BHAAGAN WALE LOK (Music Video) NAVI BAWA | MATT SHERON | Latest Punjabi Songs 2024

preview_player
Показать описание
SONG - BHAAGAN WALE LOK
SINGER/MUSIC/COMPOSER - NAVI BAWA
LYRICS - MATT SHERON
VIDEO - YAADU BRAR
DOP , SCREENPLAY AUSTRALIA - PARNEET JOSAN
DOP PUNJAB - ANNKUR KASHYAP
EDITOR AND COLORIST - HONEY VIRK
MIXED & MASTERED - SOUND SQUAD STUDIOS
STRINGS - RAJAN JI
DESIGN - YASHEEN GHURAIL
DIGITAL - EYP CREATION

CAST - NAVI BAWA, SEVEN CHAHAL , GURSEWAK MOGA, RANI KAUR, AMRITPAL SINGH, IVAAN BAWA, NIMRAT

Navi Bawa Social:
Рекомендации по теме
Комментарии
Автор

ਵੀਰ “ਮੱਟ ਸ਼ੇਰੋਂ“ ਦੀ ਕਲਮ ਚੋਂ ਲੈਕੇ ਤੁਹਾਡੇ ਸਨਮੁਖ਼
“ ਭਾਗਾਂ ਵਾਲ਼ੇ ਲੋਕ “
ਤੁਸੀਂ ਏਸੇ ਤੜਪ ਚੋਂ ਨਿੱਕਲ਼ੇ ਸਾਡੇ ਗੀਤ “ਪਿੰਡ ਗੇੜਾ” ਨੂੰ ਬਹੁਤ ਮੁਹੱਬਤ ਦਿੱਤੀ, ਉਮੀਦ ਐ ਸਾਡੀ ਏਸ ਕੋਸ਼ਿਸ਼ ਨੂੰ ਵੀ ਪਿਆਰ ਦਿਓਂਗੇ ❤️🙏
Tuhada - Navi Bawa

NaviBawaMusicOfficial
Автор

ਇਸ ਗਾਣੇ ਦੀ ਇੱਕ ਇੱਕ ਲਾਈਨ ਬਿਲਕੁਲ ਸੱਚ ਹੈ, ਕਿਉੰਕਿ ਅੱਜਕਲ੍ਹ ਸਾਡੇ ਪੰਜਾਬ ਦੇ ਲੋਕ ਭੇਡ ਚਾਲ ਵਿੱਚ ਪੈ ਕੇ ਰੀਸੋ ਰੀਸੀ ਬਾਹਰ ਜਾ ਰਹੇ ਹਨ, ਪਰ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜ਼ਿੰਦਗੀ ਦਾ ਅਸਲ ਸੁਆਦ ਅਤੇ ਸੁਕੂਨ ਸਾਡੇ ਆਪਣੇ ਪੰਜਾਬ ਵਿੱਚ ਹੀ ਹੈ 🙏

jotgill
Автор

ਜਦੋਂ ਕੋਈ ਸਿੰਗਰ ਪੰਜਾਬ ਦੀ ਗੱਲ ਕਰਦਾ ਸੱਚੀ ਬਾਈ ਦਿਲ ਖੁਸ਼ ਹੋ ਜਾਂਦਾ ਸਾਡਾ ਪਿਆਰ ਪੰਜਾਬ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ, , ਪੰਜਾਬ ਤੋਂ ਆਪਣਾ ਆਪ ਵਾਰ ਦੇਣ ਨੂੰ ਦਿਲ ਕਰਦਾ ❤ ਵਾਹਿਗੁਰੂ ਜੀ ਆਪਣੇ ਪੰਜਾਬ ਸਿੰਘ ਪੁੱਤ ਤੇ ਮੇਕਰ ਰੱਖਣਾ 🙏

