ਹੁਣ 2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗੀਤ ਜਰੂਰ ਦੱਸਿਓ Punjabi_university_patiala
ਹੁਣ 2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗੀਤ ਜਰੂਰ ਦੱਸਿਓ
ਇਸ ਗਾਣੇ ਦੀ ਸ਼ੂਟਿੰਗ ਸਾਡੇ ਪੁਰਾਣੇ ਘਰ ਹੋਈ ਹੈ ਫਾਜਿਲਕਾ ਪਿੰਡ ਚੂਹੜੀ ਵਾਲਾ ਚਿਸ਼ਤੀ ❤❤🙏👍ਇਹ ਗਾਣਾ ਸੁਣ ਕੇ ਮੈਨੂੰ ਪੁਰਾਣੇ ਘਰ ਦੀ ਯਾਦ ਆਉਂਦੀ ਹੈ 🤗 veerpalikvan
ਇਸ ਗਾਣੇ ਦੀ ਸ਼ੂਟਿੰਗ ਸਾਡੇ ਪੁਰਾਣੇ ਘਰ ਹੋਈ ਹੈ ਫਾਜਿਲਕਾ ਪਿੰਡ ਚੂਹੜੀ ਵਾਲਾ ਚਿਸ਼ਤੀ ❤❤🙏👍ਇਹ ਗਾਣਾ ਸੁਣ ਕੇ ਮੈਨੂੰ ਪੁਰਾਣੇ ਘਰ ਦੀ ਯਾਦ ਆਉਂਦੀ ਹੈ 🤗
ਮੇਰੇ ਤਾਇਆ ਜੀ ਦੇ ਮੁੰਡੇ ਨੇ ਇਹ ਗਾਣਾ ਲਾਇਆ ਹੁੰਦਾ ਸੀ ਡੈੱਕ ਤੇ ... ਤੇ ਘਰ ਸਾਂਝਾ ਹੁੰਦਾ ਸੀ । ਮੈਂ ਹੁਣ ਜਦ ਵੀ ਇਹ ਗਾਣਾ ਸੁਣਦਾ ਤਾਂ ਉਹ ਦਿਨ ਚੇਤੇ ਆਉਂਦੇ । ਹੁਣ ਤਾਂ ਨਾ ਘਰ ਕੱਠੇ ਨਾ ਹੀ ਕੋਈ ਪੰਜਾਬ ਵਿੱਚ ਰਹਿੰਦਾ ਬਹੁਤ ਵਧੀਆ ਗਾਣਾ ❤️ IMPROVEMENT.
ਮੇਰੇ ਤਾਇਆ ਜੀ ਦੇ ਮੁੰਡੇ ਨੇ ਇਹ ਗਾਣਾ ਲਾਇਆ ਹੁੰਦਾ ਸੀ ਡੈੱਕ ਤੇ ... ਤੇ ਘਰ ਸਾਂਝਾ ਹੁੰਦਾ ਸੀ । ਮੈਂ ਹੁਣ ਜਦ ਵੀ ਇਹ ਗਾਣਾ ਸੁਣਦਾ ਤਾਂ ਉਹ ਦਿਨ ਚੇਤੇ ਆਉਂਦੇ । ਹੁਣ ਤਾਂ ਨਾ ਘਰ ਕੱਠੇ ਨਾ ਹੀ ਕੋਈ ਪੰਜਾਬ ਵਿੱਚ ਰਹਿੰਦਾ ਬਹੁਤ ਵਧੀਆ ਗਾਣਾ ❤️
ਦਿਲ ਦੇ ਜਜ਼ਬਾਤ ਉੱਥੇ ਜ਼ਾਹਿਰ ਕਰੋ, ਜਿੱਥੇ ਇਹਨਾਂ ਦੀ ਕਦਰ ਤੇ ਇੱਜ਼ਤ ਹੋਵੇ।😢😢 SahilGill-pgsv
ਦਿਲ ਦੇ ਜਜ਼ਬਾਤ ਉੱਥੇ ਜ਼ਾਹਿਰ ਕਰੋ, ਜਿੱਥੇ ਇਹਨਾਂ ਦੀ ਕਦਰ ਤੇ ਇੱਜ਼ਤ ਹੋਵੇ।😢😢
ਇਹ ਸਿਰਫ ਇਕਲੌਤਾ ਅਜਿਹਾ ਗੀਤ ਹੈ ਜਿਹੜਾ ਸਦੀਆਂ ਤੱਕ ਸਦਾਬਹਾਰ ਕੋਈ ਵੀ ਗੀਤ ਕਦੇ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ karamjeetsingh
ਇਹ ਸਿਰਫ ਇਕਲੌਤਾ ਅਜਿਹਾ ਗੀਤ ਹੈ ਜਿਹੜਾ ਸਦੀਆਂ ਤੱਕ ਸਦਾਬਹਾਰ ਕੋਈ ਵੀ ਗੀਤ ਕਦੇ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ
