Babbu Maan - SnapChat | Official Music Video | Aah Chak 2020 | Latest Punjabi Song 2020

preview_player
Показать описание
Song - SnapChat
Singer / Lyrics / Music - Babbu Maan
Album - Aah Chak 2020
Label - Swag Music

#AahChak2020 Releasing Today

Special Thanks - Honey Chaudhary Films, Prem Bajaj, Babla Khant, Didar Singh, Jaspal Singh Tiwana

Producer - Munish Sharma
Director - Ajit Dhaliwal
Video - Yaariyan Films
Assistant Director - Jitender Pal Dhillon, Inder Bahra & Jassi Maan
Dop - Sunny Cam
Editor - Harmeet S Kalra
Poster Production - Raja Films
Art Director - Vicky RK
Makeup - Gagan Bath
Production - Param Pasula
Special Thanks - Honey Chaudhary Films
Bhangra - Sunny Bhangra Team Patiala
Publicity Design - Vishu Mathana
© Babbu Maan

Рекомендации по теме
Комментарии
Автор

ਅੱਜ ਦੇ ਸਮੇਂ ਵਿੱਚ ਦੁਨੀਆ ਹਰ song ਵਿੱਚ ਬੱਸ ਸਵਾਦ ਹੀ ਭਾਲਦੀ ਆ ।
ਪਰ ਇਹ ਬੰਦਾ ਆਪਣੇ ਕਈ Songs ਵਿੱਚ ਸਵਾਦ ਨਹੀਂ ਦੁਨੀਆ ਦੀਆ ਸਮੱਸਿਆਵਾਂ ਤੇ ਮੁੱਦੇ ਲਿਖਦਾ ਤੇ ਸ਼ਬਦ ਵੀ ਡੂੰਘੇ ਲਿਖਦਾ ਜੋ ਹਰ ਕਿਸੇ ਦੇ ਸਮਝ ਨਹੀਂ ਆਉਂਦੇ ।
ਇਸੇ ਕਰਕੇ Industy ਦੇ 70 % Singers ਆਪਣੇ Songs ਵਿੱਚ BabbU maaN ਦਾ ਨਾਮ ਲੈ ਕੇ Songs ਗਾਉਂਦੇ ਤੇ ਆਪਣੀ Interview ਵਿੱਚ ਵੀ BabbU maaN ਦਾ ਜ਼ਿਕਰ ਜ਼ਰੂਰ ਕਰਦੇ ।
JinD jaaan ustaad BabbU maaN ❤️ Forever

__navi
Автор

ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ

Prince-jehn
Автор

ਗੀਤ ਨੀ ਮਿੱਠੀਏ ਇਤਿਹਾਸ ਲਿਖਦੀ ਆ ਸਾਡੀ ਜਾਨ 😘😘😘😘😘

GurpreetSingh-oolf
Автор

ਲਿਖਤ👌🏿
ਆਵਾਜ👌🏿
ਐਕਟਿੰਗ👌🏿
ਮਿਊਜਿਕ👌🏿
ਪੂਰਾ ਪਰੋਪਰ ਗੀਤ ਐ

AjaySharma-ufbr
Автор

ਆਜੋ ਮੇਰੇ ਵੀਰੋ ਜਿਹੜੇ ਕੱਟੜ ਫੈਨ ਆ ਉਸਤਾਦ 🅱️Ⓜ️ ਜੀ ਦੇ ਇਕ ਵਾਰੀ ਸਿਰਾ ਕਰਾ ਦਈ ਏ 💪💪💙

marktoronto
Автор

ਤੂੰ ਫਸਲ਼ ਨੂੰ ਰੋਂਦੀ ਐ ਇਥੇ ਘਾਹ ਨਹੀਂ ਹੋਣਾ ।
ਪੁੱਤ ਬਣ ਜਾਣੇ ਲਾਸ਼ਾਂ ਵਿੱਚ ਸਾਹ ਨਹੀਂ ਹੋਣਾ ।।💯🔥

BUNTYSOHAL
Автор

ਹਰੇਕ ਗੀਤ ਚ ਨਵੀਂ composition
ਇਹ ਸਿਰਫ ਲੇਜ਼ੇਂਡ ਲੋਗ ਹੀ ਕਰ ਸਕਦੇ ਆ

dilpreetsingh
Автор

ਮਾਨ ਗਾਣੇ ਨਹੀ ਲਿਖਦਾ
ਮਾਨ ਮੁਦੇ ਲਿਖਦਾ ਲੋਕੋ❤️💯
👇🏻

guri
Автор

ਤੂੰ ਫਸਲਾਂ ਨੂੰ ਰੋਣੀ ਏ ਏੱਥੇ ਘਾਹ ਨਹੀਂ ਹੋਣਾ
ਰਹ ਇੱਕ ਗੀਤ ਵਿੱਚ ਪੰਜਾਬ ਪੰਜਾਬੀਅਤ ਤੇ ਕਿਸਾਨਾਂ ਦਾ ਦਰਦ ਬਿਅਾਨ ਕਰਦੇ ਨੇ ਊਸਤਾਦ ਜੀ love u maana ਜਿਊੰਦਾ ਵਸਦਾ ਰਹਿ

