Labh Heera | Vanjh Brabar Gadange (Lyrical Video) | Vital Records | New Song 2020

preview_player
Показать описание
Labh Heera : Vanjh Brabar Gadange (Official Lyrical Song) || Vital Records || Latest New Song 2020
#LabhHeera #VanjhBrabarGadange #HitSongs #VitalRecords

Video credits :-

Title Song :- Vanjh Brabar Gadange
Singer :- Labh Heera
Music :- Santosh Kataria
Lyrics :- Labh Heera
Project By :- Amarjot Singh
Producer :-Taljinder Singh Nagra
Music Label & Copyrights :- VItal Records
Contact Company :- Taljinder Singh +91- 92161-45830,+91-78885-88042
Company Office Number :- +91-8699034004

Chapters:-
00:00 Music Start:
00:15 Sathai
01:29 1st Antra
02:41 3rd Antra
03:49 4th Antra

----------------------------------------------------------------
Enjoy and stay connected with us!!

Рекомендации по теме
Комментарии
Автор

Thanks ji tuhda jo tusi ustad Labh heera ji video upload kiti

dilpreetsingh
Автор

ਲਾਭ ਹੀਰੇ ਦੀ ਗਾਇਕੀ ਓਦੇ ਨਾਮ ਹੀਰੇ ਵਰਗੀ ਹੈ।।।ਤੇਰੇ ਗੀਤਾਂ ਨਾਲ ਮੇਰੇ ਵਰਗਿਆਂ ਦੀਆਂ ਸਕੂਲ and ਕਾਲਜ ਦੀਆਂ ਬੌਹਤ ਯਾਦਾ ਜੁੜੀਆਂ।

nomad
Автор

ਮੇਰਾ ਕੁਜ਼ ਨਈ
ਪਰ ਮਾਣ ਬੁਹਤ ਹੁੰਦਾ
ਕਿ ਹੀਰਾ ਸਾਡੇ ਪਿੰਡ ਦਾ ਹਿੱਸਾ,
ਵਾਹ ਹੇ ਗੁਰੂ ਨਜਰ ਸਵਲੀ ਰੱਖਣ

pbmalwablock
Автор

ਕੋਣ ਕੋਣ ਸੁਣਦਾ ਅੱਜ ਇਹ ਗੀਤ2025 ਵਿੱਚ ਦੱਸੋ

GurSewaksingh-uj
Автор

ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਸਾਰੇ ਪੰਜਾਬੀ ਗਾਇਕ ਇਕ ਪਾਸੇ, ਲਾਭ ਹੀਰਾ ਸਾਬ੍ਹ ਇੱਕ ਪਾਸੇ, ਇਹ ਤਾਂ ਪਤੰਦਰ ਇਕੱਲਾ ਹੀ ਬਹੁਤ ਆ।❤️

Lakhwindersingh-zqsm
Автор

ਲਾਭ ਹੀਰਾ ਆਪਣੀ ਹਿੱਕ ਦੀ ਦਮ ਤੇ ਗਾਉਂਦਾ ਮਸ਼ੀਨਾਂ ਸਿਰ ਤੇ ਨਹੀਂ

PreetSingh-jfts
Автор

Ehda koi torh nae .. labh heera The great pendua da maan .. lub ju veer

ludhianalocal
Автор

Thanks For Watching Like Comments My Lovely Friends jug jug Jiyonde vasde raho ji Love U all
Urs Labh heera

LabhHeeraMusicLife
Автор

ਬਾਈ ਜ਼ਿਦਗੀ ਨੇ ਇਜਾਜਤ ਦਿੱਤੀ ਤੈਨੂੰ ਮਿਲੇਗੇ

sehajnagra
Автор

My favorite singar labh hera 🥰🤘❣️my dreem a ki ਇੱਕ ਵਾਰ life ਚ tahnu ਜਰੂਰ ਮਿਲਣਾ a 🥰🥰🥰❣️❣️❣️❣️❣️🙏🙏🙏🙏🙏

ManpreetKaur-ndcv
Автор

I’m addicted to this song ...Ustad taan fer Ustad he hunda ....Jio veer

ManpreetKaur-msor
Автор

ਰਜਾਈ ਚ ਪੈ ਕੇ ਹੀਰਾ ਸੁਣਨ ਦਾ ਐਨਾ ਸਵਾਦ ਆਇਆ ਕਿ ਮੈਥੋਂ ਤਾਂ ਰਜਾਈ ਹੀ ਪਾਟ ਗਈ ਸੀ

preetalisher
Автор

ਲਾਭ ਹੀਰਾ ਜੀ ਐਹੋ ਜੇ ਗਾਣੇ ਵੱਧ ਤੋ ਵੱਧ ਪਾਉ♥️♥️♥️

khushpreetkhusi
Автор

Bhot BHot dhanvaad veer Jo Tu labh heera Ji da Gaana upload kita 🙏🏻🙏🏻🙏🏻

HarpreetSinghChauhan
Автор

ਬਾਈ ਪੰਜਾਬੀ ਬਹੁਤ ਸ਼ੁੱਧ ਲਿਖੀ ਐ।
ਬਹੁ ਬਹੁ ਦੁਆਵਾਂ ਵੀਰ ਨੂੰ

officialmubaaraq
Автор

Waah Ji waah dil te te lg da bai g gana

basharsheikh
Автор

Haye❤ moose de viyah Ty ustaad tera E akhada lgna C

MentalDCgamer
Автор

ਲਾਭ ਹੀਰਾ ਬਾਈ ਬੰਦੇ ਦਾ ਜਮੀਰ ਜਗਾ ਦਿੰਦਾ ਗੀਤ ਗਾ

PreetSingh-jfts
Автор

Ustaad LAAB de es SONG Nu
2025 ch Kon Kon sunda hajri lagvao veer ❤❤❤❤❤

GurtejsinghSingh-tz