LOC TEETWAL India Pakistan Border | Last Village of India | Punjabi Travel Couple | Ripan & Khushi

preview_player
Показать описание

Рекомендации по теме
Комментарии
Автор

ਰਿਪਨ ਬਾਈ ਤੁਹਾਡੇ ਕਰਕੇ ਅਸੀ ਵੀ ਸਲਾਹ ਕਰ ਰਹੇ ਹਾਂ, ,ਕੇ ਕਸ਼ਮੀਰ ਦਾ ਸਫ਼ਰ ਕਰੀਏ, ,
ਤੁਹਾਡੇ ਕਰਕੇ ਕਈ ਲੋਕਾਂ ਨੂੰ ਜਵਾਬ ਮਿਲ ਗਿਆ ਹੋਣਾ ਜਿਹੜੇ ਸੋਚਦੇ ਸੀ ਕਿ ਕਸ਼ਮੀਰ ਦੇ ਲੋਕ ਖਤਰਨਾਕ ਹੁੰਦੇ ਆ, ,

harwindersidhu
Автор

ਪ੍ਰਭਾਤੀ ॥

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ 🙏🏻🌹🌹🙏🏻

poonampadam
Автор

ਕਿੰਨਾ ਵਧੀਆ ਆ ਅਸੀ ਇਥੇ ਨਹੀ ਪਹੁੰਚ ਸਕਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਰਿਪਲ ਤੇ ਖੁਸੀ।ਜੀ

jasbeerkaur
Автор

ਵੀਰ ਜੀ ਤੁਸੀਂ ਤਾਂ ਬੁਢਾਪੇ ਵਿਚ ਆਪਣੀ ਯਾਤਰਾ ਦੇ ਕਿਸੇ ਸੱਥ ਵਿਚ ਬੈਠ ਕੇ ਸੁਣਾਇਆ ਕਰੋਗੇ 😊

manpreet
Автор

ਜੀਉਂਦੇ ਰਹਿਣ ਕਸ਼ਮੀਰ ਦੇ ਲੋਕ ਜੋ ਕੁਦਰਤ ਦੇ ਜੁੜ ਕੇ ਰਹਿੰਦੇ ਆ ਜੀ ਪੰਜਾਬੀ ਟ੍ਰੈਵਲ ਕਪਲ ਦਾ ਧੰਨਵਾਦ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏

gurwinderkaur
Автор

ਅੱਜ ਦਾ ਬਲੌਗ ਸਭ ਤੋਂ ਵਧੀਆ ਲੱਗਿਆ। ਤੁਹਾਡੇ ਨਾਲ ਨਾਲ ਅਸੀਂ ਵੀ ਮਹਿਸੂਸ ਕਰਦੇ ਰਹੇ ਕਿ ਜਿਵੇਂ ਖੁਦ ਵੀ ਬਾਡਰ ਘੁੰਮ ਰਹੇ ਹਾਂ। ਦੋਵੇਂ ਪਾਸੇ ਦੇ ਲੋਕ ਆਪਣੇ ਹੀ ਨੇ ਜਨਤਾ ਨਹੀਂ ਚਹੁੰਦੀ ਕਿ ਦੇਸ਼ ਵਿੱਚ ਵੰਡ ਹੋਵੇ ਇਹ ਸਭ ਮਾੜੇ ਸਿਆਸਤਦਾਨਾਂ ਦਾ ਖੇਲ। ਤੁਸੀਂ ਬਹੁਤ ਖੁਸ਼ਕਿਸਮਤ ਹੋ ਬੱਚਿਓ।

paramjitjodhpur
Автор

ਰਿਪਨ ਬੇਟਾ ਜੋ ਤੁਸੀਂ ਦਿਖਾ ਹੋਰ ਕੋਈ ਨਹੀਂ ਦਿਖਾ ਸਕਦਾ

GurpreetSingh-tscg
Автор

ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਬਖ਼ਸ਼ੇ ।ਇਹ ਜਗਾ ਸ਼ਹਿਦ ਅਸੀਂ ਸਾਰੇ ਨਹੀਂ ਦੇਖ ਸਕਦੇ ਜਿਹੜੀ ਘਰ ਬੈਠਿਆਂ ਨੂੰ ਦਿਖਾ ਦਿੱਤੀ 🙏🙏

