Flower & Saints (Full Video) Prem Dhillon | Harmanjeet | Rass | New Punjabi Songs 2024

preview_player
Показать описание
Dive into the poetic world of "Flower & Saints," a track that intertwines the beauty of love with the depth of spiritual connection. Lyricist Harmanjeet beautifully captures the essence of divine romance, while the music by Rass envelops the listener in a melodious embrace. This track is a masterpiece that blends earthly affection with celestial wonder, creating a transcendent musical experience.

Singer : Prem Dhillon
Lyrics/Compostion: Harmanjeet
Music : Rass
Video : Japjeet Dhillon
Project By - Sarab randhawa
Editor & Colorist : Mr Editor

Online Promotion & Digital Distribution By Gold Media Entertainment

Subscribe & Follow Prem Dhillon on All Social Media Platforms

#PremDhillon #StolenDreams #RomanticEP #NewMusicRelease #FlowerAndSaints #ThatsWhy #ThoseDayz #GoldMedia
Рекомендации по теме
Комментарии
Автор

ਜਿੰਦਗੀ ਚ ਸਭ ਤੋਂ ਮਾੜਾ ਕੰਮ ਮੇਰੇ ਤੋ ਕਿਸੇ ਨੂੰ ਪਿਆਰ ਕਰਨਾ ਸੀ

ਹੁਣ ਗਲਤੀ ਵੀ ਸੁਧਾਰ ਨਹੀਂ ਸਕਦੇ
ਨਾ ਅੱਗੇ ਵਧਿਆ ਜਾ ਰਿਹਾ😢😢

anmolmomi
Автор

ਕੁੱਛ ਗੀਤ ਜੋ ਅੰਦਰ ਤੱਕ ਅਸਰ ਕਰ ਜਾਂਦੇ ਨੇਂ, , ਕੁੱਛ ਮੌਹ ਦੀਆਂ ਤੰਦਾਂ, , ਕੁੱਛ ਬਾਤਾਂ ਮੁਹੱਬਤ ਦੀਆਂ!! ਇਹ ਓਹਨਾ ਵਿਚੋਂ ਹੀ ਇੱਕ ਹੈ!! ਬਹੁਤ ਹੀ ਸੋਹਣਾ ਲਿਖਿਆ ਬਾਈ ਹਰਮਨਜੀਤ ਹੁਣਾ ਨੇਂ, , ਅਤੇ ਪ੍ਰੇਮ ਬਾਈ ਨੇਂ ਆਪਣੀ ਮਿੱਠੀ ਆਵਾਜ਼ ਨਾਲ ਚਾਰ ਚੰਨ ਲਾ ਦਿੱਤੇ ਇਸ ਗੀਤ ਨੂੰ!!!❤ ਬਹੂਤ ਸਾਰਾ ਪਿਆਰ ਵੀਰਿਓ!!❤🎉

rajvindersidhu
Автор

Bahuttt hi vadiya song aa. .❤❤❤ ਇੰਝ ਲਗਦਾ ਜਿਵੇਂ ਕਿਸੇ ਨੇ ਮੇਰੀ ਬੰਦ ਪਈ ਕਿਤਾਬ ਨੂੰ ਖੋਲ ਕੇ ਫ਼ਰੋਲ ਲਿਆ ਹੋਵੇ।
ਜੋ ਬੀਤਿਆ ਮੇਰੇ ਨਾਲ, ਓਸਨੂੰ ਰੁਹ ਤੋਂ ਪਹਿਚਾਣ ਲਿਆ ਹੋਏ 🙌❣️

rajnipathania
Автор

ਕਲੇ ਅਪਾ ਨਹੀ ਬਿਛੜੇ 😢o j judha ਸਾਡੇ ਨਾਲ ਹੋਗੇ 2ਜਹਾਨ ਰੰਗਲੇ ਹਾਏ ਰੱਬਾ ਕੀ ਸੋਂਗ ਆ ghant ਕੋਕਾ 💓

