Mere Fan (Full Song) | Babbu Maan | Aah Chak 2018 | Latest Punjabi Songs 2017

preview_player
Показать описание
Hey Yolo, Swag Music & Munish Sharma Presents

Program Name - Aah Chak 2018

Song - Mere Fan

Singer - Babbu Maan

Music - Babbu Maan

Lyrics - Babbu Maan

Produced By - Munish Sharma

Editor - Harmeet S Kalra

Video - Video Factory

Label - Hey Yolo & Swag Music
Рекомендации по теме
Комментарии
Автор

ਮਾਨਾ ਤੇਰੇ ਅੱਗੇ ਕੋਈ ਟਿਕ ਨਹੀਂ ਸੱਕਦਾ,
ਤੇਰੇ ਜਿਹੀ ਲਿਖਤ ਕੋਈ ਲਿਖ ਨਹੀਂ ।
Love from sirsa haryana fan pakke maan de ♥️♥️♥️♥️♥️

wallahwallah
Автор

ਰੱਬਾ ਮੇਰੀ ਸੋਚਣੀ ਵੀ ਬੱਬੂ ਮਾਨ ਵਰਗੀ ਕਰਦੋ 😭😭😭😭😭😭😭

ravisekhon
Автор

ਮਿਹਨਤ ਕੰਮ ਆਉਦੀ ਏ ਨਾ ਚੱਲੇ ਟੱਲਾਂ,
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ....
#ਮਾਨ ਸਾਬ

Sigmaindian
Автор

2021 ਚ ਵੀ ਨਵਾਂ ਆਇਆ ਜਿਵੇਂ ਹੁਣੇ ਏਵੇਂ ਲੱਗਦਾ 🥰🥰😇☺ *ਜਾਨ ਮਾਨ ਸਾਬ*

harpritmahi
Автор

ਇਕੱਲਾ ਇਹ ਬੰਦਾ ਦਿਲੋਂ ਇੱਜਤ ਕਰਦਾ ਆਪ ਦੇ ਚਾਹੁਣ ਆਲਿਆਂ ਦੀ। ਤਾਹੀਂ ਅਸਤਾਦ ਦੇ ਕਟੜ ਬਣੇ ਆ ਲੋਕ

bestvideos
Автор

ਉਸਤਾਦ ਦੀ ਜੁੱਤੀ ਵਰਗੇ ਨੀ ਜਿਹੜੇ ਆਪਣੇ ਆਪ ਨੂੰ ਕੰਮਪੇਅਰ ਕਰਨਾ ਚਾਹੁੰਦੇ ਨੇ

dapinderjitsingh
Автор

ਬਾਈ ਆਪਣੇ ਫੈਨ'ਸ ਲਈ ਗਾਉਦਾ, ਪਰ ਲੰਢੂਆਂ ਨੂੰ ਮਿਰਚਾ ਲਗਦੀਆਂ ਏ ਕਿ ਕਿਉ ਗਾਉਂਦਾ। ਲੰਢੂ ਗਾਇਕਾਂ ਦੇ ਚੇਲਿਆਂ ਨੂੰ ਵੀ ਮਿਰਚਾ ਲਗਦੀਆਂ ਕਿਉ ਕਿ ਬੱਬੂ ਬਾਈ ਜਿੰਨਾਂ ਉੱਚਾ ਦਰਜਾ ਆਪਣੇ ਚਹੇਤਿਆਂ ਨੂੰ ਕਿਸੇ ਵੀ ਨਹੀ ਦਿੱਤਾ । ਸੜੋ, ਚੰਗੀ ਤਰ੍ਹਾ ਸੜੋ।

harman
Автор

thankyou bai ਸਾਡੇ ਵਰਗਿਆਂ ਲਈ ਗੀਤ ਕੱਢਣ ਲਈ ..

rajbhangu
Автор

ਹਰ ਸਵਾਲ ਦੇ ਮਿੱਤਰੋ ਮਾਨ ਦੇ ਕੋਲੇ 20-20ਉੱਤਰ😊😊😊😊😊

gillsaab
Автор

ਚੜਦੇ ਸੂਰਜ ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ ਕੋਈ ਜਮ ਨੀ ਸਕਦਾ

ਬਿੱਲੂਸਿੰਘ-ਲਮ
Автор

ਬਾਈ ਵਰਗੇ ਬਾਈ ਦੇ ਫੈਨ 😁❤ ਲੁਵ ਜੂ ਬਾਈ ਜੀ ❤

jayeyefilms
Автор

ਮਾਨ ਸਾਬ ਸਿਰਫ਼ ਸੱਚ ਗਾਉੰਦੇ ਨੇ😍😍love u maan saab ਜਿੰਦਗੀ ਦਾ ਸਭ ਤੋੰ ਵੱਡਾ ਸੁਪਨਾ ਕਿਸੇ ਦਿਨ ਜਰੂਰ ਮਿਲਣਾ ਤੁਹਾਨੂੰ

MSVIRK-rwtf
Автор

ਅੱਜ ਕੱਲ ਮੈ ਨੀ ਬੀਬਾ ਮੇਰੇ ਫੈਨ ਬੋਲਦੇ..Lub u jatta yara di umar tenu lag jave

sukhjeetchahal
Автор

ਲੋਕਾਂ ਦੇ ਹਿੱਟ ਹੁੰਦੇ ਸਾਡੇ ਵਾਲੇ ਦੇ ਗੀਤ ਅਮਰ ਹੁੰਦੇ💪💪

deepjudge
Автор

ਕੱਟੜ ਫੈਨ ਹਾਜ਼ਰੀ ਲਵਾੳ ਜੀ (2021 )

ਲਵ ਯੂ ਮਾਨ ਸਾਬ ਸਾਡੀ ਜ਼ਿੰਦ ਜਾਨ ਖੰਟ ਵਾਲਾ ਮਾਨ ❤️

Gurinder-sangha
Автор

ਉਸਤਾਦ ਜੀ ਤੁਹਾਡੇ ਵਰਗਾ ਕੋਈ ਵੀ ਨਹੀਂ 🙏🏻🙏🏻👑👑

maniwarismusic
Автор

2021 ਆਲੇ ਆਓ ਜੀ 🤟
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾✊

rjwaalamaan
Автор

ਬਣ ਗਿਆ ਕਾਫਲਾ ਤੁਰਿਆ ਸੀ ਕੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ 👌

dharamsingh
Автор

ਜਿਹੜੇ ਮੈਨੂੰ ਨਫ਼ਰਤ ਕਰਦੇ oਵੀ ਜੱਟਾ ਵੱਸਦੇ ਰਹਿਣ__🙏

ekamjotsingh
Автор

Maan sahab koi singer ni h ..he is a revolution .Salam h maan sahab frm haryana

vipingupta