Putta Tu Budapa Rool Ta ( Full Audio) | Kuldeep Randhawa | Latest Punjabi Song | MMC Music Co...

preview_player
Показать описание
******************************************************
Song : Putta Tu Budapa Roll Ta
Singer : Kuldeep Randhawa
Album : Putta Tu Budapa Rool Ta
Lyrics : Saab Pangota
Music : D.K.
Producer : Manjinder Singh Manga 98154-52974
Presentation : Balvir Singh Babbu
Label : MMC Music (98721-52974)
Copyright : MMC Manga Music Center
******************************************************
Enjoy & Stay Connected With Us!!
Contact Company :-+91- 98721-52974, +91-98154-52974
----------------------------------------------------------------
♪ Available on ♪
Saavn :
----------------------------------------------------------------
Opretor Code:- Putta Tu Budapa Rool Ta
To Set This Song As Caller Tune
Airtel Subscribers Dial - 5432116548976
Vodafone Subscribers Dial - 53710530576
Idea Subscribers Dial - 5678910530576
DOCOMO GSM Subscirbers Dial - 54321110530576
DOCOMO CDMA sms SMS to SET10530576
BSNL (South / East) SMS to BT 10530576
BSNL (North / West) SMS to BT7122842
AIRCEL SMS to DT 7122842
---------------------------------------------------------------
Рекомендации по теме
Комментарии
Автор

ਵੀਰ ਜੀ ਦਿਲੋ ਸਲੂਟ ਆ ਇਸ ਗੀਤ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਆਪ ਨੂੰ ਅਤੇ ਆਪ ਦੀ ਪੂਰੀ ਟੀਮ ਨੂੰ 🙏🙏🙏🙏🙏

GarryGilll-iziv
Автор

ਬਹੁਤ ਵਧੀਆ ਗੀਤ ਪੇਸ਼ ਕੀਤਾ ਗਿਆ ਇਹ। ਲਿਖਣ ਤੇ ਗਾਉਣ ਬਾਲੜੀਆਂ ਨੁ ਸ਼ਲਾਮ।

InnocentHeart
Автор

ਗੀਤ ਦੇ ਬੋਲ ਬਿਲਕੁਲ ਸਹੀ ਹੈ, ਜੇਕਰ ਪਿਓ ਦਾ ਸੁਖ ਨਹੀਂ ਤੇ ਪੁੱਤਾਂ ਦਾ ਵੀ ਕਰਮਾ ਨਾਲ ਮਿਲਦਾ ਜੈ ਧੀ ਨੂੰ ਪਹਿਲਾ ਸੁੱਖ ਨਹੀ ਤੇ ਅੱਗੇ ਵੀ ਨਹੀਂ ਮਿਲ਼ਦਾ ਇਹ ਸੱਚ ਹੈ👌👌🙏🙏

