Chambal De Daku (Official Music Video) | Jazzy B | Punjabi Song

preview_player
Показать описание
Chambal De Daku is a lively Punjabi folk song infused with vibrant beats and a core Punjabi essence. Through its lively melodies, it delicately reflects on the captivating beauty and significance of the girl. The rhythmic melodies and spirited tunes resonate with the rich heritage and traditions of the region.

Jazzy B Records Presents Official Music Video of ‘Chambal De Daaku’ by JAZZY B from the album ‘USTAD JI KING FOREVER’.

To Stream & Download Full Song:-

Track Credits:
Song: Chambal De Daku
Singer: Jazzy B
Music: Jassi Bros
Lyrics: Raja Bhatti
A Film by: BAD HOMMIES
Director: Abhi Lama
Dop: Vishal sharma
Editor: Prince sethi
Presentation: Dinesh

► Digital Partner :- Believe Artist Services
► For Licensing inquiries:

Stay Connected with us on Social Media:-
► Jazzy B Show Bookings Cel: +919814062260 +91 7707862260
► Jazzy B Show Bookings USA / CANADA +1 559 301 9190
► Jazzy B Show Bookings UK +44 (0) 7973429575
► Follow on TikTok : @bjazzy1

#jazzyb #chambaldedaaku #punjabisong #ustaadjikingfoLamha
Рекомендации по теме
Комментарии
Автор

Jazzy B ਕੌਣ ਕੌਣ ਫੈਨ ਐ //❤️❤️🔥🔥🔥🔥ਗੀਤ ਸੁਪਰ ਹਿੱਟ ਏਹ।। 👌👌👌👌👌

Buntyvirk
Автор

من المغرب يعجبني هذا الفنان وأغانيه. نحن في المغرب نحب الأغاني والأفلام الهندية. منذ سنوات الثمانينات والتسعينات ونحن نشاهد الأفلام الهندية مترجمة إلى العربية. الثقافة الهندية رائعة جدا. تحية لكم من المغرب 🇲🇦❤️🇮🇳

DamassiTV
Автор

JB always rocks, his voice still has the classic and folk punjabi touch...😍

lvpreetx
Автор

Music ਵਾਲੇ ਪੂਰੇ ਚੇਬ ਕੱਢੇ ਨੇ ਜੱਸੀ ਵੀਰ ਨੇ
❤ ਪੂਰਾ ਲੰਬ ਕਡ music ❤

GaganBhangwan-dvdl
Автор

ਆ ਗੱਭਰੂ ਸ਼ੁਰੂ ਤੋਂ ਸਿਰਾਂ ਕਰਵਾਉਂਦਾ ਰਿਹਾ ❤️☝🏼 Trend Change ਕਰ ਦਿੰਦਾ ਏ

SiraaStudio
Автор

ਬਹੁਤ ਹੀ ਵਧੀਆ ਜੈਜ਼ੀ ਉਸਤਾਦ ਜੀ ਹਮੇਸ਼ਾ ਦੀ ਤਰਾਂ ❤️❤️ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ 😍😍😍🙏🙏

chamkaursomal
Автор

ਹੁਣ ਕੋਈ ਉਮੀਦ ਨਹੀ ਸੀ, ਇਸ ਤਰਾ ਗਨੇ ਦੀ, 22ਦੀਲ ਖੁਸ਼ ਕਰਤਾ, love you 22ji

kulbirsingh
Автор

ਯਾਰ ਜੈਜੀ ਬੀ ਬਾਈ ਦੀ ਆਵਾਜ਼ ਤਾਂ ਇਸ ਉਮਰ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਲੰਦ ਲੱਗ ਰਹੀ ਹੈ ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਟੀਮ ਨੂੰ

deepaksidhuofficial
Автор

Many less people on earth like jazzy B who have that respect to his teacher Guru❤❤❤❤❤ I always admire jazzy B

preetsomal
Автор

Chambal di Rani one n only *Phoolan Devi* 💐💙

gurjeetsing
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

old school type music will be immortal always.... just like Jazzy Bhai 👌👌👌

asite.d
Автор

Punjabi Song agar world level te lake koiii Gyaa Oh Jazzy Bains aaa..Legend Jazzy b❤❤