sukhravi
Автор

ਅੱਜ ਤਾਂ ਕਮਾਲ ਹੀ ਕਰ ਦਿੱਤੀ।ਬਹੁਤ ਸੋਹਣਾ ਵਿਲੋਗ।ਹਮੇਸ਼ਾ ਖੁਸ਼ ਰਹੋ

amanjotkaur
Автор

ਕਸਮੀਰ ਸਾਰਾ ਹੀ ਬਹੁਤ ਸੋਹਣਾ
ਬਿਆਨ ਨਹੀ ਕੀਤਾ ਜਾ ਸਕਦਾ
ਬਾਕੀ ਜਿਵੇ ਤੁਸੀਂ ਜਾਣਕਾਰੀ ਦਿੰਦੇ ਓ ਉਹ ਵੀ ਕਮਾਲ ਦੀ ਆ ਵੀਰ ਜੀ।
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ
ਕਾਮਜਾਬੀ ਬਖਸ਼ਣ 😊

mandeepkaur
Автор

ਬਹੁਤ ਵਧੀਆ ਲੱਗਿਆ, ਤੁਹਾਡੀ ਮਦਦ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਧੰਨਵਾਦ ਜੀ, ਸੱਤ ਸ੍ਰੀ ਅਕਾਲ

RajinderSingh-jqhp
Автор

ਅਸੀ ਸਰਟੀਫਿਕੇਟ ਚੁੱਕੀ ਫਿਰੀ ਜਾਨੇ ਆ ਕਿ ਅਸੀ ਬਹੁਤ ਖੁਸ਼ਦਿਲੇ ਆ ਅਸੀ ਤਾ ਮਹਿਮਾਨ ਦੀ ਖਾਤਰ ਕਰਦੇ ਆ
ਇਨਾ ਅਗੇ ਤਾ ਅਸੀ ਜੀਰੋ ਆ ਵੀਰ ਜੀਰੋ
ਅਸਲ ਪਿਆਰ ਤਾ ਆ ਲੋਕ ਦਿੰਦੇ ਨੇ ਬਾਈ
ਬਹੁਤ ਬਹੁਤ ਧੰਨਵਾਦ ਵੀਰਾ ਦਾ

parwindersinghmander
Автор

ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੈਠੇ ਆ ਨੂੰ ਸਾਰੇ ਕਸਮੀਰ ਦੀ ਸੈਰ ਕਰਵਾ ਦਿੱਤੀ ਜਿਉਂਦਾ ਵਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

ranjeetsinghsingh
Автор

ਵੀਰੇ ਅਸੀਂ ਘਰੇ ਬੈਠੇ ਆਪਣੇ ਆਪ ਨੂੰ ਕਰਮਾਂ ਵਾਲੇ ਸਮਝ ਰਹੇ ਹਾਂ ਜਿਨ੍ਹਾਂ ਤੁਹਾਡੇ ਰਾਹੀਂ ਐਨੀ ਸੁੰਦਰਤਾ ਵੇਖੀ ਹੈ। ਭਾਈ ਵੀਰ ਸਿੰਘ ਜੀ ਨੇ ਕਸ਼ਮੀਰ ਤੇ ਇਕ ਕਵਿਤਾ ਲਿਖੀ ਹੈ
ਟੁਕੜੀ ਜੱਗ ਤੋਂ ਨਿਆਰੀ
ਸੱਚਮੁੱਚ ਇਹ ਜੱਗ ਤੋਂ ਨਿਆਰੀ ਸੁੰਦਰ ਟੁਕੜੀ ਹੈ।

Sk-hwrt
Автор

ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਅਤੇ ਬਾਰਡਰ ਪਾਰ ਦਿਖੌਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ 👍👍