Gurbaazsingh-jk
Автор

ਹੁਣ ਤਾ ਬਹੁਤ ਸਾਰੇ ਗਾਇਕਾਂ ਨੇ ਵੀ ਗਾਣਿਆ ਰਾਹੀਂ ਸਮਝਾ ਦਿੱਤਾ ਫਿਰ ਵੀ ਪਤਾ ਨੀ ਕਿਉਂ ਲੋਕਾਂ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਨੇ ਵਾਹਿਗੁਰੂ ਮੇਹਰ ਕਰੀ ਪੰਜਾਬ ਤੇ 🙏 ਜਿਓੰਦਾ ਵਸਦਾ ਰਹਿ ਵੀਰਿਆ ਬਹੁਤ ਸੋਹਣਾ ਗਾਣਾ ਅੱਜ ਦੀ ਸੱਚਾਈ ਨੂੰ ਬਿਆਨ ਕਰਦਾ 👌

HarpreetDhaliwal-cg
Автор

ਇਹੋ ਜਿਹੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ, ਇਹੋ ਜਿਹੇ ਗੀਤਾਂ ਨੂੰ ਲਿਖਣਾ ਤੇ ਗਾਉਣਾ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ, ਬਾਈ ਮੱਟ ਸ਼ੇਰੋਂ ਵਾਲਾ ਅਤੇ ਨਵੀ ਬਾਵਾ ਤੁਹਾਡੀ ਸਾਰੀ ਟੀਮ ਨੂੰ ਮੁਬਾਰਕਾਂ ❤❤

jagmohanshahraisar
Автор

ਇਸ ਗੀਤ ਨੂੰ ਜਿੰਨੇ ਵਾਰ ਵੀ ਸੁਣਾ ਮਨ ਨਹੀਂ ਭਰਦਾ❤❤ ਪਰਾਣਾ ਟਾਈਮ ਯਾਦ ਕਰਾਤਾ ਪੰਜਾਬ ਦਾ
ਭਾਗਾਂ ਵਾਲੇ ਲੋਕ ਭਾਵੇਂ ਚੜਦੇ ਪੰਜਾਬ ਭਾਵੇਂ ਲੈਂਦੇ ਪੰਜਾਬ ਭਾਗਾਂ ਵਾਲੇ ਲੋਕ ਨੇ ਜਿਥੈ ਸਵੇਰੇ ਉੱਠ ਮੁਖ ਦੀਸੇ ਮਾਂ ਬਾਪ ਦਾ ਖੁਸ਼ੀਆਂ ਤਾਂ ਘਰਾਂ ਵਿੱਚ ਬਜ਼ੁਰਗਾਂ ਦੇ ਨਾਲ ਹੀ ਹਾਏ ਹੁੰਦੀਆਂ

pammaalamgiriya
Автор

ਇਹੋ ਜਿਹੇ ਦਿਲ ਨੂੰ ਟੁੰਬਦੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ ਅਤੇ ਇਹੋ ਜਿਹੇ ਗੀਤਾਂ ਨੂੰ ਗਾਉਣਾ ਤੇ ਜੋ ਗਾਣਾ ਕਹਿ ਰਿਹਾ ੳਸਨੂੰ ਉਸੇ ਤਰਾਂ ਹੀ ਨਿਭਾਉਣਾ ਕਿਸੇ ਵਧੀਆ ਉਸਤਾਦ ਦੇ ਚੰਡੇ ਹੋਏ ਕਲਾਕਾਰ ਦੇ ਹਿੱਸੇ ਆਉਂਦੈ, ਅਤੇ ਇਹੋ ਜਿਹੇ ਗੀਤ ਦਾ ਹਿੱਸਾ ਬਣਨਾ ( ਬਤੌਰ ਕਲਾਕਾਰ) ਮੇਰੇ ਲਈ ਮਾਣ ਵਾਲੀ ਗੱਲ ਹੈ। ਭਾਗਾਂ ਵਾਲੇ ਲੋਕ ਗੀਤ ਦੀ ਸਾਰੀ ਦੀ ਸਾਰੀ ਟੀਮ ਅਤੇ ਇਹੋ ਜਿਹੇ ਗੀਤਾਂ ਨੂੰ ਸੁਣਨ ਵਾਲੇ ਤੇ ਇਹੋ ਜਿਹੇ ਗੀਤਾਂ ਦੀ ਉਡੀਕ ਰੱਖਣ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ❤️❤️❤️

