Seer Govardhan Ji | Kanth kaler | Guru Ravidas Ji | Devotional | Full Song

preview_player
Показать описание

Рекомендации по теме
Комментарии
Автор

ਸੰਸਾਰਕ ਪਿਤਾ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ❤🙏🙏🙏

LovePreet-cmlf
Автор

ਗੁਰੂ ਰਵਿਦਾਸ ਮਹਾਰਾਜ ਦੇ 645ਪ੍ਰਕਾਸ਼ ਪੁਰਬ ਦੀ ਸਾਰੇ ਵਿਸ਼ਵ ਨੂੰ ਲੱਖ ਲੱਖ ਵਧਾਈ ਹੋਵੇ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਕਲੇਰ 22 ਜੀ ਨੂੰ ਨਵੀਂ ਐਲਬਮ ਵਧਾਈ

JasvirSingh-tqoz
Автор

❤️💗🌹🌹💐ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਸਭ ਨੂੰ ਲੱਖ ਲੱਖ ਵਧਾਈਆਂ ਜੀ💐🌹🌹❤️💗

Ravimahi
Автор

ਬਹੁਤ ਹੀ ਪਿਆਰਾ ਸ਼ਬਦ ਗੁਰੂ ਜੀ 💐💐💐❤️❤️❤️❤️ਲਵ ਯੂ ਗੁਰੂ ਜੀ 😊😊😊😊❤️❤️❤️🙏🙏🙏🙏ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਓਨਲੀ ਕੰਠ ਕਲੇਰ ਗੁਰੂ ਜੀ ❤️❤️❤️❤️🙏🙏🙏

karamkanthofficial
Автор

🙏🙏🙏🙏ਗੁਰੂ ਪਿਤਾ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏
ਜੈ ਭੀਮ🙏
ਜੈ ਭਾਰਤ 🙏
ਜੈ ਸੰਵਿਧਾਨ 🙏🙏

mannubasra
Автор

ਜੁੱਗੋ ਜੁੱਗ ਅਟੱਲ ਗੱਦੀ ਨਸ਼ੀਨ ਸ਼ਾਹ-ਏ-ਸ਼ਹਿਨਸ਼ਾਹ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ।
ਕੰਠ ਕਲੇਰ ਵੀਰ ਜੀ ਬਹੁਤ ਹੀ ਸੁਰੀਲੀ ਆਵਾਜ਼ ❤️❤️
🙏🙏🙏🙏🙏🙏🙏🙏🙏🙏🙏🙏
#ਗੁਰਪ੍ਰੀਤ_ਸਿੰਘ_ਸ਼ਿਮਲਾਪੁਰੀ

gurpreetsinghshimlapuri
Автор

♥️🌹🌹🌹ਹਾਐ ਨੱਚਣ ਨੂੰ ਜੀਅ ਕਰਦਾ ਗਾ ਇਸ ਸਬਦ ਤੇ ਬਾਇ ਜੀ ਗੁਰੂ ਰਵਿਦਾਸ ਜੀ ਸਭ ਨੂੰ ਖੂਸ ਰੱਖੇ ਜੀ ♥️🌹🌹🌹🙏🙏🙏🙏🙏🙏🙏🙏🙏🙏🙏🙏🙏

bikkarsingh
Автор

Dhan Dhan Satguru Ravidass Ji Maharaj Dhan 🥰❤️❣️😊🚩🙏🙌

arshdeepsinghranga
Автор

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰੇ ਜੀ

rajwinderghumait
Автор

ਸ੍ਰੀ ਗੁਰੂ ਰਵਿਦਾਸ ਮਾਹਰਾਜਾ ਜੀ ਦੇ ਗੁਰੂਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਭ ਸੰਗਤਾਂ ਨੂੰ ਬਹੁਤ ਵਧੀਆ ਗਾਉਂਦੇ ਨੇ ਕੰਠ ਕੇਰਲ ਬਾਈ ਜੀ 🙏🙏🙏🙏🙏

mejarsingh
Автор

ਬਹੁਤ ਵਧੀਆ ਜੀ 🙏 ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇ ਗੁਰਪੁਰਬ ਦੀ ਆਪ ਜੀ ਨੂੰ ਲੱਖ-ਲੱਖ ਵਧਾਈਆਂ 🙏 ਜੈ ਗੁਰੂਦੇਵ ਧੰਨ ਗੁਰੂਦੇਵ ਜੀ🙏

akashdeepdeep
Автор

ਜੈ ਗੁਰੂਦੇਵ ਜੀ,
ਜੈ ਭੀਮ ਜੀ
ਜੈ ਸੰਤਾਂ ਦੀ

Ravimahi
Автор

Jai guru dev ji 🙏🏻 Dhan guru dev ji Ravidass Maharaj Ji Jayanti coming soon ...24 february 24 february ka wait hai vo like kro

ramankainse
Автор

Jai guru dev Dhan guru Dev Ji 🙏🙏🙏 bhout bhout bhout bhout bhout nice shabad aaa

baljitkaurjhamat
Автор

🙏 ਜੈ ਗੁਰੂਦੇਵ ਧੰਨ ਗੁਰੂਦੇਵ 🙏 ਸ਼੍ਰੀ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆ ਸਾਰੀਆ ਸੰਗਤਾ ਨੂੰ ਲੱਖ ਲੱਖ ਵਧਾਈਆ ਹੋਣ ਜੀ⚘

rajvir_singh
Автор

Sare veer kanth kaler veer de shabad te song nu full comment, like te share kariya kro, asi aavde Kom de bhra nu bhut uche padar te leke Jana aa

ManishSingh-cwir
Автор

ਜੇ ਗੁਰਦੇਵ ਜੀ, , ਪਰਮ ਪਿਤਾ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ,

jagatgururavidassji
Автор

Waheguru ji🕯 ase bi guru ravidas ji maharaj de sava karda ha ta ma ta pat be pad di ha guru ravidas ji🕯 maharaj da

noornavv
Автор

Boht ਸੋਹਣੀ ਲਿਖ਼ਤ ਤੇ boht ਸੋਹਣੀ ਆਵਾਜ਼ 👍🏻❤️❤️❤️

DarshanSingh-usoi
Автор

ਸਤਿਨਾਮੁ ਵਾਹਿਗੁਰੂ ਜੀ
ਸਤਿਨਾਮੁ ਵਾਹਿਗੁਰੂ ਜੀ

ravidassiyasaab