Delhi Te Lahore - Gill Hardeep

preview_player
Показать описание
Song: Delhi Te Lahore
Singer: Gill Hardeep
Date: 2011
Location: Vodafone Events Centre, Manukau, Auckland, New Zealand
Label: Mann Video
Рекомендации по теме
Комментарии
Автор

ਬਹੁਤ ਹੀ ਦਰਦ ਪੰਜਾਬ ਪੰਜਾਬੀਆਂ ਦਾ ਬਿਆਨ ਕੀਤਾ। ਪੰਜਾਬ ਨੂੰ ਪੰਜਾਬ ਮਿਲਾ ਦਿਓ ।

harmanjotsingh
Автор

ਸੰਗੀਤ ਦੇ ਕਦਰਦਾਨ ਹੀ ਇਹੋ ਜਿਹੀ ਮੰਝੀ ਹੋਈ ਗਾਇਕੀ ਦੀ ਕਦਰ ਪਾਉਂਦੇ ਹਨ। ਅੱਜ ਕੱਲ ਦੀ ਮੁੰਡ੍ਹੀਰ ਤਾਂ ਚੀਕਾਂ ਮਾਰਨ ਵਾਲੇ ਗਾਇਕਾਂ ਨੂੰ ਹੀ ਕਲਾਕਾਰ ਸਮਝੀ ਬੈਠੇ ਹਨ।

tehalsingh
Автор

ਦੁਨੀਆ ਸਮਝੇ ਹਿੰਦੋਸਤਾਨ ਤੇ ਪਾਕਿਸਤਾਨ ਵੰਡਿਆ ਗਿਆ। ਨਾ ਫਰਕ ਪਿਆ ਯੂਪੀ ਤੇ ਬਿਹਾਰ ਨੂੰ ਨਾ ਮਹਾਰਾਸ਼ਟਰ ਨੂੰ ਜੇ ਫਰਕ ਪਿਆ ਤਾ ਪੰਜਾਬੀਆਂ ਨੂੰ। ਇਕ ਦਿਲ ਸੀ ਪੰਜਾਬ ਸਾਡਾ ਜਿਸ ਵਿਚ ਖਿੱਚੀ ਗਈ ਲਕੀਰ ਸੀ।ਦੁਸ਼ਮਣ ਬਨਾਤੇ ਭਾਈ ਭਾਈ ਕੀ ਸਾ ਡਾ ਇਹ ਨਸੀਬ ਸੀ।

gurlalsinghbhullar
Автор

ਆਵਾਜ ਬਹੁਤ ਸੋਹਣੀ ਹੈ ਲਿਖਣ ਵਾਲੇ ਨੇ ਲਿਖਿਆ ਵੀ ਸਚ ਹੈ ਸੱਚੀਆਂ ਗਲਾਂ ਹਨ ਕਰੀਂ ਕਿੱਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ

SatbirBaidwan-myxw
Автор

Kia baat hai, Brar Sahib and Gill Sahib, nahi reesan. Rab mehar kare.

kulwantsingh
Автор

ਗਿਲ ਹਰਦੀਪ ਤੋਂ ਵਧਕੇ ਕੋਈ ਵੀ ਕਲਾਕਾਰ ਇਸ ਵੰਡੇ ਹੋਏ ਪੰਜਾਬ ਦੀ ਗੱਲ ਨਹੀਂ ਕਰ ਸਕਦਾ।ਮੈਨੂੰ ਸਲਾਮ ਹੈ ਉਸ ਲਿਖਣ ਵਾਲੇ ਤੇ ਤੇ ਗਿੱਲ ਸਾਹਿਬ ਤੇ।

gurlalsinghbhullar
Автор

ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯

manjeetsingh
Автор

Ind wala PUNJAB keh rea pakistani PUNJAB chad yar alam ohda duniya te kamm ki oh v tur gyaaa jehde dum nal dum de PUNJAB da dum chal gya menas Pakistni PUNJAB....naa india naa pakistan ch vasda mere u dono PUNJAB....😍😍😍

sukhjinderwalia
Автор

ਸਾਡਾ ਪੰਜਾਬ ਨੁੰ ਦੋਵਾਂ ਥਾਵਾਂ ਕਰਾਂ ਜੀ ਵਾਹਿਗੁਰੂ ਜੀ

ਮਨਜਿੰਦਰਸਿੰਘਮਨਜਿੰਦਰਸਿੰਘ-ਬਤ
Автор

ਇਹ ਸਾਰਾ ਬੇੜਾ ਗ਼ਰਕ ਨਹਿਰੂ ਤੇ ਜਿਨਾਹ ਨੇ ਕੀਤਾ

sukhrajsharma
Автор

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

bahaduraulakh
Автор

Gaaanaa porraa bot bdiaa te oni bdia gill bai ne gall kahi ke tuc saare meere aap de hooo...te jo ik gall dil nu laggiii....ohh chad yar alam tera duniya te kamm ki oh v tur gyaaa jede dum nal dum c....bot sohni lines aa alam lohar g waheguru aap nu sdaa khush rkhee...

sukhjinderwalia
Автор

the best song ..ever best song ; a really prayer > panjab for panjab . Jeonda reh Hardeep singha

HarjinderSINGH-nrfw
Автор

I realy a big fan of Gill Hardeep
No words for this song's writer and singer🙏🙏🙏🙏🌷🌷🌷🤲🏼🤲🏼 ਦੁਆ ਜੀਓ

harvindergrewal
Автор

Real voice a gill hardeep Bai g di nai ta Ajkal da ta pta hi ha

kambojjagdeep
Автор

Wah ji wah gill ji 💓 heart touching song crying too much

gurmitsingh
Автор

Heart touching real song Heartly regards ❤❤❤

yudhbirsingh
Автор

Very True heartuching One of my favourite song blessings from my heart ❤️ ❤❤

kailashchaggar
Автор

ਸਾਨੂੰ ਤਾ ਹਿੰਦੂ ਸਤਾਨੀਏ ਨੇ 2 ਸਾਲ ਸੋਣ ਦਿੱਤਾ ਟਟੀਰੀ ਬੋਲੀ ਜਾਦੀ ਸੀ ਪਤਾ ਨਹੀ ਅਸੀਂ ਕਿਹੜਾ ਕਰਾਈਮ ਕੀਤਾ ਸੀ ਬਾਹਰ ਵਰਾਡੇ ਵਿੱਚ ਵੀ ਬੈਠਣ ਦਿੱਤਾ ਸੜਕਾਂ ਤੇ ਵੀ ਬੇਅਜਤੀ ਕੀਤੀ ਬਸਾ ਵਿੱਚ ਕਿਸ ਕੋਲ ਹੈ ਇੰਨੀ ਤਾਕਤ ਜਿਹੜੀ ਸਾਡੇ ਵਰਗੇ ਕਮਜੋਰਾ ਤੇ ਜੋਰ ਅਜਮਾਇਆ ਆਪਣੇ ਬਰਾਬਰ ਦੇ ਨਾਲ ਪੰਗਾ ਲੈਂਦਾ ਪਤਾ ਵੀ ਲੱਗਦਾ ਪੁੱਤ ਬਰਾਬਰ, ਦਾ ਟੱਕਰ ਦੇ

SatbirBaidwan-myxw
Автор

Very nice I used to play on Akash Radio listeners used to love this song JugJugJiyo Gill Hardeep and Makhan Brar Sahib 🙏🥰💕

kailashchaggar