Gill Hardeep | Sharab | Official Song | Goyal Music

preview_player
Показать описание
Singer : Gill Hardeep
Song : Sharab
Lyrics : Makhan Brar
Music : Nimma Virk
Album : Sharab
Рекомендации по теме
Комментарии
Автор

ਮੱਖ਼ਣ ਬਰਾੜ ਦੀ ਕਲਮ ਨੂੰ ਸਲਾਮ
ਗਿੱਲ ਹਰਦੀਪ ਜਿਸ ਹਮੇਸ਼ਾ ਚੰਗਾ ਗਾੲਿਅਾ
ੲਿਸ ਨੂੰ ਕਹਿੰਦੇ ਸੱਚਾ ਅਾਰਟਿਸਟ

Nishanuppal
Автор

ਹਰਦੀਪ ਵੀਰ ਨੇ ਗੰਦ ਨੀ ਪਾਇਆ ਨਾ ਮੱਖਣ ਬਰਾੜ ਨੈ ਗੰਦ ਲਿਖਿਆ

RajveerSingh-hqcb
Автор

ਬਹੁਤ ਵਧੀਆ।ਮੱਖਣ ਬਰਾੜ ਤੇ ਬਾਈ ਗਿੱਲ ਹਰਦੀਪ ਦੀ ਜੋੜੀ ਦੀ ਇਕ ਹੋਰ ਅਜ਼ੀਮ ਪੇਸ਼ਕਸ਼।

surindersingh
Автор

2020 ਚ ਵੀ ਗਿੱਲ ਹਰਦੀਪ ਸੁਣਦੇ ਆ ਅੱਗੇ ਵੀ ਸੁਣਦੇ ਰਹਾਂਗੇ, ,

pbwale
Автор

ਅਾਪਣੇ ਅਮੀਰ िਵਰਸੇ ਨੰੂ ਇਸੇ ਤਰਾ ਸਾਭਣ ਦੀ ਲੋੜ ਹੈ

jasschouhan
Автор

ਗਿੱਲ ਬਾਈ ਨੇ ਤੇ ਬਰਾੜ ਬਾਪੂ ਜੀ ਨੇ ਜੋ ਲਿਖਿਆ ਤੇ ਗਾਇਆ ਬਿਲਕੁਲ ਸਾਫ ਸੁਥਰਾ ਕੰਮ ਕੀਤਾ ਹੈ ਮੈ ਜਿੰਦਗੀ ਵਿੱਚ ਇੱਕ ਦੋ ਬੰਦਿਆਂ ਨੂੰ ਬਾਈ ਕਿਹਾ ਬਾ, , ਈ ਪਹਿਲਾਂ ਸਮਿਆ ਚ ਬਾਪੂ ਨੂੰ ਬਾਈ ਕਹਿੰਦੇ ਹੁੰਦੇ ਸੀ ਇੱਜਤ ਵਜੋਂ 👍👍🙏🙏🙏🙏🙏

gurbindersingh
Автор

ਬੱਸ ਵੀਰ ਜੀ ਇਸ ਨਾਲ ਘਰ ਪਰਿਵਰ ਦੀਆ ਸਦਰਾ ਦਾ ਖੂੱਣ ਦੁੰਦਾ ਲੌਕਾ ਦੇ ਮਾੜੇ ਕੰਮ ਮੂਹਰੇ ਕਰਕੇ ਆਪਣੇ ਮਾੜੇ ਕੰਮ ਨਹੀ ਛੂਪੀਈਦੇ

avtarcheema
Автор

ਗੀਤ ਵਧੀਆ ਲਿਖਿਆ 22 ਮੱਖਣ ਬਰਾੜ ਨੇ, 22 ਗਿੱਲ ਉਸ ਵਧ ਕੇ ਗਾਇਆ👌 ।
ਪਰ, ਪਰ ਸ਼ਰਾਬ ਪਰਮੋਟ ਕਰਤੀ।
ਬੀ ਸ਼ਰਾਬ ਪੀਣੀ ਕੋਈ ਮਾੜੀ ਗੱਲ ਨਹੀਂ।
ਅਜੇ ਹਫਤਾ ਪਹਿਲਾਂ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਗਿਆ (ਵਿਸਾਖੀ)।
ਜੇ ਮੱਖਣ 22 ਸ਼ਰਾਬ ਦੀ ਥਾਂ ''ਪੀਤੀ ਐ ਤੇਰੀ ਦਾਤ ਕੋਈ ਮਾੜਾ ਤਾਂ ਨੀ ਕੀਤਾ ਮੈਂ, , ਲਿਖਦਾ ਤਾਂ ਹੋਰ ਵੀ ਜਿਆਦਾ ਵਧੀਆ ਲਗਣਾ ਸੀ ਬਾਕੀ ਜਿਵੇਂ ਕਿਸੇ ਨੂੰ ਚੰਗਾ ਲੱਗੇ।ਜੇ ਕੁਝ ਗਲਤ ਬੋਲਿਆ ਹੋਵੇ ਤਾਂ ਸਭ ਕੋਲੋਂ ਮਾਫੀ।🙏🙏🙏

