HUNDI SI GREEBI (Official Audio) Hustinder | Desi Crew | Mahol | Vintage Rec | Punjabi Song

preview_player
Показать описание
Vintage Records & Lovnish Puri Presents Official Audio of "Hundi Si Greebi" by "Hustinder" from album "Mahol"

Singer : Hustinder
Lyrics : Dean Warring
Music : Desi Crew
Youtube Management : Harpreet Harrie
Digital Distribution : Sweet Chilli Digitals
Producer : Lovnish Puri
Label : Vintage Records

For live Shows Contact :
CANADA : +1 647-501-0006
INDIA : +91 95783 00009

Enjoy And Stay Connected With Vintage Records ||

#Mahol #hustinder #desicrew #vintagerecords #punjabisongs #fullalbum #punjabisong

Рекомендации по теме
Комментарии
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

karmitakaur
Автор

ਬਾਈ ਕੌਣ ਕੌਣ ਸਹਿਮਤ ਆ ਵੀ hustinder ਤਾਂ hustinder ਹੀ ਆ

Bieber_studio
Автор

ਮੇਹਨਤੀ ਲੋਕਾਂ ਨੂੰ ਜਜ਼ਬਾ ਦੇਣ ਵਾਸਤੇ ਧੰਨਵਾਦ ਵੀਰੇ
ਇਹੋ ਜਿਹੇ ਹੋਰ ਗੀਤ ਵੀ ਆਉਣ ਦਿਓ

jagseersingh
Автор

ਜਿੰਨੇ ਮੇਰੇ ਵਰਗੇ ਵਿਹਲੜ ਨੇ ਗਾਣਾ ਸੁਣਕੇ ਕੰਮ ਕਾਰ ਲਈ ਜ਼ਰੂਰ ਸੋਚਣ ਲਈ ਮਜਬੂਰ ਕਰਦਾ

GopiNumberdar
Автор

ਵਾਹ ਜੀ ਵਾਹ, ,, !!! ਸਵਾਦ ਲਿਆ ਤਾਂ ਯਾਰਾਂ। ਬੀਤੀ ਜ਼ਿੰਦਗੀ ਦੇ ਹਲਾਤਾਂ ਨੂੰ ਦੱਸਣ ਦਾ ਸਵਾਦ ਵੀ ਓਦੋਂ ਹੀ ਆਉਦਾ, ਜਦੋਂ ਗੁੱਡੀ ਸਿਖਰਾਂ ਵੱਲ ਨੂੰ ਮੂੰਹ ਕਰ ਤੁਰਦੀ ਆ।
ਖਿੱਚ ਕੇ ਰੱਖ ਕੰਮ।love you ❤

AmanReond
Автор

ਮੈਂ ਬਹੁਤ ਵਾਰ ਸੁਣ ਲਿਆ ਇਹ ਗੀਤ ਪਰ ਮੇਰਾ ਮਨ ਨਹੀਂ ਭਰਦਾ ਬਹੁਤ ਸੋਹਣਾ ਲਿਖਿਆ ਵੀਰ ਮਹਾਰਾਜ ਤੈਨੂੰ ਤਰੱਕੀ ਦੇਵੇ

bajwa__farmz
Автор

ਬਹੁਤ ਹੀ ਸੋਹਣੀ ਲਿਖਤ ਅਵਾਜ ਅਤੇ music। ਬਹੁਤ ਸੋਹਣਾ ਗੀਤ ਗਾਇਆ ਵੀਰ ਨੇ
ਵੈਸੇ ਵੀ ਜ਼ਿੰਦਗੀ ਦੀ ਬਹੁਤ ਵੱਡੀ ਸੱਚਾਈ ਲਿਖੀ ਆ deen bro ❤

Maan_Bro_Music
Автор

ਬਸ ਹੁਣੇ ਹੁਣੇ ਗਰੀਬੀ ਕੱਢੀ ਆ, , , ਕਿਰਪਾ ਵਾਹਿਗੁਰੂ ਜੀ ਦੀ, , , ਨਾ ਘਰ ਸੀ, , ਨਾ ਕੰਮ ਸੀ, , ਨਾ ਕਾਰ ਸੀ, , , 2 ਸਾਲਾਂ 'ਚ ਵਾਹਿਗੁਰੂ ਜੀ ਨੇ ਹਾਲਾਤ ਹੀ ਬਦਲ ਦਿੱਤੇ, , ਅੱਜ ਸਭ ਕੁਝ ਆ, , 🙏