RajinderKaur.
Автор

ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਜੀ ਕੱਲ ਯੁੱਗ ਦੇ ਲੋਕਾਂ ਨੂੰ 👍👍

satnam_bhangu.
Автор

ਵਾਹਿਗੁਰੂ ਜੀ ਕੁਲਦੀਪ ਸਿੰਘ ਰੰਧਾਵਾ ਦੀ ਉਮਰ ਲੰਬੀ ਕਰੇ 😍😍😍

davinderrandhawa
Автор

ਬਹੁਤ ਸੋਹਣਾ ਸੰਦੇਸ਼ ਹੈ ਸਮਾਜ ਲਈ। ਇਸ ਨੂੰ ਗਾਇਕੀ ਕਹਿੰਦੇ ਏ॥

baldevsidhu
Автор

ਜਦੋਂ ਤੱਕ ਸੂਰਜ ਚਾਂਦ ਰਹੇਗਾ
ਕੁਲਦੀਪ ਰੰਧਾਵਾ ਤੇਰਾ ਨਾਮ ਤੇ ਤੇਰੇ ਗੀਤ ਰਹਿਣਗੇ

kashmirattalan
Автор

Veer Tera bol sunke Mera ta Ron nikal Gia mere naal v sem Edda a

RajveerSingh-ov
Автор

ਸਾਬ ਪਨਗੋਟਾ 👍🏻👍🏻👍🏻👍🏻 ਕਲਮ ਨੂੰ ਸਲਾਮ ਆ ਵੀਰ ਦੀ ਨੂੰ

gurbhejrandhawa
Автор

Jeonde rahooo pajji bhot sona geet haii ❤❤

Shera
Автор

ਮੈਂ ਅੱਜ ਵੈਸੇ ਹੀ ਯੂਟਿਊਬ ਖੋਲ ਕੇ ਪੰਜਾਬੀ ਗੀਤ ਸਰਚ ਕੀਤੇ ਤਾਂ ਇਹੋ ਜਹੇ ਗੀਤ ਵੀ ਹਨ ਮੈਂ ਸੋਚ ਵੀ ਨੀ ਸਕਦਾ ਸੀ ਰੰਧਾਵਾ ਜੀ ਸਲਾਮ ਆ ਤੁਹਾਡੀ ਸੋਚ ਨੂੰ

romankaithroman
Автор

Dilo satkar Randahwa saab ek sachi suchi gayki da malak nay

noordeepkumar
Автор

Bhot sohne gaane saare kla kla sunya aj dhanwaad kuldeep sir asli klakaar ❤️

amritandsehajvlogs
Автор

Kuldeep Randhawa ji tusi Great ho rava dita is song ne dil phat gaya 😭😭😭💔💔💔 jo b yuva is song ko sunega dil se vo kabi chitta ganja and other koi nasha nahi krega pakka promise hai 😢

RashpalThakur-lvjh
Автор

ਰੰਧਾਵਾ ਸਾਬ ਸੱਚੀ ਸੁੱਚੀ ਕਲਾਕਾਰੀ ਦੇ ਮਾਲਕ 👍❤️

PunjabiTadka-tboh
Автор

ਮੈਨੂੰ ਇਸ ਗੀਤ ਵਾਲੇ ਪਤਾ ਨਹੀ ਸੀ ਜਦੋਂ ਨਸ਼ਾ ਕਰਕੇ ਘਰ ਆਇਆ ਤਾਂ ਮਾਂ ਮੈਨੂੰ ਦੇਖ ਕੇ ਰੋਣ ਲੱਗ ਪਈ ਫੇਰ ਮੈਨੂੰ ਗੀਤ ਸੁਣਿਆ ਮਾਂ ਨੇ ਮੈ ਬਹੁਤ ਰੋਇਆ ਇੱਕਲਾ ਬੈਠ ਕੇ ਬੱਸ ਫੇਰ ਮਾਂ ਨੂੰ ਕਿਹਾ ਨਸ਼ਾ ਛੱਡਣ ਦੀ ਦਵਾਈ ਲੈਣ ਦੇ ਮੈਨੂੰ, ਉਸ ਦਿਨ ਤੋਂ ਨਸ਼ਾ ਨਹੀਂ ਪੀਤਾ, ਇਸ ਗੀਤ ਨੇ ਜ਼ਿੰਦਗੀ ਬਦਲ ਦਿੱਤੀ ਹੁਣ ਜਦੋਂ ਗੀਤ ਅਕਸਰ ਸੁਣਦਾ ਹੁੰਦਾ ਫੇਰ ਰੋਣਾ ਆ ਹੀ ਜਾਦਾ

Aman-bytj
Автор

Bahut vadhia geet...bahut heart touching song..Thanks Kuldeep👌👍🙏

mohinderkaur
Автор

Rooh khuss ho jandi aa rabdawa g, , dey song sunke ajj Navi pedi layi ik sekh aa,

kohinoorbrarjapp
Автор

Yr song sun ke hanju ni rukde ki hunnda hou ga uss ma baap da jinna de putt eda karde hon ge waheguru sab Da Bhala kare

Gur_Balagan
Автор

All song vadde vir ji bhut bhut nice hunde ne love u vire ji har gal vicho koi mtlb niklada aa vry nice

fandafan-pwwo