Chass Kare Pekeaan Di (Lyrical Video) | Labh Heera | Rick-E Production | Song 2023

preview_player
Показать описание
Chass Kare Pekeaan Di (Lyrical Video) | Labh Heera | Rick-E Production | Song 2023
#chasskarepekaandi #labhheera #labhheeralive i#rickeproduction #rickeproduction

Video Detail:
Song: Chass Kare Pekeaan Di
Singer: Labh Heera
Project by: Amarjot Singh
Producer: Taljinder Singh Nagra
Music Label & Copyrights:- Rick-E Production
Company Contact :- +91-92161-45830, +91-9155229000
Company Office Number:- +91-8699034004

Enjoy and stay connected with us!!
Subscribe to Rick-E Production channel for unlimited entertainment:-

Рекомендации по теме
Комментарии
Автор

ਵਾਹ ਓਏ ਹੀਰਿਆ ਸਿਰਾ ਲਾਤਾ ਵੀਰੇ, ਮੈਂ ਛੜਾ ਟਰੱਕ ਡਰਾਈਵਰ ਹਾਂ ਪਠਾਨਕੋਟ ਤੋਂ ਬਜਰੀ ਭਰ ਕੇ ਮੁਕੇਰੀਆਂ ਤੋਂ ਜਲੰਧਰ ਰੋਡ ਤੇ ਜਾ ਰਿਹਾ ਹਾਂ, ਟਿਕੀ ਰਾਤ ਆ, ਦਸ ਟਾਇਰੀ ਗੱਡੀ ਆ ਮੇਰੇ ਕੋਲ, ਮੌਸਮ ਵੀ ਬਹੁਤ ਸੁਹਾਵਣਾ ਹੋਇਆ ਪਿਆ ਤੇ ਇਹ ਗੀਤ ਸੁਣਦੇ ਹੋਏ ਬਹੁਤ ਨਜ਼ਾਰਾ ਆਇਆ

kulwindersingh
Автор

ਸਾਡੇ ਤਾ ਜੋ ਕੁਝ ਨੇ ਪੇਕੇ ਹੀ ਨੇ ਬਾਕੀ ਪਤਾ ਨੀ❤

JohndeepSidhu-nfxq
Автор

ਬਚਪਨ ਚ ਸੁਣਦੇ ਸੁਣਦੇ ਵੱਡੇ ਹੋਏ ਅੱਜ ਵੀ ਸੁਣ ਕੇ ਬਚਪਨ ਯਾਦ ਆ ਜਾਂਦਾ ਆ

AmmySingh-osjb
Автор

❤ਸੱਚ ਹੀ ਗਾਉਦਾ ਸਾਡੇ ਆਲਾ ਹੀਰਾ ❤ਜਿਹੜੀ ਫਿਰਦੀਆਂ ਸੱਦਾ ਕੱਲੇ ਕੱਛ ਦੀ ਕੰਧਾਂ ਚ੍ਰ ਮਾਰੇ ਗੋਡੇ ਕੁਹਣੀਆਂ ਕਿਥੋਂ ਕੱਤ ਦੇਉ ਦਰਵਾਜ਼ੇ ਵਿੱਚ ਬੈਠ ਸ਼ੇਰ ਪੁਹਣੀਆ 👍👍👍

tarsem
Автор

Sahi gal y ajj mere nal beet di aa eda e 13/11/2023

mr_baaz_
Автор

Waa waa Bhai ji mja aa gye sun ka ya gana

sonuthakurdjakshpragpurhim
Автор

Sidhu moose wala manda si labh heere nu

AmanDeep-dws
Автор

Labh hira very good attt singer hai ji and ik ik gall sawaa lakh di hai bai ji

tarloksingh
welcome to shbcf.ru