RajdeepSidhu-inrz
Автор

🌼ਫੁੱਲਾਂ ਜਿਹੀ ਸੀ ਤੋੜ ਗਿਆ ਓਹ....🥀
ਮੇਰੇ ਲਈ ਰੱਬ ਤੋਂ ਮੰਗੀ ਦੁਆ ਸੀ ਉਹ... 🤲
ਤੇ ਉਹ ਫ਼ਕੀਰ ਜਿਹਾ....☘️
ਲੋੜ ਜਿੰਨਾ ਰੱਖ ਬਾਕੀ ਛੋੜ ਗਿਆ ਓਹ...😔

HarpreetKaur-poov
Автор

No Doubt Prem Is Amrinder Gill Of Next Generation ❤❤❤

Rajput-qo
Автор

ਬਹੁਤ ਸੋਹਣਾ ਗੀਤ ਆ ਵੀਰੇ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਮੇਹਨਤ ਕਰਦੇ ਰਹੋ ❤🙏🏻

sahilfittube
Автор

ਪ੍ਰੇਮ ਬਾਈ ਦੇ ਸੈਡ ਗਾਣੇ ਤੇ ਰੋਮੈਂਟਕ ਗਾਣੇ ਬਹੁਤ ਵਧੀਆ ਲਗਦੇ ਆ ਰੂਹ ਖੁਸ਼ ਹੋ ਜਾਂਦੀ ਗਾਣੇ ਸੁਣਕੇ 😊😊❤❤❤

mandeepsinghpb
Автор

ਮੇਰੀ ਜ਼ਿੰਦਗੀ ਦੇ ਵਿੱਚ ੳਹੀ ਸਮਾ ਠਹਿਰ ਗਿਆ ਨੀ ਅਗੇ ਵਧਿਆ ਨੀ ਜਾਂਦਾ ❤😊

gaganthind
Автор

ਮੇਰੀ ਰੂਹ ਨੂੰ ਸੁੱਚੜਾ ਕਰਦੇ ਨੇ ਕੀ ਆਖਾਂ ਤੇਰੇ ਖਿਆਲਾਂ ਨੂੰ.. huge respect for Harmanjeet's lyrics 🙌 and Prem dhillon's voice 💞

Kaur
Автор

ਇਕ ਲਾਈਨ ਹੋਰ ਐਡ ਕਰਨੀ ਸੀ ਬਾਈ 😊 ਖਸਮਾਂ ਨੂੰ ਖਾਂਦਾ ਈ ਘਰ ਵੇ ਆਜਾ ਮੇਲੇ ਨੂੰ ਚਲੀਏ 😃#Amrindergill bai

Amrinderpb
Автор

22 ਡੂੰਗੀਅਾ ਜਿਹੀਅਾ ਗੱਲਾ ਲਿਖ ਜਾਦਾ ਯਾਰ ਜਿੳੁਦਾ ਵੱਸਦਾ ਰਹਿ❤❤💝

ajmermohammad-iylz
Автор

ਜੇ ਜ਼ਮਾਨੇ ਵਿਚ ਆਇਆ ਹੈ ਤਾਂ
ਜਿਊਂਣ ਦਾ ਵੀ ਹੂਨਂਰ ਰੱਖੀਂ
ਦੁਸ਼ਮਣਾਂ ਤੌਂ ਖਤਰਾ ਨਹੀਂ
ਬਸ ਆਪਣਿਆਂ ਤੇ ਨਜ਼ਰ ਰੱਖੀਂ #justiceforsidhumoosewala

AmritAulakh-rdcm
Автор

This is not a song... This is emotions of the true lover❤❤

RAKESH-nbfx
Автор

Such a sweet song, can believe that this song doesn't even has 3M view. Fantastic song.

yashkiratsingh
Автор

yrr 7-8 vari sunleya or sunan da mnn kr reha... alg vibe h song de... (yaad dilati ohdi).

mankiratsingh
Автор

One of the best future top upcoming artist Prem Dhillon Bhai Love from Pakistan ❤

moneyfeels
Автор

ਤੁਹਾਡਾ ਗੀਤ ਮੇਰੇ ਦਿਲ ਨੂੰ ਛੂਹ ਗਿਆ। ਤੁਹਾਡੀ ਆਵਾਜ਼ ਬਹੁਤ ਸੁੰਦਰ ਹੈ❤❤❤

pankajkumar-mznq
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

Made my cry on teaser and now also. My all past come in front of my eyes with her. Thanks for the song

noobgodgameplay