Mohabbatan Waleya (Official Video) Navi Bawa | Latest Punjabi Songs 2024

preview_player
Показать описание
Mohabbatan Waleya

Singer/Music - Navi Bawa
Lyrics - Jass Gill
Video/DOP - Yaadu Brar
Edit - Mr Editor
Female lead - Amara Raja
Make up - Kiran Dhindsa
Strings - Rajan
Digitally Managed by - EYP Creations
Project by - Manjot Bawa
Artwork - Yasheen Ghurail

Navi Bawa Social:
Рекомендации по теме
Комментарии
Автор

Tuhada bahut dhanwaad je Tusi es geet tak pahunche, pura geet sun k Jo mehsoos hoya oh comment section ch zarur daseyo ❤️🙏 tuhade sabh layi bahut pyar satikaar 🙏

NaviBawaMusicOfficial
Автор

Sidhu moose wala AI sun ne ke baad aane wale...❤

bharat
Автор

ਵੇ ਹੱਥ ਫੜ ਕੇ ਤੇਰਾ ਤੁਰਨਾ ਹਾਲੇ ਹੱਸਣਾ ਵੀ ਬਾਕੀ ਏ, ਮੁਹੱਬਤ ਹੈ ਪਰ ਕਿੰਨੀ ਹੈ ਏਹੇ ਦੱਸਣਾ ਵੀ ਬਾਕੀ ਏ ❣️

GurpreetKaur-kmsx
Автор

ਸੱਚੀਂ ਐਨਾ ਪਸੰਦ ਆਇਆ ਮੈਨੂੰ ਸੌਗ ਮੈਂ ਬਾਰ ਬਾਰ ਸੁਣਿਆਂ ਪਰ ਦਿਲ ਨਹੀਂ ਭਰਦਾ ❤❤

SandeepKaur-gnik
Автор

ਬਾਈ ਬਣੇ ਇੱਕ ਗੀਤ ਹੋਰ ਆਉਣ ਦੇ ਜਮਾਂ ਇਹੋ ਹੀ ਸੰਗੀਤ ਚ ਬਸ ਮੁੰਡੇ ਦੀ ਸਾਇਡ ਤੋਂ ਗਾਇਆ ਹੋਵੇ ਬਹੁਤ ਸੋਹਣਾ ਗੀਤ ਆ ਜਦੋਂ ਦਾ ਆਇਆ ਇਹੀ ਸੁਣ ਰਹੇ ਆ ❤️

harpreetchahal
Автор

ਇਹੋ ਜਿਹੇ ਗਾਣੇ ਵੀ ਕਦੇ -ਕਦਾਈ ਬਣਦੇ ਆ👌👌👌👍👍 ਦਿਲੋ ਸਲਿਊਟ ਸਰੀ ਟੀਮ ਨੂੰ❤

jagwindersingh
Автор

ਕਲਮ, ਆਵਾਜ, Music
ਸੱਭ ਲਈ ਕੋਈ ਸ਼ਬਦ ਨੀ ਰਹਿ ਗਿਆ❤

official_lamberdar
Автор

ਅੱਖਾ ਬਿਨ ਝਪਕੇ ਤੱਕਦੀ ਆ ਵੇ ਦਿਲ ਨੂੰ ਸਬਰ ਨਹੀ ਆਉਦਾ ❤ 👌

RandeepCheera
Автор

ਮੈਂ ਪਾਣੀ ਰੋਜ਼ ਹੀ ਪਾਉਂਦਾ
ਪਿਆਰ ਦੇ ਫੁੱਲਾਂ ਨੂੰ,
ਸ਼ਾਇਦ ਚੰਗੀ ਲੱਗ ਜਾਵੇ
ਖੁਸ਼ਬੂ ਤੇਰੇ ਬੁੱਲਾਂ ਨੂੰ,
ਪਾਣੀ ਰੰਗੇ ਨੈਣ ਤੇਰੇ
ਨਜ਼ਰ ਸਾਡੀ ਨੈਣਾਂ 'ਤੇ ਟਿੱਕਦੀ ਆ,
ਤੇਰੇ ਵਾਲਾਂ ਦੀ ਲਿਟ ਕੁੜੇ
ਸਾਨੂੰ ਤੇਰੇ ਵੱਲ ਖਿੱਚਦੀ ਆ।