ਸਮਾ ਰੁੱਕ ਜਾਂਦਾ ਸੀ ਜਦੋਂ ਇਹ ਗੀਤ ਚਲਦੇ ਸਨ, ਬਹੁਤ ਵਧੀਆ ਟਾਈਮ ਸੀ ਲੋਕਾ ਚ ਪਿਆਰ ਬਹੁਤ ਸੀ, ਬਾਕੀ ਹਰਜੀਤ ਹਰਮਨ ਦੇ song door ਕਿਤੇ ਖੇਤਾਂ ਵਿੱਚ ਟਰੈਕਟਰ ਤੇ ਚਲਦਾ ਹੋਵੇ ਤੇ ਥੋੜੀ ਥੋੜੀ ਅਵਾਜ਼ ਕੰਨਾਂ ਨੂੰ ਪਵੇ lovisingh
ਸਮਾ ਰੁੱਕ ਜਾਂਦਾ ਸੀ ਜਦੋਂ ਇਹ ਗੀਤ ਚਲਦੇ ਸਨ, ਬਹੁਤ ਵਧੀਆ ਟਾਈਮ ਸੀ ਲੋਕਾ ਚ ਪਿਆਰ ਬਹੁਤ ਸੀ, ਬਾਕੀ ਹਰਜੀਤ ਹਰਮਨ ਦੇ song door ਕਿਤੇ ਖੇਤਾਂ ਵਿੱਚ ਟਰੈਕਟਰ ਤੇ ਚਲਦਾ ਹੋਵੇ ਤੇ ਥੋੜੀ ਥੋੜੀ ਅਵਾਜ਼ ਕੰਨਾਂ ਨੂੰ ਪਵੇ
ਬਾਈ ਹਰਜੀਤ ਨੇ ਏ ਗਾਣਾ ਗਾਕੇ ਸਿੱਧਾ ਸਿੱਧਾ ਮੇਰੇ ਦਿਲ 💔 ਤੇ ਸੱਟ ਮਾਰੀ ਹੈ ਕਿਉਂਕਿ ਏ ਗਾਣਾ ਪੁਰਾਣੇ ਸਮੇਂ ਦੀ ਯਾਦ ਦਿਵਾਉਂਦਾ ਹੈ ਓ ਸਮਾਂ ਬਹੁਤ ਚੰਗਾ ਸੀ ਜਦੋਂ ਲੋਕਾਂ ਦੇ ਘਰ ਕੱਚੇ ਸੀ ਤੇ ਲੋਕ ਵਾਦਿਆ ਦੇ ਪੱਕੇ ਹੁੰਦੇ ਸੀ ਹੁਣ ਤਾਂ ਲੋਕਾਂ ਦੇ ਘਰ ਪੱਕੇ ਹੈ ਤੇ ਲੋਕ ਵਾਦਿਆ ਦੇ ਕੱਚੇ ਹੈ ਸੱਚ ਮੁੱਚ ਓ ਸਮਾਂ ਬਹੁਤ ਯਾਦ ਆਉਂਦਾ ਹੈ ਮੈਂ ਅੱਜ ਦੇ ਸਮੇਂ ਵਿੱਚ ਨਹੀ ਜੀਣਾ ਚਾਹੁੰਦਾ ਤੇ ਕਾਸ਼ ਕਿਤੋਂ ਫੇਰ ਮੋੜ ਲਿਆਂਦੇ ਰੱਬਾ ਮੇਰਿਆ ਓ ਸਮਾਂ ਬਾਕੀ ਮੇਰੇ ਕੋਲ ਸ਼ਬਦ ਨਹੀਂ ਹੈ ਏ ਗਾਣੇ ਦੀ ਤਰੀਫ ਲਈ 👍👍👌👌 ManpreetSingh-dpuk
ਬਾਈ ਹਰਜੀਤ ਨੇ ਏ ਗਾਣਾ ਗਾਕੇ ਸਿੱਧਾ ਸਿੱਧਾ ਮੇਰੇ ਦਿਲ 💔 ਤੇ ਸੱਟ ਮਾਰੀ ਹੈ ਕਿਉਂਕਿ ਏ ਗਾਣਾ ਪੁਰਾਣੇ ਸਮੇਂ ਦੀ ਯਾਦ ਦਿਵਾਉਂਦਾ ਹੈ ਓ ਸਮਾਂ ਬਹੁਤ ਚੰਗਾ ਸੀ ਜਦੋਂ ਲੋਕਾਂ ਦੇ ਘਰ ਕੱਚੇ ਸੀ ਤੇ ਲੋਕ ਵਾਦਿਆ ਦੇ ਪੱਕੇ ਹੁੰਦੇ ਸੀ ਹੁਣ ਤਾਂ ਲੋਕਾਂ ਦੇ ਘਰ ਪੱਕੇ ਹੈ ਤੇ ਲੋਕ ਵਾਦਿਆ ਦੇ ਕੱਚੇ ਹੈ ਸੱਚ ਮੁੱਚ ਓ ਸਮਾਂ ਬਹੁਤ ਯਾਦ ਆਉਂਦਾ ਹੈ ਮੈਂ ਅੱਜ ਦੇ ਸਮੇਂ ਵਿੱਚ ਨਹੀ ਜੀਣਾ ਚਾਹੁੰਦਾ ਤੇ ਕਾਸ਼ ਕਿਤੋਂ ਫੇਰ ਮੋੜ ਲਿਆਂਦੇ ਰੱਬਾ ਮੇਰਿਆ ਓ ਸਮਾਂ ਬਾਕੀ ਮੇਰੇ ਕੋਲ ਸ਼ਬਦ ਨਹੀਂ ਹੈ ਏ ਗਾਣੇ ਦੀ ਤਰੀਫ ਲਈ 👍👍👌👌