sevenchahal
Автор

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

karmitakaur
Автор

ਬਹੁਤ ਸੋਹਣਾ ਗੀਤ ਹੈ, ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜਿਹੜੇ ਲੋਕ ਪੰਜਾਬ ਵਿੱਚ ਹੀ ਰਹਿੰਦੇ ਹਨ ਉਹ ਸੱਚਮੁੱਚ ਭਾਗਾਂ ਵਾਲੇ ਹਨ💫

jotgill
Автор

ਭਾਗਾਂ ਵਾਲੇ ਲੋਕ ਜਿਹੜੇ ਜੰਮੇ ਆ ਪੰਜਾਬ ਵਿੱਚ ਬਾਕੀ ਉਹ ਭਾਗਾਂ ਵਾਲੇ ਲੋਕ ਨੇ

pammaalamgiriya
Автор

ਪੰਜਾਬ ਤੇ ਦੁਨੀਆ ਦਾ ਉਹ ਸਵਰਗ ਆ ਜਿਹੜਾ ਕਿਸੇ ਵੀ ਕੀਮਤ ਤੇ ਵੀ ਨਹੀਂ ਖਰੀਦ ਸਕਦੇ . ਇਹ ਇਹਸਾਸ ਬਾਹਰ ਰਹਿਣ ਵਾਲੇ ਕਰ ਸਕਦੇ .ਬਾਹਰ ਆ ਕੇ ਸੱਬ ਕੁਝ ਲ਼ੈ ਸਕਦੇ ਪਰ ਕਦੇ ਵੀ ਪੰਜਾਬ ਵਰਗਾ ਆਪਣਾ ਪੰਨ ਮਹਿਸੂਸ ਨਹੀਂ ਕਰ ਸਕਦੇ

jashangill
Автор

ਬਾਈ ਲਾਜਵਾਬ ਯਰ 👌👌 ਆਏ ਲੱਗਿਆ ਜਿਵੇਂ ਇਹ ਗੀਤ ਸਾਡਾ ਆਵਦਾ ਹੀ ਹੋਵੇ! ਬਹੁਤ ਸੋਹਣਾ ਗਾਇਆ, ਲ਼ਿਖਿਆ ਤੇ ਵੀਡੀਓ 👌

ਨਵੀ ਬਾਈ ਇਹੋ ਜੇ ਗੀਤ ਹੀ ਹੋਰ ਆਉਣ ਦਿਓ

ManinderSingh-qcdb
Автор

Bhut vdiyaa pji prmaatmaa hmesha hi tuhaanu chardiklaa ch rakhe ❤

rajinderrkk
Автор

Dil di gihrahi nu touch krda geet bai ji. Bhut sohna likhia te gaya bai ji ❤

nadar
Автор

paji lehnda punjab tu pyar 🤩😍😍😍😍😍😍😍 love you paji

ranayahya
Автор

rooh nu sukoon milya geet sunke bhuttt sohna veer❤❤❤❤❤

babbumaan
Автор

ਇਹ ਗੀਤ ਸੁਣ ਦਿਲ ਨੂੰ ਜਿਵੇਂ ਸਕੂਨ ਜਿਹਾ ਆ ਗਿਆ ❤❤

taranpreetsidhu
Автор

Bai pind geda song roj sun’da …. Eh song di v different hi vibe aw jma klli klli gll schh aw dil touch krdi aw

inderjawandha
Автор

BAHUT VADIA VEERE SIRRA MAT SHERON VEER LOVE YOU NAVI VEER KICH KE RAKH EHO JEHE GEET HI VAPIS MODANGE HASSE PUNJAB DE THANK YOU

Binder-enpx
Автор

Bahut hi sona song ❤❤❤ keep it up Navi bro 👌👌👌

palwinderkumar