OLD MEMORIES - JAZZY B | MANI LONGIA (OFFICIAL MUSIC VIDEO)

preview_player
Показать описание
#punjabisong #punjabi
Welcome to Mani Longia's official YouTube channel.

Presenting my new punjabi song #Oldmemories!

Credits:
Singer: Jazzy B , Mani Longia
Lyrics/Composer: Mani Longia
Music: SYNC
Video: Director Chief
Mix Master: Dense
Distribution: Believe Digital Pvt Ltd

Listen to my latest track #Oldmemories your favourite stores:

Mani Longia Social:
Рекомендации по теме
Комментарии
Автор

ਮੇਰਾ ਮਨਪਸੰਦ ਗੀਤ ❤ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਵੇਗਾ, ਆਪਣੇ ਸੱਜਣਾਂ ਨਾਲ ਜ਼ਰੂਰ ਸਾਂਝਾ ਕਰਿਓ 🙏🏻

JazzyB
Автор

ਸੱਚੀ ਪੁਰਾਣੇ ਦਿਨਾਂ ਦੀ ਯਾਦ ਆ ਗਈ। ਸਮਾਂ ਤਾਂ ਉਹ ਹੀ ਚੰਗਾ ਸੀ। ਕਲੀ ਕਲੀ ਗੱਲ ਕਹੀ ਗਈ ਏ ਗਾਣੇ ਚ ਬਹੁਤ ਵਧੀਆ ਗਾਣਾ ਹੈ ਰੱਬ ਲੰਮੀਆਂ ਉਮਰਾਂ ਬਖਸ਼ੇ 🙏🏻👍🏻👌🏻

bhangu_creators
Автор

ਬਹੁਤ ਉਦਾਸ ਹੋਗਿਆ ਬਚਪਨ ਦਾ ਟਾਈਮ ਦੇਖ ਅੱਜ ਦੇ ਸਮੇਂ ਦੇ ਹਲਾਤਾਂ ਨੂੰ ਦੇਖ ਕੇ ਬਹੁਤ ਫਰਕ ਆ Thanks to Jazzy B and the whole team

lakhvirsingh
Автор

ਗੀਤ ਵਿੱਚ ਗੱਲ ਸੱਚ ਹੀ ਕਈ ਨਿਆਣੇ ਗੇਮਾਂ ਤੇ ਹੋ ਗਏ ਮਿੱਟੀ ਵਿੱਚ ਕੋਈ ਖੇਡਦਾ ਨਹੀਂ ਹੁਣ ਸਾਰੇ ਡਰਾਮੇ ਹੋ ਗਏ 👌👌👌👌👌👌👌👌👌😊

meetbabbumaandafan
Автор

ਗੱਲਾਂ ਖਰੀਆਂ ਲਿੱਖ ਗਿਆ ਮਨੀ ਵੀਰੇ 👌🏻✍🏻

ਜੈਜ਼ੀ ਬੈਂਸ ਤਾਂ ਅੱਤ ਹੀ ਗਾਉਂਦਾ 🎹🔄

saraansaab
Автор

ਹੁਣ ਹਿੱਕ ਦੇ ਜ਼ੋਰ ਵਾਲੇ ਗਾਣੇ ਨਹੀਓਂ ਰਹੇ 🔥🔥🔥🔥🔥🔥🔥🔥🔥🔥

ਭਾਈਸੰਦੀਪਸਿੰਘਦੀਪਸਿੱਧੂ
Автор

ਲੌਂਗੀਆ ਵੀਰ ਜੀ ਨੇ jazzy b ਭਾਜੀ ਨੂੰ ਨਵੀਂ ਦਿਸ਼ਾ ਦਿੱਤੀ ਦੋਨਾਂ ਨੇ ਕਮਾਲ ਕਰ ਦਿੱਤੀ ਦੋਆਬੇ ਦੇ ਸ਼ੇਰਾਂ ਨੇ ਬਿਹਜਾ- ਬਿਹਜਾ ਕਰਵਾ ਦਿੱਤੀ। jazzy ਭਾਜੀ ਨਾਲ ਇਸਤਰਾਂ ਹੀ ਕੰਮ ਕਰਦੇ ਰਹੋ 🎉 thanks ❤

deepasingh
Автор

ਹੁਣ ਹਿੱਕ ਦੇ ਜੋਰ ਵਾਲੇ ਗਾਣੇ ਨਹੀਉਂ ਰਹੇ
ਇੰਝ ਲੱਗਦਾ ਜਿਉਂ ਕਰਦੇ ਪਸੰਦ ਦਮੇ ਨੂੰ।👌👌👌👌❤️❤️❤️❤️❤️

