LOVE HURTS (OFFICIAL VIDEO) PREM DHILLON | RASS | LATEST PUNJABI SONGS 2024

preview_player
Показать описание
PREM DHILLON PRESENTS

SONG - LOVE HURTS
SINGER/LYRICIST/COMPOSER - PREM DHILLON
MUSIC - RASS
MODEL - HARLEEN UTRADHI
EDITOR & COLORIST - MR EDITOR
VIDEO - JAPJEET DHILLON
Рекомендации по теме
Комментарии
Автор

ਭਲਾ ਕਿੰਨੇ ਕਿਨੂੰ ਛਡਿਆ ਏ ਮੈਥੋਂ ਲੋਕੀਂ ਜਵਾਬ ਮੰਗਦੇ ਆ ♥️

honeysandhu
Автор

ਗਾਉਂਦੇ ਢਿਲੋਂ ਬੜੇ ਪਰ ਤੇਰੇ ਜਿਹਾ ਢਿਲੋਂ ਨੀ ❤🚀

Sahota_
Автор

ਨਹੀਂ ਹੱਟਿਆਂ ਕਰਤੀ ਸਾਡੇ ਦਿਲ ਦੀ ਗੱਲ 👀❤️‍🩹 1:53

arshthind
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

15 dec. Shaam 4 vaje to 12 vaje tak repeat te ah gana sun leya background music ek wakhri ji duniya che le janda aj ni son dinda eh rooh nu choon wala geet

rajusa
Автор

ਸੱਜਣ ਪਿਆਰੇ ਜਾਨ ਤੋ ਤੇਹ ਸੱਜਣ ਹੀ ਸੂਲੀ ਤੰਗਦੇ ਏਹ👌🏻🥀😘

SimranKaur-lhux
Автор

ਜਿਹਦੀ ਸਾਨੂੰ WAIT ਸੀ ਓਹਨੂੰ ਕਹਿੰਦੇ DHILLON ਸ਼ਾਹ ਜੀ ਨੇ ਜਿਹਦੇ ਬੋਲਾਂ ਤੇ ਤੂਤੀ ਬੋਲਦੀ ਏ ਓਹਨੂੰ ਕਹਿੰਦੇ PREM DHILLON ਨੇ ❤️

Im_____gobind-ds
Автор

੫ ghante to repeat te sun Reya aa background music 🎵 ਰੂਹ ਨੂੰ ਚੁਣ ਵਾਲਾ ਹੈ ਪੁਰਾਣੇ ਜਖਮ ਹਤੇ ਹੋ ਗਏ ਭਲਾ ਕਿੰਨੇ ਕਿਨੂੰ ਛੱਡਿਆ ਆ ਲੋਕੀ ਮੇਟੋ ਜਵਾਬ ਮੰਗਦੇ ਆ 😢 ਕਿਵੇਂ ਦੱਸਾਂ ਸ਼ਿਵ ਸ਼ਾਇਰ ਤੇਨੁ ਉ ਧੋਖੇਬਾਜ ਵਾਰੇ 💔💔💔

rajusa
Автор

Geeta di Tooop.
Balay oy Mahjay alaya.
Love from Pakistan Mahja 🇵🇰 ♥️

jawadmalikofficial
Автор

King aa tutte dilaa aleya vaste dhillon ❤️

Gurpreet-gopi
Автор

ਅਸੀ ਸੁਨ ਜਹੇ ਹੋ ਕੇ ਬਹਿ ਜਾਈਏ ਜਦੋਂ ਤੇਰੇ ਸ਼ਹਿਰ ਚੋ ਲੰਘਦੇ ਆਂ ❤️‍🩹

moneyonmymind
Автор

ਪ੍ਰੇਮ ਇਹ ਕਿ ਲਿੱਖ ਤਾਂ ਜਜ਼ਬਾਤ ਛੇੜੀ ਜਾਣਾ ❤

AmitSingh-khtd
Автор

ਪ੍ਰੇਮ ਢਿੱਲੋ ਤੇਰਾ ਜਿੰਦਗੀ ਗਾਣਾ ਬੜਾ ਸੋਹਣਾ ਆ ❤

Panjabioo
Автор

“ਢਿੱਲੋਂ ਸੱਜਨ ਪਿਆਰੇ ਜਾਨ ਤੋਂ, ਸੱਜਨ ਪਿਆਰੇ ਜਾਨ ਤੋਂ ਏ ਸੱਜਨ ਈ ਸੂਲੀ ਟੰਗ ਦੇ ਆ” ❣️✍️

Preetpal_PbX
Автор

Navaan sandhu ਬਾਈ ਨੂੰ ਕੌਣ। ਕੋਣ ਪਿਆਰ ਕਰਦਾ ❤

Meetikalherworld
Автор

Ohh mosam wangu badal gye
Asi rukha wangu khade rahe ....vibe 🍃

manindernahar
Автор

Mahje walee alwayzzz hits different bruhh🖤🚀

Navmaan-hx
Автор

Hune ppr deke aye te aundya hi gaana sunya. you are the best prem ♥ 🔥

sukhchaindhillon
Автор

Love sick + everybody hurts= Love hurts 💙🌸

ravirai
Автор

ਸਿਰਾ ਵਿਰੇ ਰੱਬ ਤੈਨੂੰ ਸਦਾ ਤਰੱਕੀਆਂ ਬਖਸ਼ੇ 🙏

jaskaransandhu