deeppresents
Автор

2160p ਤੇ ਕਲੀਅਰਟੀ ਵਾਈ ਜੀ, ✨🤗🥰✨ ਇੱਕਠੀ 8 ਗੀਤ ਦੀ ਐਲਬਮ ਕੱਢੋ ਵਾਈ, 2 ਰੋਮੈਟਿਕ, 2 ਸੈਡ, 1 ਡੀਜੇ ਪਾਇਪ, 1 ਕੋਰ ਵੀ ਨਾਲ ਕੱਡਦੋ, 2 ਨੋਰਮਲ ਲੜਾਈ ਵਾਲੇ ਗੀਤ ਕੱਡਦੋ, ਕਿਹੜਾ ਜੰਮ ਪਿਆ ਸੂਰਮਾ ਅਤੇ ਜਿਹਨੇ ਮੇਰਾ ਦਿਲ ਲੁਟਿਆ, ਪੈ ਗਏ ਵਿਛੋੜੇ ਨੇ ਦਿਲਵਰ ਜਾਨੀਆਂ ਦੇ, ਇਹ ਗਾਣਿਆ ਨੂੰ ਮਿਉਜ਼ਿਕ ਦੇਣ ਵਾਲੇ ਗੁਣਕਾਰੀ ਬੰਦਿਆਂ ਨਾਲ 8 ਗੀਤ ਕੱਡੋ ਸਰ,

jaswinderjassa
Автор

ਉਸਤਾਦ ਵੀਡੀਓ ਵਾਲਾ ਤਾਂ ਸਿਰਾਂ ਹੀ ਕਰਾ ਦਿੰਦਾ bhout ghaint video lyrics and your voice ta fer owesome hagi he aa love you too much ustaad ji 5 7 saala de c jdo da tuhada fan aa❤❤

jasssandhu
Автор

❤ਨਵਾਂ ਸ਼ਹਿਰ ਦੋਆਬੇ ❤
ਤੋਂ, ਚੰਬਲ ਦੇ ਡਾਕੂ, ਨੂੰ ਢੇਰ ਸਾਰੀਆਂ ਸ਼ੁਬਕਾਮਨਾਵਾਂ
ਬਾਜਾਂ ਨੂੰ ਤਤੀਰੀਆਂ ਤੋਂ
ਜੈਜ਼ੀ ਬੈਂਸ 🔥🔥🔥🔥🔥👌👌👌

ਪਿੰਡਾਂਵਾਲ਼ੇ
Автор

Grt work abhi lama (dir.) nd alwayz Punjab di shaan jazzy bai❤❤❤❤

totalcrac
Автор

Maan saab forever saara kuchh das ditta sab manjte naale future vgaira sab saari duniya da dasta is gaane vich legend ta legend hunda salute aa bai nu ❤❤

TejinderSingh-sf
Автор

ਬਹੁਤ ਹੀ ਵਧੀਆ ਲਿਖਿਆ ਗੀਤਕਾਰ ਰਾਜਾ ਭੱਟੀ ਜੀ ਨੇ, , , , ਕਈ ਵਾਰ, ,ਕਿਸੇ ਵਜ੍ਹਾ ਕਰਕੇ ਇਦਾਂ ਦੇ ਹੋਣਹਾਰ ਗੀਤਕਾਰ, , ਗਾਇਕ ਅਣਗੌਲੇ ਰਹਿ ਜਾਂਦੇ ਆ, , , , ਇਹਨਾਂ ਦਾ ਲਿਖਿਆ ਇਕ ਗੀਤ, , ਜਨਾਬ ਸਾਬਰ ਕੋਟੀ ਜੀ ਨੇ ਵੀ ਗਾਇਆ ਜੈਜ਼ੀ ਬੀ always best, , , ❤

gaggishahpuria
Автор

ਸਾਡਾ ਬੈਂਸ ਭਰਾ ਜੁਗ ਜੁਗ ਜੀਅ ੳਏ ਸ਼ੇਰਾ ਸਦਾ ਜਵਾਨੀਆਂ ਮਾਣ 👍👌

RajveerSingh-jjf