varindersingh
Автор

ਬਾਈ ਖਤਮਪਾਲ ਕੰਮ ਕੀਤਾ ਤੁਸੀ, ਤੁਹਾਡੀ ਅਵਾਜ਼ ਨੇ ਜੱਸ ਗਿੱਲ ਦੀ ਲਿਖ਼ਤ ਨੂੰ ਚਾਰ ਚੰਦ ਲਾ ਦਿੱਤੇ ਸ਼ਾਇਦ ਕੋਈ ਹੋਰ ਗਾਇਕ ਇਹ ਨਾ ਕਰ ਸਕਦਾ ਜਿਵੇਂ ਤੁਸੀ ਗਾ ਦਿੱਤਾ ਜਾਂ ਜਿਵੇਂ ਤੁਸੀ ਨਿਭਾਅ ਦਿੱਤਾ ਬਹੁਤ ਸਾਰਾ ਪਿਆਰਾ ਨਵੀ ਬਾਵਾ ਬਾਈ ਨੂੰ ਅੱਗੇ ਆਉਣ ਵਾਲੇ ਗਾਣਿਆਂ ਲਈ ਤੇ ਜੱਸ ਗਿੱਲ ਵੀਰ ਦੀ ਲਿਖ਼ਤ ਲਈ॥
ਲਿਖਣਾ ਬਹੁਤ ਕੁਝ ਚਾਹੁਣਾ ਪਰ ਸ਼ਬਦ ਮੁੱਕਗੇ ਵੀਰੇ .,
LOVE YOU ਬਾਹਲਾ ਸਾਰਾ NAVI BAWA BAI VEER LAYI ❤️❤️❤️❤️❤️

sevenchahal
Автор

ਬਾਹ ਕਮਾਲ ਲਿਖ਼ਤ ਲਈ ਕੋਈ ਸਬਦ ਨਹੀਂ ਸਿਫ਼ਤ ਕਰਨ ਲਈ ਰੱਬ ਤਰਕੀਆ ਬਖ਼ਸ਼ੇ 🎉❤❤

kaurparam
Автор

ਕੀ ਕਹੀਏ ਯਰ ਸਬਦ ਹੀ ਗੁਆਚੇ ਫਿਰਦੇ ਆ ਨਵੀ ਬਾਈ ਥੋਡੀ ਅਵਾਜ ਚ ਜਾਦੂ ਆ♥️

jassgill
Автор

ਕਮਾਲ ਦੀ ਲਿਖਤ, ਕਮਾਲ ਦੀ ਗਾਇਕੀ, ਕਮਾਲ ਦਾ ਨਿਰਦੇਸ਼ਨ❤️👌🏼🎥✍️🎙️👌🏼👌🏼

singhsaab-jjjr
Автор

ਰੂਹ ਦਾ ਸਕੂਨ ਏ ਲਿਖਤਾਂ ਸਿਰ ਝੁਕਦਾ ਲਿਖਣ ਵਾਲੇ ਅੱਗੇ ❣️

babludass
Автор

ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️

PalwinderSidhu-hvkn
Автор

ਬਹੁਤ -ਬਹੁਤ ਸੋਹਣਾ ਗਾਇਆ ਤੇ ਲਿਖਿਆ ਜੱਸ ਵੀਰ ਨੇ, ਪਰਮਾਤਮਾ ਬਹੁਤ-ਬਹੁਤ ਤਰੱਕੀਆਂ ਬਖਸੇ ਜੱਸ ਵੀਰ, ਪਿੰਡ ਨੱਥੋਹੇੜੀ ਦਾ ਨਾ ਉੱਚਾ ਹੋ ਰਿਹਾ ਜੱਸ ਵੀਰ ❤❤❤❤❤❤❤❤❤❤❤❤

jaggadehar
Автор

ਸੱਚੀ ਬਹੁਤ ਪਿਆਰਾ ਗੀਤ ਆ ਵਾਰ- ਵਾਰ ਸੁਣ ਰਹੇ ਆ❤❤🤘👍

SwarnMehra-xrig
Автор

ਜੱਸ ਬਾਈ ਬਹੁਤ ਬਹੁਤ ਧੰਨਵਾਦ ਇਹਨਾਂ ਸੋਹਣਾ ਗੀਤ ਲਿਖਣ ਲਈ

sanisekhon
Автор

ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਬਹੁਤ ਹੀ ਸਕੂਨ ਆਈ ਜਾਂਦਾ ਵਾਰ ਵਾਰ ਸੁਣ ਕੇ, ਨਿਰਾ ਸਕੂਨ, ਸ਼ਾਤੀ, ਸਵਰਗ, ਜੰਨਤ ...ਖੁਦ ਹੀ ਖੁਦਾਂ ਹੋਵੇ

BALWINDERSINGH-brod
Автор

Likhn waale ney kmaal di likht likhi.
Akhaan bnd kr v suno taa v mehsus hundaa
Dil nu chhu jaanda geet❤❤❤❤

kamaldeepsharma