ਅਸੀ ਬਚਪਨ ਵਿੱਚ ਸੁਣਿਆ ਕਰਦੇ ਸੀ ਪਰ ਹੁਣ ਵੀ ਇਵੇ ਲਗਦਾ ਜਿਵੇ ਅੱਜ ਹੀ ਰਲੀਜ ਹੋਇਆ ਹੋਵੇ 🙏🙏🔛🔝👌🔥❤❤❤ ravijeet
ਅਸੀ ਬਚਪਨ ਵਿੱਚ ਸੁਣਿਆ ਕਰਦੇ ਸੀ ਪਰ ਹੁਣ ਵੀ ਇਵੇ ਲਗਦਾ ਜਿਵੇ ਅੱਜ ਹੀ ਰਲੀਜ ਹੋਇਆ ਹੋਵੇ 🙏🙏🔛🔝👌🔥❤❤❤
Eh song 2009-10 vch aaya c, te os time 1 sajjan naal maharastra vch mulakat hoe c, oh aaj yad ban k reh gye hai RandhirSingh-ctcd
Eh song 2009-10 vch aaya c, te os time 1 sajjan naal maharastra vch mulakat hoe c, oh aaj yad ban k reh gye hai
ਪ੍ਰਗਟ ਸਿੰਘ ਦੀ ਕਲਮ ਅਤੇ ਹਰਮਨ ਦੀ ਅਵਾਜ਼ ਸਦਾਬਹਾਰ, ਦਿਲੋਂ ਪਿਆਰ mr.sappal
ਪ੍ਰਗਟ ਸਿੰਘ ਦੀ ਕਲਮ ਅਤੇ ਹਰਮਨ ਦੀ ਅਵਾਜ਼ ਸਦਾਬਹਾਰ, ਦਿਲੋਂ ਪਿਆਰ
❤❤ ਬਹੁਤ ਪਿਆਰੀ ਅਵਾਜ਼ ਦਾ ਮਾਲਕ ਹਰਜੀਤ ਹਰਮਨ ਜੀ 🎉🎉 best of luck brother SurinderSingh-xj
❤❤ ਬਹੁਤ ਪਿਆਰੀ ਅਵਾਜ਼ ਦਾ ਮਾਲਕ ਹਰਜੀਤ ਹਰਮਨ ਜੀ 🎉🎉 best of luck brother
ਇਹ song ਦੀ video ਆਪਣੇ ਪਿੰਡ ਵਿੱਚ shot hoyi se Village. Churiwala chishti fazilka punjab FZK
ਇਹ song ਦੀ video ਆਪਣੇ ਪਿੰਡ ਵਿੱਚ shot hoyi se Village. Churiwala chishti fazilka punjab
ਬਹੁਤ ਵਧੀਆ ਤੇ ਮਨ ਨੂੰ ਸਕੂਨ ਦੇਣ ਵਾਲਾ ਗੀਤ ❤❤❤ manjotmanumanjot
ਬਹੁਤ ਵਧੀਆ ਤੇ ਮਨ ਨੂੰ ਸਕੂਨ ਦੇਣ ਵਾਲਾ ਗੀਤ ❤❤❤
ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਤਾਰੀ ਜਾਊ ਮੁੱਲ ਵੇ❤️❤️❤️❤️❤️❤️👌🏻👌🏻👌🏻👌🏻 Lovejohar
ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਤਾਰੀ ਜਾਊ ਮੁੱਲ ਵੇ❤️❤️❤️❤️❤️❤️👌🏻👌🏻👌🏻👌🏻
ਬਹੁਤ ਹੀ ਵਧੀਆ ਗਾਣਾ ਲਿਖਿਆ 22 ਨੇ 😢❤ ਅੱਜ ਵੀ ਬਹੁਤ ਘੈਂਟ ਗਾਣਾ ਹੈ khushsidhu