a.k.
Автор

ਸਿਰਾ ਲਾਤਾ ਬਾਈ ❤ ਪੂਰਾ motivate ਕਰਦਾ ਗਾਣਾ ਰੱਬ ਸਭ ਨੂੰ ਤਰੱਕੀ ਬਕਸੇ

amandeepsaraon
Автор

ਕਰਜ਼ਾ ਲੈਕੇ ਜੰਮੇ ਸੀ,
ਸਾਡੇ ਦੁੱਖ ਸਦੀਆਂ ਤੋਂ ਲੰਮੇਂ ਸੀ,
ਸੁੱਖ ਨਾਲ ਅੱਜ ਉਹੀ ਦਿਨ ਆ ਗਿਆ,
ਜਿਹੜਾ ਮੰਗਦੀ ਹੁੰਦੀ ਸੀ ਉਹਦੇ ਬੀਬੀ ਦਰ ਤੋਂ,
ਖੜ ਖੜ ਦੇਖਦੇ ਨੇ ਲੋਕ ਸੋਹਣੀਏ,
ਮੈਂ ਕੁੱਟ ਕੁੱਟ ਕੇ ਭਜਾਈ ਐ ਗ਼ਰੀਬੀ ਘਰ ਤੋਂ..!!
RaJ kHuDaL

rajkhudal
Автор

ਜੋ ਜੱਦੀ ਪੁਸ਼ਤੀ ਅਮੀਰ ਨੈ ਓਨਾ ਨੂੰ ਬਹੁਤ ਤਕਲੀਫ਼ ਹੁੰਦੀ ਆ

jaggisidhu
Автор

Perfect song for all sons to express their love to all fathers out in the world.

maurocarobello
Автор

ਮੈਂ ਬੜੇ ਮਾਣ ਨਾਲ ਲਿਖ਼ ਰਿਹਾਂ। ਮੈਂ ਅਪਣਾ ਘਰ, ਆਪਣੀ ਮਿਹਣਤ ਨਾਲ ਗਿਹਣੇ ਛੁਡਵਾਇਆ। ਵਾਹਿਗੁਰੂ ਜੀ। 😊

gursangeetsingh
Автор

ਕੌਣ ਕੌਣ ਸਹਿਮਤ ਆ ਵੀ hustinder ਤਾਂ hustinder ਹੀ ਆ ❤❣️👍🏻👍

Bieber_studio
Автор

ਹੁਣ bneyea ਮਾਹੌਲ sirra ਹੀ ਕਰਵਾ ਤਾਂ patender ਨੇ 🎉🎉🎉🎉🎉

HANKARI_
Автор

ਬਹੁਤ ਸੋਹਣਾ ਗਾਇਆ ਵੀਰ ਜੀਅ ਕਰਦਾ ਵਾਰ-ਵਾਰ ਸੁਣੀ ਜਾਵਾ 2 ਦਿਨ ਹੋਗੇ ਪਤਾ ਨੀ ਕਿੰਨੀ ਵਾਰ ਸੁਣ ਲਿਆ ਬੱਸ ਨਜਾਰਾ ਜਿਹਾ ਆਈ ਜਾਂਦਾ ਆ ।

PannuBrotherPhotoStudio
Автор

He is under-appreciated for sure. Songs like Dulda Glass and Dollar Wargiyeh are so good and world class. ❤ From 🇵🇰

farooqraz
Автор

ਆਪਾਂ ਨੂੰ ਤਾਂ ਆਪ ਹੀ ਗ਼ਰੀਬੀ ਬਾਹਰ ✈️🇦🇪ਲੈ ਆਈ ਼
ਫਿਰ ਕੀ ਸਾਲੀ ਬਿਲਡਿੰਗਾ 🌃ਵਿੱਚ ਘੜੀਸੀ ਮਿੰਨਤਾਂ ਕਰਦੀ ਸੀ 🙏

Cute_sis_video
Автор

Kya geet aain Dean ਵੀਰ ਬਹੁਤ ਸੋਹਣਾ ਲਿਖਿਆ ❤ ਹੁਸਤਿੰਦਰ ਬਾਈ ਨੇ ਬਹੁਤ ਸੋਹਣਾ ਗਾਇਆ

riprecords
Автор

ਵਾਹ ਜੀ ਵਾਹ। ਸਵਾਦ ਲਿਆਂ ਤਾਂ ਯਾਰਾਂ ‌ ਬੀਤੀ ਜ਼ਿੰਦਗੀ ਦੇ ਹਲਾਤਾਂ ਨੂੰ ਦੱਸਣ ਦਾ ਸਵਾਦ ਓਦੋਂ ਹੀ ਆਉਂਦਾ ਜਦੋਂ ਗੁੱਡੀ ਸਿਖਰਾਂ ਵੱਲ ਨੂੰ ਮੂੰਹ ਕਰ ਤੁਰਦੀ ਆ। ਖਿੱਚ ਕੇ ਰੱਖ ਕੰਮ love 😢

AmanKumar-tzfr