Guru Naal Preetan | Kanth kaler | Devotional Full Song

preview_player
Показать описание
Jai Guru Dev Dhan Guru Dev Ji. Presenting by Official "Kk Music"Satguru Ravidas Maharaj ji Devotional Song ,,Guru Naal Preetan,, By Melodious Singer # Kanth Kaler # Make Sure You Will Like It And Spread it As Much As You Can.
Song - Guru Naal Preetan
🎶Music - Jassi Bros
Lyrics - Preet Balihar
Video Dir & Colorist - Dev D
DOP - Gaggi Singh
Spl Thanks - Bill Basra Canada, Harbhajan Singh Sidhu, Pamm Moron wala
Plz Like Share and subscribe Kanth Kaler Music (KK MUSIC) You Tube Channel.
Contact- 9855408864

Audio song link

Рекомендации по теме
Комментарии
Автор

ਜੈਕਾਰਾ ਕਾਂਸ਼ੀ ਵਾਲੇ ਦਾ 🙏
ਬੋਲੋ ਸਾਚੇ ਦਰਬਾਰ ਕੀ ਜੈ
ਬਹੁਤ ਮਿੱਠੀ ਅਵਾਜ ਕੰਠ ਭਾਜੀ ❤
ਖੁਸ਼ੀਆਂ ਮਾਣੋ ਜੀ ਸਤਿਗੁਰ ਮੇਹਰ ਰੱਖਣ ਤੋਹਾਡੇ ਤੇ ਹਮੇਸ਼ਾ

faujigaming
Автор

ਧੰਨ ਧੰਨ ਸਤਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਪਿਆਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ
ਬਹੁਤ ਸੋਹਣਾ ਸ਼ਬਦ
ਬਹੁਤ ਧੰਨਵਾਦੀ ਹਾਂ ਕੰਠ ਕਲੇਰ ਭਾਜੀ ਦੇ ਜੋ ਹਰ ਸਾਲ ਨਵੇ ਧਾਰਮਿਕ ਸ਼ਬਦ ਦੀ ਸੇਵਾ ਕਰਦੇ ਹਨ ਗੁਰੂ ਮਹਾਰਾਜ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ
ਜੈ ਗੁਰੂਦੇਵ ਧੰਨ ਗੁਰੂਦੇਵ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

akshaybanger
Автор

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਜੀ 🙏🙏🙏

jagdevsingh
Автор

ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ।।
ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ।।

ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆ ਹੋਵਣ ਜੀ 🙏🏼

sunnysheemar
Автор

सतनाम श्री वाहेगुरु जी 🪔🔔🌹💞🙏 ‼️वाह जी वाह ‼️

jyotiprakash
Автор

ਬਹੁਤ ਹੀ ਪਿਆਰਾ ਸ਼ਬਦ ਗੁਰੂ ਜੀ ❤️lvu guru ji 😍

karamkanthofficial
Автор

ਬਹੁਤ ਪਿਆਰਾ ਸ਼ਬਦ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਸਤਿਗੁਰੂ ਕੰਠ ਕਲੇਰ ਜੀ ਤੇ ਮੇਹਰ ਕਰਨਾ 🙏🙏

mukeshbanger
Автор

ਜੈ ਗੁਰੂ ਦੇਵ ਜੀ
ਧੰਨ ਧੰਨ ਗੁਰੂਪੂਰਵ ਸਾਰੀਆ ਸੰਗਤਾ ਨੂੰ ਬਹੁਤ ਬਹੁਤ ਵਧਾਇਆ ਜੀ 🎂🎁🎀🎊🎉🎉
ਜੈ ਭੀਮ ਜੈ ਭਾਰਤ ❤💪✊✊

Lovebangar
Автор

ਬਹੁਤ ਸੋਹਣਾ ਸ਼ਬਦ
Kanth kaler ਵੀਰ ਦੇ ਸੋਹਣੇ ਸ਼ਬਦ ਦੀ ਓਡੀਕ ਹੁੰਦੀ ਹੈ ਸਾਨੂੰ ਹਰ ਸਾਲ🎉🎉🎉❤❤ ਸਤਿਗੁਰੂ ਤਹੁਡੇ ਤੇ ਬਹੁਤ ਮੇਹਰ ਕਰਨ🙏🏻

sukhvirsukh
Автор

Koum da best singer jis ne satguran de naam te banni nu duniyan de konne konne vich appni awaaz naal pahuncheaa aa satguru thodhi Umar lokk geet jinni lambi karre kanth bhajji love you always.appnu satguran de diwas diyaan crore crore mubarkan

rajinderkumar
Автор

Nice song... Jai guru dev Kanth bhai jiii

RitaDevi-hfps
Автор

ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏 ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ 🙏💐

RameshKumar-ekmh
Автор

ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੀ 🙏🙏🙏🙏🙏🙏🙏🙏🙏🙏🙏 ਕੰਠ ਕਲੇਰ ਜੀ ਆਪ ਨੇ ਬੁਹਤ ਸੋਨਾ ਗੀਤ ਗਾ ਯਾ ਹੈ ਰੱਬ ਮੇਹਰ ਕਰੇ ਆਪ ਜੀ ਦੇ 🙏🙏👌👌👌

RenuRenu-mmfh
Автор

ਧਨ ਧਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇਰਾ ਹੀ ਆਸਰਾ।

avatarchand
Автор

Satnam satguru ji 🙏🙏🙏🙏🙏🙏🤲🤲🤲🌹🌹🌹🌷🌷🌷⚘⚘⚘🌼🌼🌼🌻🌻🌸🌸🌸

SiwaniNandi
Автор

ਗੁਰੂ ਮਹਾਰਾਜ ਦੇ ਗੁਰਪੁਰਬ ਦੀ ਲੱਖ ਲੱਖ ਮੁਬਾਰਕਾਂ ਜੀ
Missing every year 16 years overseas love old days bharwat fari missing friends and last days bharwat fari ❤️🙏 stil remember like a yastday love ❤️ u all 🎉

sukhnz
Автор

🙏🌹ਧੰਨ ਧੰਨ ਜਗਤਪਿਤਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ਪੁਰਬ ਦੀਆਂ ਆਪ ਸੱਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ 🌹🙏

kulvinderkumar
Автор

ਮਹਾਰਾਜ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏🙏🙏🙏🙏

pretykids
Автор

ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ.. 🙏🙏🙏🙏🙏

gurwinderkumar
Автор

❤❤ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤

rajwinderghumait