gtej
Автор

Wahh ba-kmaal👌🏽
Views to pta lgda v asi lachrta psnd krde aa

kutapaUniOn
Автор

ਮੱਖਣ ਬਰਾੜ ਦੇ ਸਤਿਕਾਰਯੋਗ ਮਾਤਾ ਪਿਤਾ ਨੇ ਆਪਣੇ ਪੁੱਤ ਦਾ ਨਾਮ ਬਿਲਕੁਲ ਢੁਕਵਾਂ ਰੱਖਿਆ ਹੈ!ਸੱਚਮੁੱਚ ਸ਼ੁੱਧ ਮੱਖਣ ਹੈ ਬੰਦਾ!ਬਾਈ ਦੇ ਠੇਠ ਮਲਵਈ ਭਾਸ਼ਾ ਚੋ ਛੰਦਾਂ ਵਰਗੀ ਮਹਿਕ ਆਉਂਦੀ ਹੈ!ਬਾਕੀ ਗਿੱਲ ਸਾਹਿਬ ਬਾਰੇ ਤਾਂ ਬੱਚਾ ਬੱਚਾ ਜਾਣਦਾ ਹੈ!

luckychawla
Автор

shraab Pina buri gal ae....jdo tak apa kise nu tng krde aa....pr j pee k bnda apna so janda ya kise nu tng ni krda fr tan daru v glt cheez words

amandeepsaini
Автор

Wah ustaad g wah... Listening in 2019... Mza agya... Dono ustaad

AvtarSingh-pdrh
Автор

ਿਬਨ੍ਹਾ ਮਤਲਬ ਤੋਂ ਛੋਟੀ ਜਿਹੀ ਬਾਤ ਦਾ ਬਤੰਗੜ ਬਣਾਕੇ ਖੁਦਗਰਜ਼ ਲੀਡਰਾੰ ਨੇ ਪੰਜਾਬ ਵਿੱਚ ਆਉੰਦੀ ਤਬਦੀਲੀ ਰੋਕ ਦਿੱਤੀ ਉਮੀਦ ਜ਼ਿੰਦਾ ਹੈ।

rajwinderbrar
Автор

wow!... Honestly this deserves over a million views, this is a song made by uncles who see Punjab for real, and the biggest thing I love about this song is that he includes the writer of the song not only in words but in the video!, brilliant song with brilliant vocals and honesty lyrics of today's Punjab, if you can understand what he's saying in the song, you will know this is not just your average song about daaru/sharaab and will see the bigger picture, big respect to Gill paaji for making this, great concept and even better video, also the uncle dancing in the video is on point, all the best from the u.k.

TheGurmit
Автор

ਜਿਓਦਾ ਰਹਿ ਜੱਟਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ

sonygill
Автор

Main Bai gill hardeep nal 20 Sal Kam kita ..ruh nu Sakun aa ..Bai nal Kam kar ke...salut aa Bai gill 💖 nu

omkargill
Автор

ਗਿੱਲ ਹਮੇਸਾਂ ਸਚੀ ਗੱਲ ਕਰਦੇ ਨੇ ਬਰਾੜ ਜੀ ਦਾ ਧਨਬਾਦ

ranjodhsingh
Автор

wah ji gill saab v gud
salute brar ji👌🙃

manvirsingh
Автор

ਛੱਡ ਕੇ ਦੇਖਿਆ ਜਾਵੇ ਕਿ ਨਹੀ ਬਰਾੜ ਜੀ I’m trying to

jaspreetsingh-lzxo
Автор

koi hi samjega sir ji is song di gal nu siraaaa kartaaaa

mangagholia