AvtarSingh-cmyd
Автор

ਜੈਜੀ ਬਾਈ ਜਮਾ ਅੱਤ ਕਰਾਤੀ ❤❤❤ love you ਆ ਤੈਨੂੰ ਨਾਲੇ ਮਨੀ ਬਾਈ ਨੂੰ

King_sardar_
Автор

ਸਾਰੇ ਹੀ ਪੁਰਾਣੇ ਗਾਇਕਾਂ ਨੂੰ ਇਕਜੁੱਟ ਹੋਕੇ ਹੱਲਾ ਮਾਰਨਾ ਪੈਣਾ ਤੇ ਹੱਲਾ ਬੋਲਣ ਚਾਹੀਦਾ ਅੱਜ ਕੱਲ੍ਹ ਦੇ ਗੀਤਕਾਰਾਂ ਤੇ ਗਾਇਕਾਂ ਵੱਲੋਂ ਲਿਖੇ ਤੇ ਗਾਏ ਗੀਤਾਂ ਤੇ।
ਧੰਨਵਾਦ Jazzy B ਸਾਬ੍ਹ ਪੁਰਾਣਾ ਟਾਈਮ ਯਾਦ ਦਵਾਉਣ ਲਈ।

Satnam-fw
Автор

ਬਾਈ ਜੇ ਇਥੇ 100 ਲਾਇਕ ਹੁੰਦੇ ਤਾ ਮੈ ਸੱਚੀ 100 ਲਾਇਕ ਕਰਨੇ ਸੀ❤ ਬਹੁਤ ਸੋਹਣਾ ਬਾਈ ਜੀ।।💯% ਸੱਚ 🙏🙏❤

bikramsandhu
Автор

ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਮਨੀ ਲੌਂਗੀਆ ਬਾਈ ✍️ ਨੇ ਤੇ ਜੈਜੀ ਬਾਈ 👌💪✌️

singerlyrics-j
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

Song v bhut vadhiya
Story Changi ਸੇਧ ਦੇਣ ਵਾਲੀ ਬਣਾਇਆ
Old is gold 🥇
Congratulations 🎉
Mangi bhaji❤

WriterAndSingerMukhwindar
Автор

ਜੈਜੀ ਬੀ ਤਾ ਬਹੁਤ ਸੁਣਿਆ ਮਨੀ ਵੀ ਜਮਾ ਅੱਤ ਕਰਾਤੀ ਪਤਾ ਨਹੀ ਕਿੰਨੀ ਵਾਰੀ ਸੁਣਿਆ ਮੰਨ ਨਹੀ ਭਰਦਾ ਦੋਵੇ ਬਹੁਤ ਸਿਰਾ ਰੱਬ ਰਾਖਾ 🙏❤️🤝

BaljitKaur-ggos
Автор

2000 ਸਨ ਵਾਲਿਆ ਨੂੰ ਸੈਦ ਏਸ ਗਾਣੇ ਚ ਕਈ ਚੀਜਾਂ ਦਾ ਪਤਾ ਵੀ ਨੀ ਹੁਣਾ ਯਾਰ

MCSaab
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

SukhwinderSingh-wqip
Автор

ਜਦੋਂ ਬੇਬੇ ਬਾਪੂ ਕਮਾਉਂਦੇ ਹੁੰਦੇ ਸੀ ਕਿਤੇ ਬੜੇ ਚਾਵਾਂ ਨਾਲ ਪਾਉਂਦਾ ਸੀ ਮੈਂ ਲੀੜੇ ਨਵੇਂ ਨੂੰ
Love you yaar ❤
ਰੱਬਾ ਬੇਬੇ ਬਾਪੂ ਸਭ ਦੇ ਜਿਉਂਦੇ ਰਹਿਣ
ਲੰਬੀਆਂ ਉਮਰਾਂ ਬਖਸ਼ੀ

sajjansajjan
Автор

ਜਿਨੇ ਓ ਸਮਾਂ ਦੇਖਿਆ ਓਹੀ ਬੰਦਾ ਅੱਜ ਦੇ ਸਮੇਂ ਵਿੱਚ ਸਬ ਤੋਂ ਵੱਧ ਦੁੱਖੀ ਹੋ ਰਿਹਾ ਹੈ ਜੀ 1988

gurmeetgurmeet
Автор

kine
kon kon miss karda os waqat nu ??

ManiLongiaMusic
join shbcf.ru