maansinghpura
Автор

ਜਿਉਦਾ ਵਸਦਾ ਰਹਿ
ਮਾਨਾਂ ਤੇਰਾ ਬਹੁਤ ਧੰਨਵਾਦ ਹੈ
ਤੇਰੀ ਕਲਮ ਚਲਦੀ ਰਹੇ
ਤੇਰੇ ਗੀਤ ਸਾਡੀ ਰੂਹ ਦੀ ਖੁਰਾਕ ਏ
love you veer😘😘😘

khaNSaaB
Автор

ਇਹ ਖਾਸੀਅਤ ਆ‌ ਉਸਤਾਦ ਦੀ ਜੋ ਗਾਉਂਦਾ ਉਸ ਵਿਚ ਕਿਸਾਨਾਂ ਬਾਰੇ ਵੀ ਬੋਲਦਾ ਹੈ ਲਵ ਯੂ ਉਸਤਾਦ ਜੀ ਜਿਊਂਦੇ ਰਹੋ ਤੁਹਾਡੇ ਚ ਸਾਡੀ ਜਾਨ ਵਸਦੀ ਏ

gurmejpunjabpolice
Автор

2024 ਵਿੱਚ ਕੋਣ ਕੋਣ ਸੁਣ ਰਿਹਾ ਏ ਜੀ ❤
ਉਸਤਾਦ ਮਾਨ saab ਜ਼ਿੰਦਾਬਾਦ
( ਤੂੰ ਫਸਲਾਂ ਨੂੰ ਰੋਂਦੀ ਇੱਥੇ ਘਾਹ ਨਹੀਂ ਹੋਣਾ )
ਕਿਸਾਨ ਬਿਨਾਂ ਦਾਣੇ ਨੀਂ 🌾
🦅 ਬੱਬੂ ਮਾਨ ਬਿਨਾਂ🎤ਗਾਣੇਂ ਨ🎸

mannuladhar
Автор

ਤੂੰ ਫਸਲਾਂ ਨੂੰ ਰੋਂਦੀ ਇੱਥੇ ਘਾਹ ਨਹੀਂ ਹੋਣਾ
Siraa line 👌👌❤❤

dharambirsingh
Автор

ਅਾਖਰੀ ਪੈਰਾ ਸਭ ਤੋਂ ਵਧੀਆ ਲਿਖਿਆ ਪੰਜਾਬੀਆਂ ਨੂੰ ਹੁਣ ਤਾਂ ਜਾਗਣਾ ਪਵੇਗਾ।

gurjantsinght
Автор

ਹੌਲੀ ਹੌਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ,
ਬਹੁਤਾ ਚੰਗਾ END ਨੀ ਲੱਗਦਾ ਵਤਨ ਕਹਾਣੀ ਦਾ..✒🙏🅱♏

sukhjeetchahal
Автор

ਬਹੁਤਾ ਚੰਗਾ ਐਂਡ ਨੀ ਲਗਦਾ ਵਤਨ ਕਹਾਣੀ ਦਾ ਮੌਜੂਦਾ ਹਾਲਤ ਸਾਡੇ ਦੇਸ ਦੇ👏

sandeepsidhusandeepsidhu
Автор

Kon kon sirf babbu maan ke song sunta hai..
Yha like kro ❤️

beimaanrapper
Автор

Kal Friend di Marriage te eh Geet Suniya.. bs Phir Like krta Te Odo da Repeat te Chal Reha... Jmaaa End Kita Peya 👌👌👌

ਪਿੰਡਾਵਾਲੇਜੱਟ-ਮਗ
Автор

Ek ਬੰਦਾ ਕਹਿੰਦਾ 2021 ਚ ਕੌਣ ਕੌਣ ਸੁਣ ਰਿਹਾ ਮੈ ਕੇਹਾ ਇਹ ਤਾਂ 2221ਚ ਵੀ ਪੁਰਾਣਾ ਨੀ ਹੋਣਾਂ ਮਿੱਤਰਾ ❤️❤️love u maan ਸਾਬ

newaccuratelabnewaccuratel
Автор

ਜੋ ਇਕ ਕਲਾਕਾਰ ਦਾ ਅਸਲ ਫਰਜ਼ ਹੈ ਉਹ ਫਰਜ਼ ਮਾਨ ਸਾਹਿਬ ਸਹੀ ਤਰਾਹ ਨਿਭਾ ਰਹੇ ਆ, ਕਿਉਕਿ ਮੋਹਜੁਦਾ ਹਾਲਾਤ ਦੀ ਗੱਲ ਆਪਣੀ ਰਚਨਾ ਵਿਚ ਕਰਨਾ ਹੀ ਕਲਾਕਾਰ ਦਾ ਫਰਜ਼ ਹੈ ਫਿਰ ਉਹ ਰਚਨਾ ਪੈਸੇ ਕਮਾਵੈ ਜਾ ਨਾ,

GurjitSingh-gsbp