SinghGill
Автор

ਰਿੰਪਨ ਪੁੱਤਰ ਸੋਚੈ, , ਜ਼ਿੰਨਾ ਤੁਹਾਡੇ ਦੋਸਤ ਆਪਣੇ ਧਰਮ ਵਿੱਚ ਪ੍ਰਤੱਖ ਹਨ ਕੀ ਤੁਸੀਂ ਹੋ, ,,,ਸੋਚੌ ਜੀ 🙏🥀 ਧੰਨਵਾਦ

ਸੱਚਪਿਆਰਮੱਤ
Автор

ਬਹੁਤ ਵਧੀਆ ਸਫ਼ਰ ਰਿਹਾ ਤੁਹਾਡਾ
ਸਾਨੂੰ ਘਰ ਬੈਠਿਆ ਹੋਇਆ ਪੂਰਾ ਕਸ਼ਮੀਰ ਤੁਹਾਡੇ ਨਾਲ ਸਫ਼ਰ ਕਰਵਾਇਆ
ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ
ਸਿੱਖ ਫੈਮਲੀ ਜਿੱਥੇ ਰਹਿੰਦੇ ਉਥੇ ਜ਼ਰੂਰ ਜਾਕੇ ਆਇਉ ਜੀ ਚਾਹੇ ਦੀ ਇੱਕ ਦਿਨ ਵੱਧ ਲਗ ਜਾਏ

AmarjeetSingh-dmmj
Автор

ਬਹੁਤ ਹੀ ਵਧੀਆ ਤੇ ਸੋਹਣਾ ਵਲੌਗ ਅੱਜ ਦਾ ਸਾਡਾ ਵੀ ਇਹ ਵਖਰਾ ਐਕਸਪੀਰੀਐਂਸ ਸੀ ਇਹ ਦੇਖਣ ਦਾ ... ਇਕ ਧਰਤੀ ਇਕੋ ਜਿਹੇ ਲੋਕ ਸਬ ਕੁਝ ਇਕੋ ਜਾ ਬਸ ਇਕ ਲਾਈਨ ਨੇ ਦੋ ਮੁਲਕ ਬਣਾ ਤੇ ਹਲਾਤ ਪਿੰਜਰੇ ਚ ਕੈਦ ਪੰਛੀ ਵਾਂਗੂ ਆ ਵੀ ਸਾਹਮਣੇ ਸਬ ਕੁਝ ਦੇਖ ਸਕਦੇ ਆ ਪਰ ਇਕ ਲਾਈਨ ਦੇ ਦਾਇਰੇ ਵਿੱਚ ਕੈਦ ਆ .. ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਜਿੰਨਾ ਨੇ ਸਾਨੂੰ ਘਰੇ ਬੈਠਿਆ ਨੂੰ ਇਹ ਐਕਸਪੀਰੀਐਂਸ ਕਰਾਇਆ ਜਿਸ ਦੀ ਅਸੀਂ ਕਦੇ ਕਲਪਨਾ ਵੀ ਨੀ ਕੀਤੀ ਹੋਣੀ 🙏🙏 ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀ ਕਲਾ ਚ ਰੱਖਣ 😊😊

jagvirkaur
Автор

ਬਹੁਤ ਬਹੁਤ ਧੰਨਵਾਦ ਜੀ ਤੁਹਾਡਾ । ਤੁਸੀਂ ਸਾਨੂੰ ਘਰ ਬੈਠਿਆ ਨੂੰ ਕਸਮੀਰ ਘੂਮਾ ਦਿੱਤਾ । ਤੁਸੀਂ ਯਾਤਰਾ ਦੌਰਾਨ ਬਹੁਤ ਮੁਸ਼ਕਲਾ ਦਾ ਸਾਹਮਣਾ ਕੀਤਾ। ਵਾਹਿਗਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ🙏

harmeshchand
Автор

कश्मीर के शानदार लोग और यूट्यूब पर आज तक की सारी सबसे बेहतरीन यूट्यूब वीडियो और जानकारी आप दोनों को बहुत सारा प्यार

rajpalsingh