ਬਹੁਤ ਹੀ ਵਧੀਆ ਗਾਣਾ ਲਿਖਿਆ 22 ਨੇ 😢❤ ਅੱਜ ਵੀ ਬਹੁਤ ਘੈਂਟ ਗਾਣਾ ਹੈ
ਮੈਨੂੰ ਤਾਂ ਯਾਦ ਹੀ ਨਹੀਂ ਕਿ ਇਹ ਗੀਤ ਕਿੰਨੀਂ ਕੁ ਵਾਰ ਸੁਣ ਚੁਕਿਆਂ ਹਾਂ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ sawranranguwal
ਮੈਨੂੰ ਤਾਂ ਯਾਦ ਹੀ ਨਹੀਂ ਕਿ ਇਹ ਗੀਤ ਕਿੰਨੀਂ ਕੁ ਵਾਰ ਸੁਣ ਚੁਕਿਆਂ ਹਾਂ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ
Bhot pyar c us time loka da aapas vich v, , , munde kuriya v ekk duje nal pyar rakhde vich bhot sohne treek nal dikhaya hai, , , , tablaamanpreetsingh
Bhot pyar c us time loka da aapas vich v, , , munde kuriya v ekk duje nal pyar rakhde vich bhot sohne treek nal dikhaya hai, , , ,
ਇਹ ਗਾਣਾ ਸੁਣ ਕੇ ਮਨ ਨੂੰ ਸਕੂਨ ਜਿਹਾ ਮਿਲਦਾ 🎉 god bless ਹਰਮਨ ਵੀਰ🎉❤ ishwarduggal
ਇਹ ਗਾਣਾ ਸੁਣ ਕੇ ਮਨ ਨੂੰ ਸਕੂਨ ਜਿਹਾ ਮਿਲਦਾ 🎉 god bless ਹਰਮਨ ਵੀਰ🎉❤
ਹਰਮਨ ਬਹੁਤ ਵਧੀਆ ਗਾਇਕ ਤੇ ਸੁਭਾਅ ਵੀ ਬਹੁਤ ਵਧੀਆ ਹੈ, ਸਾਰੇ ਹੀ ਗੀਤ ਬਹੁਤ ਵਧੀਆ ਪਰ ਇਹ ਗੀਤ ਤਾ ਰੂਹ ਕੀਲ ਕੇ ਰੱਖ ਦਿੰਦਾ KuldeepSingh-ozdl
ਹਰਮਨ ਬਹੁਤ ਵਧੀਆ ਗਾਇਕ ਤੇ ਸੁਭਾਅ ਵੀ ਬਹੁਤ ਵਧੀਆ ਹੈ, ਸਾਰੇ ਹੀ ਗੀਤ ਬਹੁਤ ਵਧੀਆ ਪਰ ਇਹ ਗੀਤ ਤਾ ਰੂਹ ਕੀਲ ਕੇ ਰੱਖ ਦਿੰਦਾ
ਬਹੁਤ ਯਾਦਾ ਜੁੜੀਆਂ ਇਸ ਗੀਤ ਨਾਲ 2007 ਵਿੱਚ ਜਦੋ ਇਹ ਗੀਤ ਆਇਆ ਸੀ ਅੱਜ ਵੀ ਇਸ ਤਰ੍ਹਾਂ ਲੱਗਦਾ ਜਿਵੇ ਇਹ ਗੀਤ ਕੱਲ ਹੀ ਰਲੀਜ ਹੋਇਆ ਹੋਵੇ gurlalsingh
ਬਹੁਤ ਯਾਦਾ ਜੁੜੀਆਂ ਇਸ ਗੀਤ ਨਾਲ 2007 ਵਿੱਚ ਜਦੋ ਇਹ ਗੀਤ ਆਇਆ ਸੀ ਅੱਜ ਵੀ ਇਸ ਤਰ੍ਹਾਂ ਲੱਗਦਾ ਜਿਵੇ ਇਹ ਗੀਤ ਕੱਲ ਹੀ ਰਲੀਜ ਹੋਇਆ ਹੋਵੇ