣ ਲਈ, ਜ਼ਿੰਦਗੀ ਨੂੰ ਮਾਨਣ ਲਈ, ਆਪਣੇ ਆਪ ਨੂੰ ਸੁਣਨ ਲਈ ਫਿਰ ਅਸੀਂ ਸਰਤਾਜ ਨੂੰ ਸੁਣਦੇ ਹਾਂ😊🙏🏻

Pushpinder._.singh
Автор

Sadi Generation buhat lucky hai k sanu Ustad Sartaj warga Kalakar mileya....

sauravkakkar
Автор

ਹਮੇਸ਼ਾ ਦੀ ਤਰਾਂ,

ਦਿਲ ਨੂੰ ਛੂਹਣ ਵਾਲੀ ਲਿਖਤ, ਤਰਜ, ਆਵਾਜ਼

ਪੰਜਾਬ ਦਾ ਕੋਹੇਨੂਰ ਸਰਤਾਜ ❤️

Mani-ortd
Автор

❤❤ਤੇਰੇ ਤੇ ਡੋਰੀਆਂ ਨੀ ❤❤ਮੇਰੀਏ ਨਦਾਨ ਜਹੀਏ ਆਸੇ❤❤...
👌👌👌
ਵਾਹਿਗੁਰੂ ਤੁਹਾਡੀ ਕਲਮ ਤੇ ਆਵਾਜ਼ ਨੂੰ ਚੜਦੀਕਲਾ ਬਖਸ਼ਣ 🙏🙏🙏🙏

manjitsinghsarao
Автор

ਬਹੁਤ ਵਧੀਆ ਜੀ..🙏 ਜੋ ਸ਼ਬਦਾਂ ਦਾ ਖਜਾਨਾ ਹੈ song ਵਿਚ ਸੁਣ ਕੇ ਜ਼ਿੰਦਗੀ ਨੂੰ ਫਿਰ ਤੋ ਪੂਰੇ ਜੋਸ਼ ਨਾਲ ਜੀਣ ਦੀ ਹਿਮਤ ਮਿਲ਼ਦੀ ਹੈ 😌🌺

khushidrawingmd
Автор

ਤੂੰ ਮੈਨੂੰ ਏਦਾਂ ਮਿਲੀ ❤️
ਜਿਵੇ ਗਾਣਾ ਕੋਈ ਸਰਤਾਜ ਦਾ ❤️

AmanSaini
Автор

Thank you so much to Sartaaj and the whole team for including me on this project and letting me use my voice and help raise awareness🤍

jasroopsingh
Автор

ਰੂਹ ਨੂੰ ਸਕੂਨ ਦਿੰਦੇ ਤੁਹਾਡੇ ਬੋਲ❤🌸। ਕਾਸ਼ ਮੈਂ ਜ਼ਿੰਦਗੀ ਚ ਇੱਕ ਵਾਰ ਤੁਹਾਨੂੰ ਮਿਲ ਪਾਵਾਂ ਸਰਤਾਜ ਜੀ😇🙏 Respect😇🙏🌸

meraishqmerikavita
Автор

ਇੰਤਜ਼ਾਰ ਰਹਿੰਦਾ ਤੁਹਾਡੀ ਆਵਾਜ਼ ਨੂੰ ਨਵੇਂ ਸ਼ਬਦਾਂ ਵਿਚ ਸੁਨਣ ਦਾ ਼਼਼਼਼਼ ਰੂਹ ਖੁਸ਼ ਹੋ ਜਾਂਦੀ ਆ।।।।।।।❤️❤️

NeelamRani-cuob
Автор

ਪੰਜਾਬ ਵਿਚ ਕੋਈ ਵੀ (ਗਾਇਕ) Sarjat ਦੀ ਰੀਸ ਨਹੀਂ ਕਰ ਸਕਦਾ 101%, , ,

No Word🙏🙏

Billa.HunterR